ਗਿੱਪੀ ਗਰੇਵਾਲ ਨੇ ਫੈਨਜ਼ ਨੂੰ ਦਿੱਤਾ ਖ਼ਾਸ ਸਰਪ੍ਰਾਈਜ਼, ਐਲਾਨ ਕਰ ਦਿੱਤੀ 'ਮੰਜੇ ਬਿਸਤਰੇ 3' ਦੀ ਰਿਲੀਜ਼ ਡੇਟ By Lajwinder kaur 19 Feb 2023 ਗਿੱਪੀ ਗਰੇਵਾਲ ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ਦਾ ਕੀਤਾ ਐਲਾਨ। ਜਾਣੋ ਕਿਸ ਦਿਨ 'ਮੰਜੇ ਬਿਸਤਰੇ 3' ਫ਼ਿਲਮ ਹੋਵੇਗੀ ਰਿਲੀਜ਼ ।
‘ਭੋਲੇ ਨਾਥ’ ਦੇ ਰੰਗਾਂ ਵਿੱਚ ਰੰਗੀ ਨਜ਼ਰ ਆਈ ਹਿਮਾਂਸ਼ੀ ਖੁਰਾਣਾ, ਰਿਸ਼ੀਕੇਸ਼ ’ਚ ਦਰਸ਼ਨ ਲਈ ਪਹੁੰਚੀ ਅਦਾਕਾਰਾ By Lajwinder kaur 19 Feb 2023 ਹਿਮਾਂਸ਼ੀ ਖੁਰਾਣਾ ਨੇ ਆਪਣੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ। ਨੀਲਕੰਠ ਮੰਦਰ ਵਿਖੇ ਨਤਮਸਤਕ ਹੋਈ ਅਦਾਕਾਰਾ।
ਪ੍ਰਿਯੰਕਾ ਚੋਪੜਾ ਨੇ ਦਿਖਾਈ ਧੀ ਮਾਲਤੀ ਦੀ ਪਿਆਰੀ ਜਿਹੀ ਝਲਕ, ਮਾਂ-ਧੀ ਦੀ ਕਿਊਟ ਸੈਲਫੀ 'ਤੇ ਪ੍ਰਸ਼ੰਸਕ ਲੁੱਟਾ ਰਹੇ ਨੇ ਖੂਬ ਪਿਆਰ By Lajwinder kaur 19 Feb 2023 ਪ੍ਰਿਯੰਕਾ ਚੋਪੜਾ ਨੇ ਸਾਂਝੀਆਂ ਕੀਤੀਆਂ ਆਪਣੀ ਧੀ ਮਾਲਤੀ ਦੀਆਂ ਨਵੀਆਂ ਤਸਵੀਰਾਂ। ਯੂਜ਼ਰਸ ਕਰ ਰਹੇ ਨੇ ਖੂਬ ਤਾਰੀਫ਼ ।
ਗੁਰਬਾਜ਼ ਗਰੇਵਾਲ ਦੀਆਂ ਆਪਣੀ ਮਾਂ ਰਵਨੀਤ ਕੌਰ ਦੇ ਨਾਲ ਸਾਹਮਣੇ ਆਈਆਂ ਨਵੀਆਂ ਤਸਵੀਰਾਂ, ਮਾਂ-ਪੁੱਤਰ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ By Lajwinder kaur 19 Feb 2023 ਗੁਰਬਾਜ਼ ਗਰੇਵਾਲ ਦੀਆਂ ਕਿਊਟ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਉਹ ਆਪਣੀ ਮਾਂ ਰਵਨੀਤ ਕੌਰ ਗਰੇਵਾਲ ਦੇ ਨਾਲ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ।
Shehzada: ਕਾਰਤਿਕ ਆਰੀਅਨ ਨੂੰ ਵੱਡਾ ਝਟਕਾ, ਰਿਲੀਜ਼ ਹੁੰਦੇ ਹੀ ਆਨਲਾਈਨ ਲੀਕ ਹੋਈ ਫ਼ਿਲਮ ਸ਼ਹਿਜ਼ਾਦਾ By Lajwinder kaur 17 Feb 2023 ਕੁਝ ਲੋਕ ਫ਼ਿਲਮ ਨੂੰ ਸ਼ਾਨਦਾਰ ਅਤੇ ਕੁਝ ਬੇਕਾਰ ਕਹਿ ਰਹੇ ਹਨ, ਹਾਲਾਂਕਿ, ਇਸ ਦੌਰਾਨ, ਕਾਰਤਿਕ ਅਤੇ ਫ਼ਿਲਮ ਦੇ ਮੇਕਰਸ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ, ਜੋ ਹਰ ਕਿਸੇ ਨੂੰ ਪਰੇਸ਼ਾਨ ਕਰ ਸਕਦੀ ਹੈ। ਕੁਝ ਮੀਡੀਆ ਵੈੱਬਸਾਈਟਸ ਦੀ ਰਿਪੋਰਟਸ ਮੁਤਾਬਿਕ HD ਵਿੱਚ ਸ਼ਹਿਜ਼ਾਦਾ ਫ਼ਿਲਮ ਲੀਕ ਹੋ ਗਈ ਹੈ।
ਆਪਣੇ ਦੂਜੇ ਵਿਆਹ ਨੂੰ ਲੈ ਕੇ ਅਦਾਕਾਰਾ ਦਲਜੀਤ ਕੌਰ ਬੇਹੱਦ ਖੁਸ਼; ਪੱਕੀ ਸਹੇਲੀ ਦੇ ਨਾਲ ਜੰਮ ਕੇ ਨੱਚਦੀ ਨਜ਼ਰ ਆਈ ਅਦਾਕਾਰਾ By Lajwinder kaur 17 Feb 2023 ਟੀਵੀ ਅਦਾਕਾਰਾ ਦਲਜੀਤ ਕੌਰ ਜਲਦ ਹੀ ਦੂਜੇ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਹਾਲ ਵਿੱਚ ਉਨ੍ਹਾਂ ਨੇ ਆਪਣੀ ਮੰਗਣੀ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
Karan Deol With Mystery Girl: ਕੀ ਸੰਨੀ ਦਿਓਲ ਬਣਨ ਜਾ ਰਹੇ ਨੇ ਸਹੁਰਾ ਸਾਬ੍ਹ? ਵੈਲੇਨਟਾਈਨ ਡੇਅ 'ਤੇ ਕਰਨ ਦਿਓਲ ਮਿਸਟਰੀ ਗਰਲ ਨਾਲ ਆਏ ਨਜ਼ਰ By Lajwinder kaur 17 Feb 2023 ਕੀ ਸੰਨੀ ਦਿਓਲ ਦੇ ਪੁੱਤਰ ਕਰਨ ਦਿਓਲ ਜਲਦ ਕਰਵਾਉਣ ਜਾ ਰਹੇ ਨੇ ਵਿਆਹ? ਐਕਟਰ ਕਰਨ ਦਿਓਲ ਨੇ ਦੁਬਈ 'ਚ 'ਮਿਸਟਰੀ ਗਰਲ' ਨਾਲ ਮਨਾਇਆ ਵੈਲੇਨਟਾਈਨ ਡੇਅ ।
ਅਦਾਕਾਰਾ ਦਿਲਜੋਤ ਦੀ ਸੰਸਥਾ ‘Dream Buds Foundation’ ਵੱਲੋਂ ਗਰੀਬ ਕੁੜੀਆਂ ਨੂੰ ਵੰਡੇ ਗਏ ਸਾਈਕਲ By Lajwinder kaur 15 Feb 2023 Diljott's news: ਪੰਜਾਬੀ ਕਲਾਕਾਰ ਜੋ ਕਿ ਅਕਸਰ ਹੀ ਲੋੜਵੰਦ ਲੋਕਾਂ ਦੀ ਸੇਵਾ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ। ਲਾਕਡਾਊਨ ਵਿੱਚ ਵੀ ਕਲਾਕਾਰਾਂ ਨੇ ਦਿਲ ਖੋਲ੍ਹ ਕੇ ਲੋਕਾਂ ਦੀ ਸੇਵਾ ਕੀਤੀ ਸੀ। ਕਈ ਕਲਾਕਾਰ ਆਪਣੀਆਂ ਫਾਊਡੇਸ਼ਨ ਦੇ ਰਾਹੀਂ ਲੋਕਾਂ ਦੀ ਮਦਦ ਕਰਦੇ ਹਨ। ਪੰਜਾਬੀ ਅਦਾਕਾਰਾ ਦਿਲਜੋਤ ਵੀ ‘Dream Buds Foundation’ ਦੀ ਸੰਸਥਾ ਚਲਾਉਂਦੀ ਹੈ। ਇਹ ਸੰਸਥਾ ਵੀ ਲੋੜਵੰਦ ਲੋਕਾਂ ਅਤੇ ਗਰੀਬ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲੀਆਂ ਬੱਚੀਆਂ ਦੀ ਵੀ ਸਹਾਇਤਾ ਕਰਦੀ ਹੈ। ਇਸ ਵਾਰ ਡਰੀਮ ਬਡਜ਼ ਫਾਊਂਡੇਸ਼ਨ ਵੱਲੋਂ ਗਰੀਬ ਕੁੜੀਆਂ ਨੂੰ ਸਾਈਕਲ ਵੰਡੇ ਗਏ।
Sidhus Of Southall: ਲਓ ਜੀ ਸਰਗੁਣ ਮਹਿਤਾ ਅਤੇ ਅਜੈ ਸਰਕਾਰੀਆ ਦੀ ਫ਼ਿਲਮ ਦਾ ਮਜ਼ੇਦਾਰ ਪੋਸਟਰ ਆਇਆ ਸਾਹਮਣੇ, ਜਾਣੋ ਕਦੋਂ ਹੋਵੇਗੀ ਰਿਲੀਜ਼! By Lajwinder kaur 15 Feb 2023 Sargun Mehtas New film 'Sidhus Of Southall' releasing date: ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਤੇ ਬਾਕਮਾਲ ਅਦਾਕਾਰਾ ਸਰਗੁਣ ਮਹਿਤਾ ਜੋ ਕਿ ਲੰਬੇ ਸਮੇਂ ਤੋਂ ਫ਼ਿਲਮੀ ਜਗਤ ਦੇ ਨਾਲ ਜੁੜੀ ਹੋਈ ਹੈ। ਉਹ ਕਈ ਫ਼ਿਲਮਾਂ ਦੇ ਵਿੱਚ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਵਾਹ ਵਾਹੀ ਖੱਟ ਚੁੱਕੀ ਹੈ। ਕਿਸਮਤ, ਕਿਸਮਤ-2, ਮੋਹ ਵਰਗੀਆਂ ਫ਼ਿਲਮਾਂ ਦੇ ਨਾਲ ਹਰ ਇੱਕ ਦਿਲ ਉੱਤੇ ਆਪਣੀ ਵੱਖਰੀ ਹੀ ਛਾਪ ਛੱਡ ਚੁੱਕੀ ਹੈ।
ਕੀ ਜੈਸਮੀਨ ਭਸੀਨ ਨੇ ਕਰਵਾ ਲਈ ਮੰਗਣੀ? ਵੈਲੇਨਟਾਈਨ ਡੇਅ ‘ਤੇ ਹੀਰੇ ਦੀ ਅੰਗੂਠੀ ਫਲਾਂਟ ਕਰਦੀ ਨਜ਼ਰ ਆਈ ਅਦਾਕਾਰਾ By Lajwinder kaur 15 Feb 2023 Jasmin Bhasin flaunts diamond ring and shares photos: ਹਨੀਮੂਨ ਫੇਮ ਅਦਾਕਾਰਾ ਜੈਸਮੀਨ ਭਸੀਨ ਜੋ ਕਿ ਇਨ੍ਹੀਂ ਦਿਨੀਂ ਆਪਣੀ ਅਗਲੀ ਫ਼ਿਲਮ ਵਾਰਨਿੰਗ-2 ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਹੋਈ ਹੈ। ਅਦਾਕਾਰਾ ਨੇ ਵੈਲੇਨਟਾਈਨ ਮੌਕੇ ਉੱਤੇ ਕੁਝ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਜੈਸਮੀਨ ਦੀ ਮੰਗਣੀ ਦਾ ਕਿਆਸ ਲਗਾ ਰਹੇ ਹਨ।