ਲਾਈਵ ਸ਼ੋਅ ਦੇ ਦੌਰਾਨ ਗਾਇਕ ਨੂੰ ਆਇਆ ਹਾਰਟ ਅਟੈਕ, ਸਟੇਜ ‘ਤੇ ਹੀ ਹੋ ਗਈ ਮੌਤ
ਇਹ ਵੀਡੀਓ ਬ੍ਰਾਜ਼ੀਲ ਦੇ ਗਾਇਕ ਪੈਡਰੋ ਹੈਨਰੀਕ ਦਾ ਹੈ। ਜੋ ਕਿ ਤੇਰਾਂ ਦਸੰਬਰ ਨੂੰ ਪਰਫਾਰਮੈਂਸ ਦੇ ਰਿਹਾ ਸੀ । ਇਸੇ ਦੌਰਾਨ ਉਸ ਨੂੰ ਹਾਰਟ ਅਟੈਕ ਆਇਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ।
ਲਾਈਵ ਸ਼ੋਅ ਦੇ ਦੌਰਾਨ ਗਾਇਕ ਨੂੰ ਆਇਆ ਹਾਰਟ ਅਟੈਕ, ਸਟੇਜ ‘ਤੇ ਹੀ ਹੋ ਗਈ ਮੌਤ
ਮੌਤ ਕਦੋਂ ਕਿਸ ਨੂੰ ਅਤੇ ਕਿੱਥੇ ਆਉਣੀ ਹੈ । ਇਹ ਸਭ ਕੁਝ ਪਹਿਲਾਂ ਤੋਂ ਹੀ ਤੈਅ ਹੈ ।ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਨ । ਜੋ ਹਰ ਕਿਸੇ ਦੇ ਦਿਲ ਨੂੰ ਝੰਜੋੜ ਰਿਹਾ ਹੈ।ਦਰਅਸਲ ਇਹ ਵੀਡੀਓ ਬ੍ਰਾਜ਼ੀਲ ਦੇ ਗਾਇਕ ਪੈਡਰੋ ਹੈਨਰੀਕ ਦਾ ਹੈ। ਜੋ ਕਿ ਤੇਰਾਂ ਦਸੰਬਰ ਨੂੰ ਪਰਫਾਰਮੈਂਸ ਦੇ ਰਿਹਾ ਸੀ । ਇਸੇ ਦੌਰਾਨ ਉਸ ਨੂੰ ਹਾਰਟ ਅਟੈਕ ਆਇਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ।ਇਸ ਤੋਂ ਬਾਅਦ ਗਾਇਕ ਦੇ ਫੈਨਸ ਸਦਮੇ ‘ਚ ਹਨ ਅਤੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ ।

ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਤੇ ਬ੍ਰਾਜ਼ੀਲ ਦੇ ਲੋਕ ਵੀ ਗਾਇਕ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ ।
ਪਾਣੀ ਦੇ ਬੁਲਬੁਲੇ ਵਰਗੀ ਜ਼ਿੰਦਗੀ
ਅੱਜ ਕੱਲ੍ਹ ਦੀ ਜ਼ਿੰਦਗੀ ਪਾਣੀ ਦੇ ਬੁਲਬੁਲੇ ਵਾਂਗ ਹੈ । ਇਨਸਾਨ ਸਾਰੀ ਉਮਰ ਮੈਂ ਮੇਰੀ ਕਰਦਾ ਰਹਿੰਦਾ ਹੈ । ਪਰ ਉਸ ਪ੍ਰਮਾਤਮਾ ਨੇ ਕਦੋਂ ਭਰੇ ਪਰਿਵਾਰ ਚੋਂ ਲੈ ਜਾਣਾ ਹੈ । ਇਸ ਬਾਰੇ ਕਿਸੇ ਨੂੰ ਕੋਈ ਇਲਮ ਨਹੀਂ ਹੈ। ਇਸ ਲਈ ਆਪਣੇ ਗਿਲੇ ਸ਼ਿਕਵੇ ਕਿਸੇ ਦੇ ਨਾਲ ਭੁਲਾ ਕੇ ਹਰ ਕਿਸੇ ਨੂੰ ਗਲ ਲਾਉਣਾ ਚਾਹੀਦਾ ਹੈ। ਹੰਕਾਰ ਛੱਡ ਕੇ ਸਭ ਦੇ ਨਾਲ ਆਪਸੀ ਭਾਈਚਾਰੇ ਅਤੇ ਅਪਣੱਤ ਦੇ ਨਾਲ ਪੇਸ਼ ਆਉਣਾ ਚਾਹੀਦਾ ਹੈ। ਕਿਉਂਕਿ ਪਾਣੀ ਰੂਪੀ ਬੁਲਬੁਲੇ ਵਰਗੀ ਇਸ ਜ਼ਿੰਦਗੀ ਦਾ ਕਿਹੜਾ ਦਿਨ ਆਖਰੀ ਦਿਨ ਸਾਬਿਤ ਹੋਵੇਗਾ, ਇਹ ਕਿਸੇ ਨੂੰ ਵੀ ਪਤਾ ਨਹੀਂ।
Gospel Singer Collapses, Dies on Stage in Tragic Scene Captured on Video 💉(Dec. 2023) #DiedSuddenly #VaccineSideEffectsPedro Henrique (30), a Brazilian gospel singer, has died after collapsing on stage during a December 13 religious concert.Credit: https://t.co/odOOZBTqb6 pic.twitter.com/kxVXdkm531
— GenocideBlog.com (@JonelessHomes) December 14, 2023
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
