Advertisment

ਗਿੱਪੀ ਗਰੇਵਾਲ ਨੇ ਤਸਵੀਰ ਸਾਂਝੀ ਕਰਦੇ ਹੋਏ ਰਾਣਾ ਰਣਬੀਰ ਨੂੰ ਲੈ ਕੇ ਸਾਂਝੀ ਕੀਤੀ ਖ਼ਾਸ ਪੋਸਟ

author-image
By Shaminder
New Update
ਗਿੱਪੀ ਗਰੇਵਾਲ ਨੇ ਤਸਵੀਰ ਸਾਂਝੀ ਕਰਦੇ ਹੋਏ ਰਾਣਾ ਰਣਬੀਰ ਨੂੰ ਲੈ ਕੇ ਸਾਂਝੀ ਕੀਤੀ ਖ਼ਾਸ ਪੋਸਟ
Advertisment
ਗਿੱਪੀ ਗਰੇਵਾਲ (Gippy Grewal) ਨੇ ਇੱਕ ਪੋਸਟ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਪੋਸਟ ‘ਚ ਉਨ੍ਹਾਂ ਨੇ ਰਾਣਾ ਰਣਬੀਰ
Advertisment
(Rana Ranbir) ਬਾਰੇ ਲਿਖਿਆ ਕਿ ‘ਰਾਣਾ ਰਣਬੀਰ ਬਾਈ ਮੈਨੂੰ ਬਹੁਤ ਪੁਰਾਣਾ ਜਾਣਦਾ ਹਾਂ ਤੇ ਕਈ ਸ਼ੋਅ ਤੇ ਟੂਰ ਵੀ ਇੱਕਠੇ ਲਾਏ ਆ ਅਸੀਂ । ਪਰ ਗੂੜ੍ਹੀ ਸਾਂਝ ਮੇਰੀ ਰਾਣੇ ਬਾਈ ਦੇ ਨਾਲ ਅਰਦਾਸ ਫ਼ਿਲਮ ਦੇ ਸੈੱਟ ‘ਤੇ ਪਈ ਆ। ਸ਼ਾਵਾ ਨੀ ਗਿਰਧਾਰੀ ਲਾਲ ਫ਼ਿਲਮ ਮੈਂ ਤੇ ਰਾਣੇ ਬਾਈ ਨੇ ਇੱਕਠਿਆਂ ਲਿਖੀ ਆ। Gippy Grewal Image From Instagram ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਨੂੰ ਵੱਡਾ ਘਾਟਾ, ਪ੍ਰਸਿੱਧ ਸੰਗੀਤਕਾਰ ਸੁਰਿੰਦਰ ਬੱਚਨ ਜੀ ਦਾ ਦਿਹਾਂਤ, ਤੇਜਵੰਤ ਕਿੱਟੂ ਸਣੇ ਕਈ ਪੰਜਾਬੀ ਸਿਤਾਰਿਆਂ ਨੇ ਜਤਾਇਆ ਦੁੱਖ ਸਾਡੇ ਲਈ ਇੱਕ ਬਹੁਤ ਵੱਖਰਾ ਸਬਜੈਕਟ ਸੀ ਇਹ।ਅਰਦਾਸ ਅਤੇ ਅਰਦਾਸ ਕਰਾਂ ਤੋਂ ਬਾਅਦ ਮੇਰੀ ਤੀਜੀ ਫ਼ਿਲਮ ਆ ਬਤੌਰ ਡਾਇਰੈਕਟਰ ਅਤੇ ਉਮੀਦ ਆ ਤੁਸੀਂ ਪਸੰਦ ਕਰੋਗੇ’। ਦੱਸ ਦਈਏ ਕਿ ਗਿੱਪੀ ਗਰੇਵਾਲ ਦੀ ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਵੇਗੀ। ਗਿੱਪੀ ਗਰੇਵਾਲ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਵੀ ਹਨ ।
Advertisment
Rana Ranbir image From instagram ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਗਿੱਪੀ ਗਰੇਵਾਲ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਇਸ ਤੋਂ ਬਾਅਦ ਆਪਣੇ ਸੰਗੀਤਕ ਸਫ਼ਰ ਦੇ ਦੌਰਾਨ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ । ਹੌਲੀ-ਹੌਲੀ ਉਨ੍ਹਾਂ ਨੇ ਅਦਾਕਾਰੀ ਦਾ ਰੁਖ ਕੀਤਾ ਅਤੇ ਕਈ ਫ਼ਿਲਮਾਂ ‘ਚ ਕੰਮ ਕੀਤਾ । ਜਿਸ ‘ਚ ਕੈਰੀ ਆਨ ਜੱਟਾ, ਅਰਦਾਸ, ਅਰਦਾਸ ਕਰਾਂ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਜਲਦ ਹੀ ਗਿੱਪੀ ਗਰੇਵਾਲ ਦੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਰਿਲੀਜ਼ ਹੋਣ ਵਾਲੀ ਹੈ ।ਇਸ ਫ਼ਿਲਮ ਨੂੰ ਲੈ ਕੇ ਉਹ ਬਹੁਤ ਉਤਸ਼ਾਹਿਤ ਵੀ ਹਨ ।
 
View this post on Instagram
 

A post shared by ????? ?????? (@gippygrewal)

#gippy-grewal #movie #rana-ranbir #shava-ni-girdahri-lal
Advertisment

Stay updated with the latest news headlines.

Follow us:
Advertisment
Advertisment
Latest Stories
Advertisment