ਯੁਵਰਾਜ ਹੰਸ ਨੇ ਇੰਸਟਾਗ੍ਰਾਮ ਤੇ ਆਪਣੇ ਦੋਸਤਾਂ ਲਈ ਖ਼ਾਸ ਤੌਰ 'ਤੇ ਸਾਂਝਾ ਕੀਤਾ ਵੀਡੀਓ
Shaminder
March 2nd 2019 04:14 PM
ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਇਹ ਵੀਡੀਓ ਉਨ੍ਹਾਂ ਦੇ ਸਾਰੇ ਦੋਸਤਾਂ ਲਈ ਹੈ । ਇਹ ਵੀਡੀਓ ਹਾਲਾਂਕਿ ਪੁਰਾਣਾ ਹੈ ਅਤੇ ਯੁਵਰਾਜ ਹੰਸ ਦੇ ਵਿਆਹ ਦਾ ਹੈ । ਪਰ ਇਸ ਨੂੰ ਯੁਵਰਾਜ ਹੰਸ ਨੇ ਸਪੈਸ਼ਲ ਆਪਣੇ ਦੋਸਤਾਂ ਲਈ ਸਾਂਝਾ ਕੀਤਾ ਹੈ ।