ਗਿੱਪੀ ਗਰੇਵਾਲ ਨੇ ਆਪਣੀ ਐਲਬਮ ਦੀ ਇੰਟਰੋ ਦਾ ਪੋਸਟਰ ਸਾਂਝਾ ਕੀਤਾ
ਗਿੱਪੀ ਗਰੇਵਾਲ ਨੇ ਆਪਣੀ ਐਲਬਮ ਦੀ ਇੰਟਰੋ ਦਾ ਪੋਸਟਰ ਸਾਂਝਾ ਕੀਤਾ
ਗਿੱਪੀ ਗਰੇਵਾਲ ਛੇਤੀ ਹੀ ਐਲਬਮ 'Limited Edition' ਲੈ ਕੇ ਆ ਰਹੇ ਹਨ । ਇਸ ਤੋਂ ਪਹਿਲਾਂ ਉਹਨਾਂ ਨੇ ਆਪਣੀ ਐਲਬਮ ਦੇ ਇੰਟਰੋ ਲਈ ਕੈਪਸੂਲ ਤਿਆਰ ਕੀਤਾ ਹੈ। 9 ਅਗਸਤ ਨੂੰ ਗਿੱਪੀ ਗਰੇਵਾਲ ਦੀ ਐਲਬਮ 'Limited Edition' ਦਾ ਇੰਟਰੋ ਗੀਤ ਕੈਪਸੂਲ ਰਿਲੀਜ਼ ਹੋ ਜਾਏਗਾ।
Pic Courtesy: Instagram
ਹੋਰ ਪੜ੍ਹੋ :
Image Source: Instagram
ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਗਿੱਪੀ ਗਰੇਵਾਲ ਨੇ ਐਲਬਮ ਦੇ ਇੰਟਰੋ ਦੇ ਟਾਈਟਲ ਨੂੰ ਲੈ ਕੇ ਦਰਸ਼ਕਾਂ ਨਾਲ ਕੁਇਜ਼ ਖੇਡਿਆ ਸੀ। ਗਿੱਪੀ ਨੇ ਕੁਝ ਦਿਨ ਪਹਿਲਾਂ ਇੰਟਰੋ ਦੇ ਟਾਈਟਲ ਲਈ ਫੈਨਜ਼ ਨੂੰ 5 Option ਦਿੱਤੇ ਸੀ ।
Pic Courtesy: Instagram
ਜਿਸ 'ਚ Manak Di Kali, Capsule, Koom Kalan, Yaari Da School, Jawab ਵਰਗੇ ਨਾਮ ਸ਼ਾਮਲ ਸੀ ਤੇ ਦਰਸ਼ਕਾਂ ਨੇ Manak Di Kali, Capsule, Koom Kalan ਨੂੰ ਟਾਈਟਲ ਲਈ ਚੁਣਿਆ ਸੀ। ਗਿੱਪੀ ਦੀ ਇਸ ਐਲਬਮ ਦਾ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
