ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਭੈਣ ਇਸ ਗੰਭੀਰ ਬੀਮਾਰੀ ਨਾਲ ਪੀੜਤ, ਸਰਜਰੀ ਤੋਂ ਬਾਅਦ ਬੀਮਾਰੀ ਬਾਰੇ ਕੀਤਾ ਖੁਲਾਸਾ
ਅਦਾਕਾਰਾ ਨੇ ਦੱਸਿਆ ਕਿ ਉਹ ‘ਐਂਡੋਮੈਟਰੀਓਸ ਨਾਂਅ ਦੀ ਬੀਮਾਰੀ ਦੇ ਨਾਲ ਪੀੜਤ ਹੈ ਅਤੇ ਇਸੇ ਦੇ ਕਾਰਨ ਉਸ ਨੂੰ ਹਸਪਤਾਲ ‘ਚ ਵੀ ਦਾਖਲ ਹੋਣਾ ਪਿਆ ਹੈ। ਪਰ ਸਰਜਰੀ ਤੋਂ ਬਾਅਦ ਉਹ ਹੁਣ ਠੀਕ ਹੈ।
ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਭੈਣ ਇਸ ਗੰਭੀਰ ਬੀਮਾਰੀ ਨਾਲ ਪੀੜਤ, ਸਰਜਰੀ ਤੋਂ ਬਾਅਦ ਬੀਮਾਰੀ ਬਾਰੇ ਕੀਤਾ ਖੁਲਾਸਾ
ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty) ਦੀ ਭੈਣ ਸ਼ਮਿਤਾ ਸ਼ੈੱਟੀ ਗੰਭੀਰ ਬੀਮਾਰੀ ਦੀ ਸ਼ਿਕਾਰ ਹੋ ਗਈ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੀ ਬੀਮਾਰੀ ਦੇ ਬਾਰੇ ਦੱਸ ਰਹੀ ਹੈ।ਅਦਾਕਾਰਾ ਨੇ ਦੱਸਿਆ ਕਿ ਉਹ ‘ਐਂਡੋਮੈਟਰੀਓਸ ਨਾਂਅ ਦੀ ਬੀਮਾਰੀ ਦੇ ਨਾਲ ਪੀੜਤ ਹੈ ਅਤੇ ਇਸੇ ਦੇ ਕਾਰਨ ਉਸ ਨੂੰ ਹਸਪਤਾਲ ‘ਚ ਵੀ ਦਾਖਲ ਹੋਣਾ ਪਿਆ ਹੈ।
ਹੋਰ ਪੜ੍ਹੋ : ਗੁਰਪ੍ਰੀਤ ਭੰਗੂ ਦਾ ਜਨਮ ਦਿਨ, ਰੁਪਿੰਦਰ ਰੂਪੀ ਨੇ ਵੱਡੀ ਭੈਣ ਨੂੰ ਦਿੱਤੀ ਜਨਮ ਦਿਨ ਦੀ ਵਧਾਈ
ਪਰ ਸਰਜਰੀ ਤੋਂ ਬਾਅਦ ਉਹ ਹੁਣ ਠੀਕ ਹੈ। ਫੈਨਸ ਦੇ ਨਾਲ ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ‘ਚਾਲੀ ਫੀਸਦੀ ਔਰਤਾਂ ਇਸ ਬੀਮਾਰੀ ਤੋਂ ਅਣਜਾਣ ਹਨ।ਪਰ ਮੈਂ ਡਾਕਟਰਾਂ ਤੋਂ ਆਪਣੇ ਸਰੀਰ ‘ਚ ਹੋਣ ਵਾਲੇ ਦਰਦ ਬਾਰੇ ਗੱਲਬਾਤ ਕੀਤੀ ਅਤੇ ਇਸ ਦੇ ਕਾਰਨ ਦਾ ਪਤਾ ਲਗਾਇਆ । ਹੁਣ ਸਰਜਰੀ ਤੋਂ ਬਾਅਦ ਮੇਰੀ ਬੀਮਾਰੀ ਦੂਰ ਹੋ ਗਈ ਹੈ।

ਸ਼ਿਲਪਾ ਸ਼ੈੱਟੀ ਦਾ ਵਰਕ ਫ੍ਰੰਟ ਸ਼ਿਲਪਾ ਸ਼ੈੱਟੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਬਾਲੀਵੁੱਡ ਫ਼ਿਲਮਾਂ ‘ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਬਿੱਗ ਬੌਸ ‘ਚ ਵੀ ਨਜ਼ਰ ਆ ਚੁੱਕੇ ਹਨ।ਪਰ ਫ਼ਿਲਮਾਂ ‘ਚ ਓਨੀਂ ਕਾਮਯਾਬੀ ਅਦਾਕਾਰਾ ਨੂੰ ਨਹੀਂ ਮਿਲ ਪਾਈ ਜਿੰਨੀ ਕਿ ਸ਼ਿਲਪਾ ਸ਼ੈੱਟੀ ਨੂੰ ਮਿਲੀ ਸੀ ।ਪਰ ਸੋਸ਼ਲ ਮੀਡੀਆ ਤੇ ਸ਼ਮਿਤਾ ਛਾਈ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
