Good News ! ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਨੂੰ ਮਿਲਿਆ ਬੱਪਾ ਦਾ ਆਸ਼ੀਰਵਾਦ, ਕਪਲ ਦੇ ਘਰ ਆਈ ਨੰਨ੍ਹੀ ਪਰੀ
ਟੀਵੀ ਦੇ ਮਸ਼ਹੂਰ ਕਪਲ ਰਾਹੁਲ ਵੈਦਿਆ (Rahul Vaidya) ਅਤੇ ਦਿਸ਼ਾ ਪਰਮਾਰ (Disha Parmar) ਦੇ ਘਰ ਨੰਨ੍ਹਾ ਮਿਹਮਾਨ ਆਇਆ ਹੈ। ਦਿਸ਼ਾ ਨੇ ਬੇਟੀ ਨੂੰ ਜਨਮ ਦਿੱਤਾ ਹੈ ਜਿਸ ਦੀ ਜਾਣਕਾਰੀ ਕਪਲ ਨੇ ਸੋਸ਼ਲ ਮੀਡੀਆ ਕੇ ਜਰੀਏ ਫੈਨਜ਼ ਨਾਲ ਸ਼ੇਅਰ ਕੀਤੀ ਹੈ।
Good News ! ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਨੂੰ ਮਿਲਿਆ ਬੱਪਾ ਦਾ ਆਸ਼ੀਰਵਾਦ, ਕਪਲ ਦੇ ਘਰ ਆਈ ਨੰਨ੍ਹੀ ਪਰੀ
Rahul Vaidya-Disha Parmar blessed with Baby Girl: ਟੀਵੀ ਦੇ ਮਸ਼ਹੂਰ ਕਪਲ ਰਾਹੁਲ ਵੈਦਿਆ (Rahul Vaidya) ਅਤੇ ਦਿਸ਼ਾ ਪਰਮਾਰ (Disha Parmar) ਦੇ ਘਰ ਨੰਨ੍ਹਾ ਮਿਹਮਾਨ ਆਇਆ ਹੈ। ਦਿਸ਼ਾ ਨੇ ਬੇਟੀ ਨੂੰ ਜਨਮ ਦਿੱਤਾ ਹੈ ਜਿਸ ਦੀ ਜਾਣਕਾਰੀ ਕਪਲ ਨੇ ਸੋਸ਼ਲ ਮੀਡੀਆ ਕੇ ਜਰੀਏ ਫੈਨਜ਼ ਨਾਲ ਸ਼ੇਅਰ ਕੀਤੀ ਹੈ। ਵਿਆਹ ਤੋਂ ਦੋ ਸਾਲ ਬਾਅਦ ਕਪਲ ਦੇ ਘਰ ਕਿਲਕਾਰੀ ਗੂੰਜੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦਾ ਗਣੇਸ਼ ਚਤੁਰਥੀ ਦਾ ਜਸ਼ਨ ਹੋਰ ਵੀ ਖਾਸ ਹੋ ਗਿਆ ਹੈ।
ਰਾਹੁਲ ਵੈਦਿਆ ਤੇ ਦਿਸ਼ਾ ਦੇ ਘਰ ਆਈ ਨੰਨ੍ਹੀ ਪਰੀ
ਗਾਇਕ ਰਾਹੁਲ ਵੈਦਿਆ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਇੱਕ ਕਿਊਟ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਘਰ ਇੱਕ ਨਿੱਕਾ ਮਹਿਮਾਨ ਆਇਆ ਹੈ। ਇਹ ਵੀ ਦੱਸਿਆ ਕਿ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ। ਉਨ੍ਹਾਂ ਅੱਗੇ ਡਾਕਟਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣੀ ਬੇਟੀ ਲਈ ਲੋਕਾਂ ਤੋਂ ਆਸ਼ੀਰਵਾਦ ਵੀ ਮੰਗਿਆ ਹੈ।
ਗਣੇਸ਼ ਚਤੁਰਥੀ ਦੇ ਮੌਕੇ 'ਤੇ ਰਾਹੁਲ ਅਤੇ ਦਿਸ਼ਾ ਨੇ ਆਪਣੇ ਘਰ 'ਚ ਗਣਪਤੀ ਬੱਪਾ ਦੀ ਸਥਾਪਨਾ ਕੀਤੀ ਅਤੇ ਪੂਜਾ ਕੀਤੀ। ਇਸ ਦੌਰਾਨ ਜੋੜੇ ਨੇ ਆਰਤੀ ਕੀਤੀ ਅਤੇ ਸਿਹਤਮੰਦ ਬੱਚੇ ਦੀ ਕਾਮਨਾ ਕੀਤੀ ਅਤੇ ਆਸ਼ੀਰਵਾਦ ਵੀ ਲਿਆ।
ਹੋਰ ਪੜ੍ਹੋ : Salman Khan: ਸਲਮਾਨ ਖਾਨ ਨੇ ਪਰਿਵਾਰ ਨਾਲ ਗਣਪਤੀ ਬੱਪਾ ਦੀ ਪੂਜਾ, ਵੀਡੀਓ ਸਾਂਝੀ ਕਰ ਟ੍ਰੋਲਰ ਦੇ ਨਿਸ਼ਾਨੇ 'ਤੇ ਭਾਈਜਾਨ
ਰਾਹੁਲ ਅਤੇ ਦਿਸ਼ਾ ਦਾ ਵਿਆਹ
ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਦੀ ਪ੍ਰੇਮ ਕਹਾਣੀ ਕਿਸੇ ਪਰੀ ਕਹਾਣੀ ਤੋਂ ਘੱਟ ਨਹੀਂ ਹੈ। ਗਾਇਕਾ ਨੇ ਇੱਕ ਰਿਐਲਿਟੀ ਸ਼ੋਅ ਦੌਰਾਨ ਅਦਾਕਾਰਾ ਨੂੰ ਪ੍ਰਪੋਜ਼ ਕੀਤਾ ਸੀ। ਇਸ ਤੋਂ ਬਾਅਦ ਦੋਹਾਂ ਨੇ ਸਾਲ 2021 'ਚ ਵਿਆਹ ਕਰ ਲਿਆ ਅਤੇ ਫਿਰ ਇਸ ਸਾਲ 18 ਮਈ ਨੂੰ ਪ੍ਰੈਗਨੈਂਸੀ ਦੀ ਖਬਰ ਦਿੱਤੀ। ਦਿਸ਼ਾ ਦੀ ਬੇਬੀ ਸ਼ਾਵਰ ਦੀ ਰਸਮ ਵੀ 25 ਅਗਸਤ ਨੂੰ ਰੱਖੀ ਗਈ ਸੀ, ਜਿਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
