ਇਜ਼ਰਾਈਲ ਹਮਾਸ ਜੰਗ : ਨਾਗਿਨ ਫੇਮ ਅਦਾਕਾਰਾ ਮਧੁਰਾ ਨਾਇਕ ਦੇ ਜੀਜੇ ਅਤੇ ਭੈਣ ਸਣੇ ਕਈ ਰਿਸ਼ਤੇਦਾਰਾਂ ਦਾ ਅੱਤਵਾਦੀਆਂ ਨੇ ਕੀਤਾ ਕਤਲ
ਟੀਵੀ ਇੰਡਸਟਰੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਨਾਗਿਨ ਫੇਮ ਅਦਾਕਾਰਾ ਮਧੁਰਾ ਨਾਇਕ ਦੇ ਜੀਜੇ ਦਾ ਇਸ ਯੁੱਧ ਦੌਰਾਨ ਉਸ ਦੇ ਬੱਚਿਆਂ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ ਹੈ । ਜਿਸ ਦੀ ਜਾਣਕਾਰੀ ਅਦਾਕਾਰਾ ਨੇ ਖੁਦ ਇੱਕ ਵੀਡੀਓ ਸਾਂਝਾ ਕਰਦੇ ਹੋਏ ਦਿੱਤੀ ਹੈ ।
ਇਜ਼ਰਾਈਲ ਹਮਾਸ ਜੰਗ : ਨਾਗਿਨ ਫੇਮ ਅਦਾਕਾਰਾ ਮਧੁਰਾ ਨਾਇਕ ਦੇ ਜੀਜੇ ਅਤੇ ਭੈਣ ਸਣੇ ਕਈ ਰਿਸ਼ਤੇਦਾਰਾਂ ਦਾ ਅੱਤਵਾਦੀਆਂ ਨੇ ਕੀਤਾ ਕਤਲ
ਟੀਵੀ ਇੰਡਸਟਰੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਨਾਗਿਨ ਫੇਮ ਅਦਾਕਾਰਾ ਮਧੁਰਾ ਨਾਇਕ(Madhura Naik) ਦੇ ਜੀਜੇ ਦਾ ਇਸ ਯੁੱਧ ਦੌਰਾਨ ਉਸ ਦੇ ਬੱਚਿਆਂ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ ਹੈ । ਜਿਸ ਦੀ ਜਾਣਕਾਰੀ ਅਦਾਕਾਰਾ ਨੇ ਖੁਦ ਇੱਕ ਵੀਡੀਓ ਸਾਂਝਾ ਕਰਦੇ ਹੋਏ ਦਿੱਤੀ ਹੈ । ਜਿਸ ‘ਚ ਉਹ ਦੱਸ ਰਹੀ ਹੈ ਕਿ ਇਸ ਯੁੱਧ ਦੇ ਦੌਰਾਨ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਲੋਕਾਂ ਨੂੰ ਗੁਆ ਦਿੱਤਾ ਹੈ ।

ਅਦਾਕਾਰਾ ਨੇ ਬਿਆਨ ਕੀਤਾ ਦਰਦ
ਵੀਡੀਓ ‘ਚ ਤੁਸੀਂ ਵੇਖ ਸਕਦੇ ਹੋi ਕ ਅਦਾਕਾਰਾ ਆਪਣਾ ਦਰਦ ਬਿਆਨ ਕਰਦੀ ਹੋਈ ਨਜ਼ਰ ਆ ਰਹੀ ਹੈ । ਉਸ ਨੂੂੰ ਵੀਡੀਓ ‘ਚ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ‘ਮੈਂ ਮਧੁਰਾ ਨਾਇਕ, ਭਾਰਤ ‘ਚ ਜਨਮੀ ਯਹੂਦੀ ਹਾਂ। ਭਾਰਤ ‘ਚ ਅਸੀਂ ਸਿਰਫ ਤਿੰਨ ਹਜ਼ਾਰ ਹਾਂ ।

ਸੱਤ ਅਕਤੂਬਰ ਤੋਂ ਪਹਿਲਾਂ ਆਪਣੇ ਪਰਿਵਾਰ ‘ਚ ਅਸੀਂ ਆਪਣੀ ਇੱਕ ਧੀ ਅਤੇ ਪੁੱਤਰ ਨੂੰ ਗੁਆਇਆ ਅਤੇ ਮੇਰੀ ਭੈਣ ਤੇ ਉਸ ਦੇ ਪਤੀ ਨੂੰ ਵੀ ਉਸ ਦੇ ਬੱਚਿਆਂ ਦੇ ਸਾਹਮਣੇ ਮਾਰ ਦਿੱਤਾ ਗਿਆ । ਜੋ ਦੁੱਖ ਅਤੇ ਤਕਲੀਫ ਮੇਰਾ ਪਰਿਵਾਰ ਇਸ ਸਮੇਂ ਫੇਸ ਕਰ ਰਿਹਾ ਹੈ । ਉਸ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ ।ਅੱਜ ਇਜ਼ਰਾਈਲ ਦਰਦ ‘ਚ ਹੈ । ਹਮਾਸ ਦੀ ਅੱਗ ‘ਚ ਬੱਚੇ, ਔਰਤਾਂ ਅਤੇ ਬਜ਼ੁਰਗ ਸੜ ਰਹੇ ਹਨ’। ਅਦਾਕਾਰਾ ਇਸ ਵੀਡੀਓ ‘ਚ ਭਾਵੁਕ ਹੁੰਦੀ ਦਿਖਾਈ ਦੇ ਰਹੀ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
