ਯਾਰ ਹੋਵੇ ਤਾਂ ਮੀਕਾ ਸਿੰਘ ਵਰਗਾ, ਦੋਸਤ ਕੰਵਲਜੀਤ ਸਿੰਘ ਨੂੰ ਜਨਮ ਦਿਨ ‘ਤੇ ਦਿੱਲੀ ਅਤੇ ਮੁੰਬਈ ‘ਚ ਗਿਫਟ ਕੀਤੇ ਕਰੋੜਾਂ ਦੇ ਫਲੈਟ
ਮੀਕਾ ਸਿੰਘ ਆਪਣੀ ਦਰਿਆ ਦਿਲੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਬੀਤੇ ਦਿਨੀਂ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਨੂੰ ਹੀਰੇ ਦੀ ਅੰਗੂਠੀ ਭੇਂਟ ਕੀਤੀ ਸੀ । ਪਰ ਹੁਣ ਉਸ ਨੇ ਆਪਣੇ ਜਿਗਰੀ ਯਾਰ ਕੰਵਲਜੀਤ ਸਿੰਘ ਦੇ ਜਨਮ ਦਿਨ ‘ਤੇ ਉਨ੍ਹਾਂ ਨੇ ਕਰੋੜਾਂ ਰੁਪਏ ਦੇ ਫਲੈਟ ਉਸ ਨੂੰ ਗਿਫਟ ਕੀਤੇ ਹਨ ।
ਯਾਰ ਹੋਵੇ ਤਾਂ ਮੀਕਾ ਸਿੰਘ ਵਰਗਾ, ਦੋਸਤ ਕੰਵਲਜੀਤ ਸਿੰਘ ਨੂੰ ਜਨਮ ਦਿਨ ‘ਤੇ ਦਿੱਲੀ ਅਤੇ ਮੁੰਬਈ ‘ਚ ਗਿਫਟ ਕੀਤੇ ਕਰੋੜਾਂ ਦੇ ਫਲੈਟ
ਮੀਕਾ ਸਿੰਘ (Mika Singh) ਆਪਣੀ ਦਰਿਆ ਦਿਲੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਬੀਤੇ ਦਿਨੀਂ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਨੂੰ ਹੀਰੇ ਦੀ ਅੰਗੂਠੀ ਭੇਂਟ ਕੀਤੀ ਸੀ । ਪਰ ਹੁਣ ਉਸ ਨੇ ਆਪਣੇ ਜਿਗਰੀ ਯਾਰ ਕੰਵਲਜੀਤ ਸਿੰਘ ਦੇ ਜਨਮ ਦਿਨ ‘ਤੇ ਉਨ੍ਹਾਂ ਨੇ ਕਰੋੜਾਂ ਰੁਪਏ ਦੇ ਫਲੈਟ ਉਸ ਨੂੰ ਗਿਫਟ ਕੀਤੇ ਹਨ । ਸੋਸ਼ਲ ਮੀਡੀਆ ‘ਤੇ ਇਹ ਖ਼ਬਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ।
ਹੋਰ ਪੜ੍ਹੋ : ਬਾਲੀਵੁੱਡ ਸਟਾਰ ਰਣਵੀਰ ਸਿੰਘ ਗਾਇਕ ਕਰਣ ਔਜਲਾ ਨੂੰ ਕਰਦੇ ਹਨ ਫਾਲੋ
ਮੀਕਾ ਸਿੰਘ ਨੇ ਦਿੱਤੀ ਦੋਸਤ ਨੂੰ ਚਾਰ ਕਰੋੜ ਦੀ ਪ੍ਰਾਪਰਟੀ
ਮੀਕਾ ਸਿੰਘ ਜਿੱਥੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਅੱਗੇ ਆਉਂਦੇ ਹਨ । ਉੱਥੇ ਹੀ ਉਹ ਆਪਣੀ ਕਮਾਈ ਚੋਂ ਕੁਝ ਹਿੱਸਾ ਲੰਗਰ ਲਗਾਉਣ ਦੇ ਲਈ ਵੀ ਕੱਢਦੇ ਹਨ ।ਮੁੰਬਈ ਅਤੇ ਦਿੱਲੀ ‘ਚ ਉਨ੍ਹਾਂ ਦੇ ਵੱਲੋਂ ਜ਼ਰੂਰਤ ਮੰਦ ਲੋਕਾਂ ਲਈ ਲੰਗਰ ਲਗਾਇਆ ਜਾ ਰਿਹਾ ਹੈ ।

ਹੁਣ ਖਬਰਾਂ ਇਹ ਹਨ ਕਿ ਮੀਕਾ ਸਿੰਘ ਨੇ ਚਾਰ ਕਰੋੜ ਦੀ ਪ੍ਰਾਪਰਟੀ ਆਪਣੇ ਸਭ ਤੋਂ ਵਧੀਆ ਦੋਸਤ ਕੰਵਲਜੀਤ ਸਿੰਘ ਨੂੰ ਉਸ ਦੇ ਜਨਮ ਦਿਨ ‘ਤੇ ਦਿੱਤੀ ਹੈ । ਗਾਇਕ ਨੇ ਦਿੱਲੀ ਅਤੇ ਮੁੰਬਈ ‘ਚ ਉਨ੍ਹਾਂ ਨੂੰ ਖੂਬਸੂਰਤ ਫਲੈਟ ਗਿਫਟ ਕੀੇ ਹਨ । ਲੋਕ ਵੀ ਗਾਇਕ ਦੀ ਇਸ ਦਰਿਆਦਿਲੀ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ।

ਮੀਕਾ ਸਿੰਘ ਹਨ 97 ਕਰੋੜ ਦੀ ਜਾਇਦਾਦ ਦੇ ਮਾਲਕ
ਮੀਡੀਆ ਰਿਪੋਰਟਸ ਮੁਤਾਬਕ ਮੀਕਾ ਸਿੰਘ ਸਤਾਨਵੇਂ ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ ਅਤੇ ਉਹ ਲਾਈਵ ਕੰਸਰਟ ਅਤੇ ਗਾਉਣ ਦੇ ਲਈ ਲੱਖਾਂ ਰੁਪਏ ਦੀ ਰਕਮ ਲੈਂਦੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
