Advertisment

ਪਿਤਾ ਦੇ ਦਿਹਾਂਤ ਤੋਂ ਬਾਅਦ ਨਿਸ਼ਾ ਬਾਨੋ ਪਤੀ ਦੇ ਨਾਲ ਵਿਦੇਸ਼ ਲਈ ਹੋਈ ਰਵਾਨਾ, ਚਿਹਰੇ ‘ਤੇ ਦਿਖਿਆ ਪਿਤਾ ਦੇ ਦਿਹਾਂਤ ਦਾ ਦੁੱਖ

ਅਦਾਕਾਰਾ ਨਿਸ਼ਾ ਬਾਨੋ ਇਨ੍ਹਾਂ ਤਸਵੀਰਾਂ ‘ਚ ਉਦਾਸ ਨਜ਼ਰ ਆ ਰਹੀ ਹੈ । ਤਸਵੀਰਾਂ ‘ਚ ਉਸ ਦੇ ਚਿਹਰੇ ‘ਤੇ ਉਦਾਸੀ ਦੇ ਭਾਵ ਤੁਸੀਂ ਵੇਖ ਸਕਦੇ ਹੋ ।

author-image
By Shaminder
New Update
ਪਿਤਾ ਦੇ ਦਿਹਾਂਤ ਤੋਂ ਬਾਅਦ ਨਿਸ਼ਾ ਬਾਨੋ ਪਤੀ ਦੇ ਨਾਲ ਵਿਦੇਸ਼ ਲਈ ਹੋਈ ਰਵਾਨਾ, ਚਿਹਰੇ ‘ਤੇ ਦਿਖਿਆ ਪਿਤਾ  ਦੇ ਦਿਹਾਂਤ  ਦਾ ਦੁੱਖ
Advertisment

ਅਦਾਕਾਰਾ ਨਿਸ਼ਾ ਬਾਨੋ (Nisha Bano) ਜਿਸ ਦੇ ਪਿਤਾ ਦਾ ਦਿਹਾਂਤ ਕੁਝ ਦਿਨ ਪਹਿਲਾਂ ਹੋ ਗਿਆ ਸੀ । ਹੁਣ ਮੁੜ ਤੋਂ ਵਰਕ ਮੂਡ ‘ਚ ਨਜ਼ਰ ਆ ਰਹੀ ਹੈ ।ਉਹ ਹੁਣ ਵਿਦੇਸ਼ ਲਈ ਰਵਾਨਾ ਹੋ ਚੁੱਕੀ ਹੈ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । 

Advertisment


ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਖੇਤਾਂ ‘ਚ ਕੰਮ ਕਰਦਿਆਂ ਦਾ ਪੁਰਾਣਾ ਹੋਇਆਂ ਦਾ ਵੀਡੀਓ ਵਾਇਰਲ, ਵੇਖ ਕੇ ਪ੍ਰਸ਼ੰਸਕ ਹੋਏ ਭਾਵੁਕ


Advertisment

ਤਸਵੀਰਾਂ ‘ਚ ਉਦਾਸ ਦਿਖੀ ਅਦਾਕਾਰਾ 

ਅਦਾਕਾਰਾ ਨਿਸ਼ਾ ਬਾਨੋ ਇਨ੍ਹਾਂ ਤਸਵੀਰਾਂ ‘ਚ ਉਦਾਸ ਨਜ਼ਰ ਆ ਰਹੀ ਹੈ । ਤਸਵੀਰਾਂ ‘ਚ ਉਸ ਦੇ ਚਿਹਰੇ ‘ਤੇ ਉਦਾਸੀ ਦੇ ਭਾਵ ਤੁਸੀਂ ਵੇਖ ਸਕਦੇ ਹੋ । ਸੋਸ਼ਲ ਮੀਡੀਆ ‘ਤੇ ਦੋਹਾਂ ਦੀ ਤਸਵੀਰ ‘ਤੇ ਫੈਨਸ ਵੀ ਖੂਬ ਪਿਆਰ ਲੁਟਾ ਰਹੇ ਹਨ । 


Advertisment

ਨਿਸ਼ਾ ਬਾਨੋ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

 ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਫ਼ਿਲਮਾਂ ਦੇ ਨਾਲ-ਨਾਲ ਉਨ੍ਹਾਂ ਦੀ ਗਾਇਕੀ ਵੀ ਬਾਕਮਾਲ ਹੈ । ਉਹ ਆਪਣੀ ਆਵਾਜ਼ ‘ਚ ਕਈ ਗੀਤ ਵੀ ਰਿਲੀਜ਼ ਕਰ ਚੁੱਕੇ ਹਨ ।ਉਨ੍ਹਾਂ ਦੇ ਕਰੀਅਰ ‘ਚ ਕਰਮਜੀਤ ਅਨਮੋਲ ਦਾ ਵੱਡਾ ਰੋਲ ਰਿਹਾ ਹੈ ।


Advertisment

ਕਿਉਂਕਿ ਕਰਮਜੀਤ ਅਨਮੋਲ ਹੀ ਅਜਿਹੇ ਸ਼ਖਸ ਸਨ, ਜਿਨ੍ਹਾਂ ਨੇ ਨਿਸ਼ਾ ਬਾਨੋ ਨੂੰ ਗਾਈਡ ਕੀਤਾ ਅਤੇ ਕਈ ਫ਼ਿਲਮਾਂ ‘ਚ ਇੱਕਠੇ ਵੀ ਨਜ਼ਰ ਆਏ । ਨਿਸ਼ਾ ਬਾਨੋ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ  ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ ।  Advertisment
 


Advertisment

Stay updated with the latest news headlines.

Follow us:
Advertisment
Advertisment
Latest Stories
Advertisment