ਹਰਭਜਨ ਮਾਨ ਨੇ ਛੋਟੇ ਭਰਾ ਗੁਰਸੇਵਕ ਮਾਨ ਦੇ ਫਲਾਇੰਗ ਟ੍ਰੇਨਿੰਗ ਸੈਂਟਰ ਤੋਂ ਬਾਬੂ ਸਿੰਘ ਮਾਨ ਦੇ ਨਾਲ ਸਾਂਝਾ ਕੀਤਾ ਵੀਡੀਓ
ਗੁਰਸੇਵਕ ਮਾਨ ਵਧੀਆ ਗਾਇਕ ਹੋਣ ਦੇ ਨਾਲ ਨਾਲ ਇੱਕ ਵਧੀਆ ਪਾਇਲਟ ਵੀ ਹਨ । ਉਹ ਫਲਾਇੰਗ ਦੀ ਟ੍ਰੇਨਿੰਗ ਵੀ ਦਿੰਦੇ ਹਨ ਅਤੇ ਉਨ੍ਹਾਂ ਨੇ ਭਰਾ ਹਰਭਜਨ ਮਾਨ ਦੇ ਨਾਲ ਕਈ ਗੀਤ ਵੀ ਗਾਏ ਹਨ।
ਹਰਭਜਨ ਮਾਨ ਨੇ ਛੋਟੇ ਭਰਾ ਗੁਰਸੇਵਕ ਮਾਨ ਦੇ ਫਲਾਇੰਗ ਟ੍ਰੇਨਿੰਗ ਸੈਂਟਰ ਤੋਂ ਬਾਬੂ ਸਿੰਘ ਮਾਨ ਦੇ ਨਾਲ ਸਾਂਝਾ ਕੀਤਾ ਵੀਡੀਓ
ਹਰਭਜਨ ਮਾਨ (Harbhajan mann) ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਬਾਬੂ ਸਿੰਘ ਮਾਨ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਬਾਬੂ ਸਿੰਘ ਦੇ ਨਾਲ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹਰਭਜਨ ਮਾਨ ‘ਅਸੀਂ ਜਾਣ ਲੱਗੇ ਰੋਏ’ ਗਾਉਂਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਅਮਰ ਨੂਰੀ ਨੇ ਗੋਲਡਨ ਸਟਾਰ ਮਲਕੀਤ ਸਿੰਘ ਅਤੇ ਜਸਬੀਰ ਜੱਸੀ ਨਾਲ ਗਾਇਆ ਗੀਤ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਤਿੰਨਾਂ ਦਾ ਅੰਦਾਜ਼
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਛੋਟੇ ਵੀਰ ਗੁਰਸੇਵਕ ਮਾਨ ਦੀ ਗਾਇਕੀ ਤੋਂ ਦੂਸਰੀ ਦੁਨੀਆਂ ਜਿੱਥੇ ਗੁਰਸੇਵਕ ਸਿਮੂਲੇਟਰ ‘ਚ ਫਲਾਇੰਗ ਦੀ ਟਰੇਨਿੰਗ ਦਿੰਦਾ ਹੈ, ਓੁੱਥੇ ਗਾਇਕੀ ਦੇ ਰੰਗ ਬਾਬੂ ਸਿੰਘ ਮਾਨ ‘ਮਰਾੜਾਂ ਵਾਲਾ’ ਜੀ ਦੇ ਨਾਲਜੁੱਗ ਜੁੱਗ ਜੀਓ ਛੋਟੇ ਵੀਰ ਗੁਰਸੇਵਕ ਮਾਨ’।
ਗਾਇਕ ਹੋਣ ਦੇ ਨਾਲ-ਨਾਲ ਵਧੀਆ ਪਾਇਲਟ ਵੀ ਨੇ ਗੁਰਸੇਵਕ ਮਾਨ
ਗੁਰਸੇਵਕ ਮਾਨ ਵਧੀਆ ਗਾਇਕ ਹੋਣ ਦੇ ਨਾਲ ਨਾਲ ਇੱਕ ਵਧੀਆ ਪਾਇਲਟ ਵੀ ਹਨ । ਉਹ ਫਲਾਇੰਗ ਦੀ ਟ੍ਰੇਨਿੰਗ ਵੀ ਦਿੰਦੇ ਹਨ ਅਤੇ ਉਨ੍ਹਾਂ ਨੇ ਭਰਾ ਹਰਭਜਨ ਮਾਨ ਦੇ ਨਾਲ ਕਈ ਗੀਤ ਵੀ ਗਾਏ ਹਨ।

ਉਨ੍ਹਾਂ ਨੇ ਆਪਣਾ ਕਰੀਅਰ ਬਤੌਰ ਗਾਇਕ ਹੀ ਸ਼ੁਰੂ ਕੀਤਾ ਸੀ, ਪਰ ਹੌਲੀ ਹੌਲੀ ਉਹਨਾਂ ਨੇ ਫਲਾਇੰਗ ‘ਚ ਆਪਣਾ ਕਰੀਅਰ ਬਣਾਇਆ ਅਤੇ ਅੱਜ ਕੱਲ੍ਹ ਉਹ ਕਈਆਂ ਨੂੰ ਟ੍ਰੇਨਿੰਗ ਦਿੰਦੇ ਹੋਏ ਨਜ਼ਰ ਆਉਂਦੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
