ਮਹਿੰਦਰ ਸਿੰਘ ਧੋਨੀ ਦੀ ਬੇਟੀ ਜ਼ੀਵਾ ਇਸ ਤਰਾਂ ਕਰਦੀ ਹੈ ਮੈਚ ਦੌਰਾਨ ਆਪਣੇ ਪਿਤਾ ਦੀ ਸਪੋਰਟ, ਦੇਖੋ ਵੀਡੀਓ

By  Aaseen Khan March 27th 2019 11:44 AM -- Updated: March 27th 2019 11:45 AM

ਮਹਿੰਦਰ ਸਿੰਘ ਧੋਨੀ ਦੀ ਬੇਟੀ ਜ਼ੀਵਾ ਇਸ ਤਰਾਂ ਕਰਦੀ ਹੈ ਮੈਚ ਦੌਰਾਨ ਆਪਣੇ ਪਿਤਾ ਦੀ ਸਪੋਰਟ, ਦੇਖੋ ਵੀਡੀਓ : ਬਾਲੀਵੁੱਡ ਦੇ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਦੇ ਬੱਚੇ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਹਨ। ਸਟਾਰ ਕਿਡਜ਼ ਆਪਣੇ ਕਿਊਟ ਅੰਦਾਜ਼ ਨਾਲ ਆਪਣੇ ਮਾਤਾ ਪਿਤਾ ਦੀ ਤਰਾਂ ਹੀ ਫ਼ੈਨ ਬੇਸ ਬਣਾਉਣ ਤੋਂ ਪਿੱਛੇ ਨਹੀਂ ਰਹਿੰਦੇ। ਅਜਿਹੀ ਹੀ ਵੀਡੀਓ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਬੇਟੀ ਜ਼ੀਵਾ ਧੋਨੀ ਦਾ ਆਪਣੇ ਪਿਤਾ ਨੂੰ ਚੇਅਰ ਕਰਦੇ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

 

View this post on Instagram

 

Cutest video you will see today #ZivaDhoni cheering for her Dad

A post shared by Movified Bollywood (@movifiedbollywood) on Mar 26, 2019 at 2:07pm PDT

ਦੱਸ ਦਈਏ ਇੰਡੀਅਨ ਪ੍ਰੀਮਿਅਰ ਲੀਗ (ਆਈ ਪੀ ਐੱਲ) ਦੇ ਮੈਚ ਚੱਲ ਰਹੇ ਹਨ। ਅਤੇ ਬੀਤੇ ਦਿਨ ਦਿੱਲੀ ਦੀ ਟੀਮ ਤੇ ਚੰਨਈ ਸੁਪਰ ਕਿੰਗਜ਼ ਦਾ ਮੈਚ ਸੀ ਜਿਸ 'ਚ ਜ਼ੀਵਾ ਆਪਣੇ ਪਿਤਾ ਮਹਿੰਦਰ ਸਿੰਘ ਧੋਨੀ ਦਾ ਮੈਚ ਦੇਖਣ ਪਹੁੰਚੀ ਅਤੇ ਉੱਚੀ ਉੱਚੀ ਆਵਾਜ਼ 'ਚ ਆਪਣੇ ਪਿਤਾ ਨੂੰ ਪੁਕਾਰ ਉਹਨਾਂ ਦੀ ਹੌਸਲਾ ਅਫ਼ਜ਼ਾਈ ਕਰ ਰਹੀ ਹੈ। ਇਹ ਵੀਡੀਓ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਹਰੋ ਵੇਖੋ : ਬਜ਼ੁਰਗ ਦੇ ਗੀਤ ਦਾ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ 

 

View this post on Instagram

 

A post shared by M S Dhoni (@mahi7781) on Mar 24, 2019 at 6:19am PDT

ਪਿਤਾ ਨੂੰ ਬੇਟੀ ਚੇਅਰ ਅੱਪ ਕਰੇ ਇਹ ਹੋ ਹੀ ਨਹੀਂ ਸਕਦਾ ਕਿ ਉਹ ਪਿਤਾ ਹਾਰ ਜਾਵੇ। ਧੋਨੀ ਦੀ ਟੀਮ ਇਸ ਮੈਚ 'ਚ ਵਿਜੇਤਾ ਰਹੀ ਹੈ ਅਤੇ ਧੋਨੀ ਨੇ ਹੀ ਵਿਨਿੰਗ ਰਨਜ਼ ਬਣਾਏ ਸਨ। ਜ਼ੀਵਾ ਦਾ ਇਹ ਅੰਦਾਜ਼ ਧੋਨੀ ਦੇ ਫੈਨਜ਼ ਨੂੰ ਵੀ ਕਾਫੀ ਪਸੰਦ ਆ ਰਿਹਾ ਹੈ।

Related Post