ਯੁਵਰਾਜ ਸਿੰਘ ਨੇ ਕ੍ਰਾਈਮ ਮਾਸਟਰ ਗੋਗੋ ਨੂੰ ਏਅਰਪੋਰਟ 'ਤੇ ਘੇਰਿਆ, ਡਾਈਲਾਗਸ ਸੁਣ ਕੇ ਹੱਸ -ਹੱਸ ਦੂਹਰੇ ਹੋਏ ਯੁਵਰਾਜ,ਵੇਖੋ ਵੀਡਿਓ

By  Shaminder February 5th 2019 01:17 PM

ਯੁਵਰਾਜ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਉਹ ਬਾਲੀਬਵੁੱਡ ਦੇ ਮਿਸਟਰ ਗੋਗੋ ਯਾਨੀ ਕਿ ਸ਼ਕਤੀ ਕਪੂਰ ਨਾਲ ਨਜ਼ਰ ਆ ਰਹੇ ਨੇ । ਇਸ ਵੀਡਿਓ ਨੂੰ ਉਨ੍ਹਾਂ ਨੇ ਆਪਣੇ ਅਕਾਊਂਟ 'ਤੇ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ That epic line ! When u get to meet the all time rockstar !!’ Aooooo lalitaaa

ਹੋਰ ਵੇਖੋ:ਚੀਮਿਆਂ ਦੇ ਮੇਲੇ ‘ਚ ਗਾਇਕ ਨਿੰਜਾ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਕੀਤੇ ਅਹਿਮ ਖੁਲਾਸੇ, ਦੇਖੋ ਵੀਡਿਓ

https://www.instagram.com/p/BtXu45MDA3W/

ਜਦੋਂ ਕ੍ਰਿਕੇਟ ਦਾ ਇਹ ਸਟਾਰ ਬਾਲੀਵੁੱਡ ਦੇ ਇਸ ਰੌਕਸਟਾਰ ਨੂੰ ਮਿਲਿਆ ਤਾਂ ਫਿਰ ਕ੍ਰਿਕੇਟ ਦੇ ਇਸ ਸਟਾਰ ਨੇ ਆਲ ਟਾਈਮ ਫੇਵਰੇਟ ਡਾਈਲਾਗ ਆਓਓਓ ਬੋਲ ਕੇ ਸੁਨਾਉਣ ਲਈ ਕਿਹਾ । ਜੀ ਹਾਂ ਅਸੀਂ ਗੱਲ ਕਰ ਰਹੇ ਕ੍ਰਿਕੇਟ ਦੇ ਸਟਾਰ ਯੁਵਰਾਜ ਸਿੰਘ ਅਤੇ ਕ੍ਰਾਈਮ ਮਾਸਟਰ ਗੋਗੋ ਯਾਨੀ ਕਿ ਸ਼ਕਤੀ ਕਪੂਰ ।

ਹੋਰ ਵੇਖੋ:ਵਧੀਆ ਅਦਾਕਾਰ ਦੇ ਨਾਲ-ਨਾਲ ਧਰਮਿੰਦਰ ਵਧੀਆ ਕਿਸਾਨ ਵੀ, ਵੀਡਿਓ ‘ਚ ਦੇਖੋ ਕਿਸ ਤਰ੍ਹਾਂ ਧਰਮਿੰਦਰ ਖੇਤਾਂ ‘ਚ ਬਹਾ ਰਹੇ ਹਨ ਪਸੀਨਾ

yuvraj singh with shakti kapoor 1 yuvraj singh with shakti kapoor 1

ਇਹ ਦੋਨੇਂ ਸਟਾਰ ਛੱਤਰਪਤੀ ਸ਼ਿਵਾਜੀ ਏਅਰਪੋਰਟ ਟਰਮੀਨਲ 'ਤੇ ਮਿਲੇ ਤਾਂ ਦੋਨਾਂ ਨੇ ਇੱਕ ਦੂਜੇ ਨੂੰ ਗਰਮਜੋਸ਼ੀ ਨਾਲ ਹੀ ਨਹੀਂ ਮਿਲੇ ,ਬਲਕਿ ਕੁਝ ਗੱਲਾਂ ਵੀ ਸਾਂਝੀਆਂ ਕੀਤੀਆਂ ।ਸ਼ਕਤੀ ਕਪੂਰ ਨੇ ਕਿਹਾ ਕਿ ਯੁਵਰਾਜ ਉਨ੍ਹਾਂ ਦੇ ਫੇਵਰੇਟ ਕ੍ਰਿਕੇਟਰ ਹਨ ਅਤੇ ਯੁਵਰਾਜ ਸਿੰਘ ਨੇ ਵੀ ਕਿਹਾ ਕਿ ਉਹ ਸ਼ਕਤੀ ਕਪੂਰ ਦੀ ਅਦਾਕਾਰੀ ਦੇ ਕਾਇਲ ਹਨ । ਜਿਸ ਦਾ ਇੱਕ ਵੀਡਿਓ ਉਨ੍ਹਾਂ ਨੇ ਸਾਂਝਾ ਕੀਤਾ ਹੈ ।

Related Post