ਦਿਵਿਆਂਕਾ ਤ੍ਰਿਪਾਠੀ ਹੋਈ ਹਾਦਸੇ ਦੀ ਸ਼ਿਕਾਰ, ਹਸਪਤਾਲ ‘ਚ ਕਰਵਾਇਆ ਗਿਆ ਭਰਤੀ
ਇਨਸਾਨ ਸੋਚਦਾ ਕੁਝ ਹੋਰ ਅਤੇ ਹੋ ਕੁਝ ਹੋਰ ਜਾਂਦਾ ਹੈ । ਬੀਤੇ ਦਿਨ ਦਿਵਿਆਂਕਾ ਤ੍ਰਿਪਾਠੀ ਵੀ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਹਾਦਸੇ ‘ਚ ਦਿਵਿਆਂਕਾ ਦੇ ਹੱਥ ਦੀਆਂ ਹੱਡੀਆਂ ਟੁੱਟ ਗਈਆਂ ਹਨ।
ਦਿਵਿਆਂਕਾ ਤ੍ਰਿਪਾਠੀ ਹੋਈ ਹਾਦਸੇ ਦੀ ਸ਼ਿਕਾਰ, ਹਸਪਤਾਲ ‘ਚ ਕਰਵਾਇਆ ਗਿਆ ਭਰਤੀ
ਦਿਵਿਆਂਕਾ ਤ੍ਰਿਪਾਠੀ (Divyanka Tripathi )ਦੇ ਫੈਨਸ ਦੇ ਲਈ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਅਦਾਕਾਰਾ ਦਿਵਿਆਂਕਾ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਅ ਗਿਆ ਹੈ। ਇਸ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਦਿਵਿਆਂਕਾ ਦੇ ਪਤੀ ਵਿਵੇਕ ਦਹੀਆ ਨੇ ਕਿਹਾ ਕਿ ਪਤਨੀ ਦੇ ਐਕਸੀਡੈਂਟ ਦੇ ਕਾਰਨ ਉਨ੍ਹਾਂ ਨੇ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ।

ਐਕਸੀਡੈਂਟ ਦੌਰਾਨ ਟੁੱਟੀਆਂ ਹੱਥ ਦੀਆਂ ਹੱਡੀਆਂ
ਵਿਵੇਕ ਦਹੀਆ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਸ ਦੇ ਹੱਥ ਦੀਆਂ ਦੋ ਹੱਡੀਆਂ ਟੁੱਟ ਗਈਆਂ ਹਨ । ਇਸ ਦੇ ਨਾਲ ਹੀ ਵਿਵੇਕ ਨੇ ਦਿਵਿਆਂਕਾ ਦੇ ਹੱਥ ਦਾ ਐਕਸਰੇ ਵੀ ਸ਼ੇਅਰ ਕੀਤਾ ਹੈ। ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਦਿਵਿਆਂਕਾ ਤ੍ਰਿਪਾਠੀ ਕਈ ਟੀਵੀ ਸੀਰੀਅਲਸ ‘ਚ ਨਜ਼ਰ ਆ ਚੁੱਕੀ ਹੈ।
_489d974416785982670c729956671e79_1280X720.webp)
ਦਿਵਿਆਂਕਾ ਦੀ ਵਿਵੇਕ ਦੇ ਨਾਲ ਮੁਲਾਕਾਤ ਸ਼ੋਅ ਦੇ ਸੈੱਟ ‘ਤੇ ਹੀ ਹੋਈ ਸੀ । ਜਿਸ ਤੋਂ ਬਾਅਦ ਅਦਾਕਾਰਾ ਵਿਵੇਕ ਦੇ ਨਜ਼ਦੀਕ ਆਈ ਸੀ । ਦੋਵਾਂ ਨੇ ਲੰਮਾ ਸਮਾਂ ਇੱਕ ਦੂਜੇ ਨੂੰ ਡੇਟ ਕੀਤਾ ਸੀ ।
_0e180b70053ac0a9457319d8ccb5c1b8_1280X720.webp)
ਲੰਮੀ ਰਿਲੇਸ਼ਨਸ਼ਿਪ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ ਸੀ ।ਦਿਵਿਆਂਕਾ ਦੇ ਐਕਸੀਡੈਂਟ ਤੋਂ ਬਾਅਦ ਉਸ ਦੇ ਫੈਨਸ ਵੀ ਉਸ ਨੂੰ ਲੈ ਕੇ ਚਿੰਤਿਤ ਹਨ । ਵਿਵੇਕ ਦਹੀਆ ਨੇ ਬੀਤੇ ਦਿਨ ਹੋਣ ਵਾਲਾ ਆਪਣਾ ਲਾਈਵ ਸੈਸ਼ਨ ਰੱਦ ਕਰ ਦਿੱਤਾ ਹੈ ।
ਹੋਰ ਪੜ੍ਹੋ
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
