ਕੈਂਸਰ ਦੇ ਨਾਲ ਜੂਝ ਰਹੇ ਇਸ ਅਦਾਕਾਰ ਦੀ ਗਲਤ ਇਲਾਜ ਕਰਨ ਵਿਗੜੀ ਹਾਲਤ, ਅਦਾਕਾਰ ਨੇ ਇੰਟਰਵਿਊ ‘ਚ ਕੀਤਾ ਖੁਲਾਸਾ
ਕਾਮੇਡੀ ਕਲਾਕਾਰ ਅਤੁਲ ਪਰਚੂਰੇ ਇਨ੍ਹੀਂ ਦਿਨੀਂ ਬੁਰੇ ਦੌਰ ਚੋਂ ਗੁਜ਼ਰ ਰਹੇ ਹਨ । ਹਾਲ ਹੀ ‘ਚ ਉਨ੍ਹਾਂ ਨੇ ਇੱਕ ਇੰਟਰਵਿਊ ਦਿੱਤਾ ਹੈ । ਜਿਸ ‘ਚ ਉਨ੍ਹਾਂ ਨੇ ਆਪਣੀ ਸਿਹਤ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ । ਉਹ ਕੈਂਸਰ ਵਰਗੀ ਗੰਭੀਰ ਬੀਮਾਰੀ ਦੇ ਨਾਲ ਜੂਝ ਰਹੇ ਹਨ ।
ਕੈਂਸਰ ਦੇ ਨਾਲ ਜੂਝ ਰਹੇ ਇਸ ਅਦਾਕਾਰ ਦੀ ਗਲਤ ਇਲਾਜ ਕਰਨ ਵਿਗੜੀ ਹਾਲਤ, ਅਦਾਕਾਰ ਨੇ ਇੰਟਰਵਿਊ ‘ਚ ਕੀਤਾ ਖੁਲਾਸਾ
ਕਾਮੇਡੀ ਕਲਾਕਾਰ ਅਤੁਲ ਪਰਚੂਰੇ (Comedian Atul Parchure) ਇਨ੍ਹੀਂ ਦਿਨੀਂ ਬੁਰੇ ਦੌਰ ਚੋਂ ਗੁਜ਼ਰ ਰਹੇ ਹਨ । ਹਾਲ ਹੀ ‘ਚ ਉਨ੍ਹਾਂ ਨੇ ਇੱਕ ਇੰਟਰਵਿਊ ਦਿੱਤਾ ਹੈ । ਜਿਸ ‘ਚ ਉਨ੍ਹਾਂ ਨੇ ਆਪਣੀ ਸਿਹਤ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ । ਉਹ ਕੈਂਸਰ ਵਰਗੀ ਗੰਭੀਰ ਬੀਮਾਰੀ ਦੇ ਨਾਲ ਜੂਝ ਰਹੇ ਹਨ । ਅਦਾਕਾਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਆਪਣੇ ਕੈਂਸਰ ਦੇ ਬਾਰੇ ਉਦੋਂ ਪਤਾ ਲੱਗਿਆ ਜਦੋਂ ਉਹ ਆਸਟ੍ਰੇਲੀਆ ਗਏ । ਪਰ ਇਸ ਦੌਰਾਨ ਉਹ ਕੁਝ ਵੀ ਖਾਣ ਪੀਣ ‘ਚ ਦਿੱਕਤ ਮਹਿਸੂਸ ਕਰ ਰਹੇ ਸਨ ।

ਹੋਰ ਪੜ੍ਹੋ : ਗਾਇਕ ਪੰਮੀ ਬਾਈ ਨੇ ਆਪਣੇ ਖੇਤਾਂ ਤੋਂ ਸਾਂਝਾ ਕੀਤਾ ਵੀਡੀਓ, ਖੇਤਾਂ ‘ਚ ਗੁੜ ਦੀ ਚਾਹ ਦਾ ਸੁਆਦ ਲੈਂਦੇ ਆਏ ਨਜ਼ਰ
ਕਾਫੀ ਦਵਾਈਆਂ ਲਈਆਂ, ਪਰ ਦਵਾਈ ਲੈਣ ਦੇ ਬਾਵਜੂਦ ਕੋਈ ਅਸਰ ਨਹੀਂ ਹੋਇਆ । ਜਿਸ ਤੋਂ ਬਾਅਦ ਮੇਰਾ ਚੈਕਅੱਪ ਕਰਵਾਇਆ ਗਿਆ ਤਾਂ ਕਈ ਡਾਕਟਰਾਂ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਵੱਲੋਂ ਅਲਟਰਾਸੋਨੋਗ੍ਰਾਫੀ ਕਰਵਾਉਣ ਦੇ ਲਈ ਕਿਹਾ ਗਿਆ । ਜਦੋਂ ਸਾਰੇ ਟੈਸਟ ਕਰਵਾਏ ਗਏ ਤਾਂ ਮੈਨੂੰ ਦੱਸਿਆ ਗਿਆ ਕਿ ਮੇਰੇ ਜਿਗਰ ‘ਚ ਟਿਊਮਰ ਹੈ ।

ਹਾਲਾਂਕਿ ਡਾਕਟਰਾਂ ਨੇ ਕਿਹਾ ਸੀ ਕਿ ਤੁਸੀਂ ਠੀਕ ਹੋ ਜਾਵੋਗੇ, ਪਰ ਇਲਾਜ ਤੋਂ ਬਾਦ ਮੇਰੀ ਸਿਹਤ ‘ਤੇ ਗਲਤ ਪ੍ਰਭਾਵ ਪਿਆ ਅਤੇ ਮੇਰੀ ਸਿਹਤ ਖਰਾਬ ਹੁੰਦੀ ਚਲੀ ਗਈ।
ਕੈਂਸਰ ਕਾਰਨ ਕਪਿਲ ਦੇ ਸ਼ੋਅ ‘ਚ ਨਹੀਂ ਕਰ ਪਾਏ ਕੰਮ
ਅਦਾਕਾਰ ਅਤੁਲ ਪਰਚੂਰੇ ਦਾ ਕਹਿਣਾ ਹੈ ਕਿ ਕੈਂਸਰ ਦੇ ਕਾਰਨ ਉਹ ਕਪਿਲ ਸ਼ਰਮਾ ਦੇ ਸ਼ੋਅ ‘ਚ ਕੰਮ ਨਹੀਂ ਕਰ ਪਾਏ ।ਅਦਾਕਾਰ ਨੇ ਕਿਹਾ ਕਿ ਕਪਿਲ ਨੇ ਉਨ੍ਹਾਂ ਨੂੰ ਸੁਮੋਨਾ ਦੇ ਪਿਤਾ ਦਾ ਕਿਰਦਾਰ ਨਿਭਾਉਣ ਦੇ ਲਈ ਆਪਣੇ ਸ਼ੋਅ ‘ਚ ਬੁਲਾਇਆ ਸੀ, ਪਰ ਬੀਮਾਰੀ ਕਾਰਨ ਉਹ ਸ਼ੋਅ ‘ਚ ਨਹੀਂ ਜਾ ਸਕੇ ਹਨ । ਜਿਉਂ ਹੀ ਅਦਾਕਾਰ ਦੇ ਫੈਨਸ ਨੂੰ ਉਸ ਦੀ ਬੀਮਾਰੀ ਦੇ ਬਾਰੇ ਪਤਾ ਲੱਗਿਆ ਤਾਂ ਹਰ ਕੋਈ ਉਸ ਦੀ ਸਿਹਤਯਾਬੀ ਦੇ ਲਈ ਅਰਦਾਸ ਕਰ ਰਿਹਾ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
