ਆਸਕਰ ਅਵਾਰਡ ‘ਚ ਬਿਨ੍ਹਾਂ ਕੱਪੜਿਆਂ ਦੇ ਪਹੁੰਚੇ ਜੌਨ ਸੀਨਾ, ਜਾਣੋ ਵਜ੍ਹਾ
ਜੌਨ ਸੀਨਾ (John Cena) ਨੇ ਕੁਝ ਅਜਿਹਾ ਕੀਤਾ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਸੀ ਕੀਤੀ । ਕਿਉਂਕਿ ਅਵਾਰਡ ਸਮਾਰੋਹ ਦੇ ਦੌਰਾਨ ਉਹ ਬਿਲਕੁਲ ਨਿਊਡ ਹੋ ਕੇ ਦੁਨੀਆ ਸਾਹਮਣੇ ਆ ਗਏ
ਹੋਰ ਪੜ੍ਹੋ : ਕਮਲਜੀਤ ਨੀਰੂ ਬਣੀ ਦਾਦੀ, ਪੁੱਤਰ ਦੇ ਘਰ ਬੱਚੇ ਦਾ ਹੋਇਆ ਜਨਮ
ਜਿਉਂ ਹੀ ਜੌਨ ਸੀਨਾ ਅਵਾਰਡਸ ਫੰਕਸ਼ਨ ‘ਚ ਨਿਊਡ ਹੋ ਕੇ ਪਹੁੰਚੇ ਤਾਂ ਹਰ ਕੋਈ ਹੈਰਾਨ ਸੀ । ਉਨ੍ਹਾਂ ਦੀ ਟੀਮ ਦੇ ਮੈਂਬਰਾਂ ਨੇ ਫਟਾਫਟ ਜਾ ਕੇ ਉਨ੍ਹਾਂ ਨੂੰ ਢੱਕਿਆ । ਅਵਾਰਡਸ ਫੰਕਸ਼ਨ ‘ਚ ਵਿਨਰਸ ਤੋਂ ਇਲਾਵਾ ਹੋਰ ਕਈ ਮੂਮੈਂਟਸ ਅਜਿਹੇ ਵੀ ਹਨ ਜੋ ਸੁਰਖੀਆਂ ਵਟੋਰ ਰਹੇ ਹਨ । ਅਦਾਕਾਰ ਜੌਨ ਸੀਨਾ ਇਸ ਅਵਾਰਡਸ ਸਮਾਰੋਹ ‘ਚ ਬਿਨ੍ਹਾਂ ਕੱਪੜਿਆਂ ਦੇ ਆ ਗਏ ।ਜਿਸ ਨੂੰ ਵੇਖ ਕੇ ਹਰ ਕੋਈ ਦੰਗ ਰਹਿ ਗਿਆ ।
ਅਦਾਕਾਰ ਨੇ ਕੱਪੜੇ ਨਾ ਪਾਉਣ ਦਾ ਆਪਸ਼ਨ ਚੁਣ ਕੇ ਇਸ ਦੇ ਪਿੱਛੇ ਦਾ ਕਾਰਨ ਵੀ ਦੱਸਿਆ ਹੈ।ਦਰਅਸ ਹੋਸਟ ਜਿੰਮੀ ਕਿਮੇਲ ਨੇ ਇੱਕ ਸੈਗਮੈਂਟ ਦੇ ਲਈ ਮੰਚ ‘ਤੇ ਬੁਲਾਇਆ ਸੀ, ਜਿਸ ‘ਚ ਜੌਨ ਨੂੰ ਨਿਊਡ ਦਿਖਣਾ ਸੀ। ਜੌਨ ਸੀਨਾ ਸਟੇਜ ‘ਤੇ ਆਏ ਅਤੇ ਕਿਮੇਲ ਨੂੰ ਦੱਸਿਆ ਕਿ ਉਹ ਆਖਰੀ ਮਿੰਟ ‘ਤੇ ਸੈਗਮੈਂਟ ਨੂੰ ਅੱਗੇ ਨਹੀਂ ਵੱਧਣ ਦੇਣਗੇ ।ਜਿਸ ਤੋਂ ਬਾਅਦ ਸਮਾਰੋਹ ‘ਚ ਮੌਜੂਦ ਲੋਕ ਹੱਸਦੇ ਹੋਏ ਨਜ਼ਰ ਆਏ । ਜੌਨ ਹੌਲੀ ਹੌਲੀ ਸਟੇਜ ‘ਤੇ ਆਉਂਦੇ ਹੋਏ ਸ਼ਰਮਾ ਰਹੇ ਸਨ ਅਤੇ ਮਾਈਕ ਦੇ ਕੋਲ ਖੜੇ ਹੋ ਜਾਂਦੇ ਹਨ ਅਤੇ ‘ਜੌਨ ਨੇ ਕਿਮੇਲ ਨੂੰ ਕਿਹਾ ਪੁਰਸ਼ ਸਰੀਰ ਕੋਈ ਮਜ਼ਾਕ ਨਹੀਂ ਹੈ’।
ਆਸਕਰ ਅਵਾਰਡ (Oscar Awards 2024) ‘ਚ ਵੱਖ ਵੱਖ ਕੈਟਾਗਿਰੀ ‘ਚ ਅਵਾਰਡ ਦੇਣ ਦਾ ਸਿਲਸਿਲਾ ਜਾਰੀ ਹੈ। ਪਰ ਇਸ ਦੌਰਾਨ ਕੁਝ ਅਜਿਹਾ ਹੋਇਆ । ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਜੀ ਹਾਂ ਇਸ ਅਵਾਰਡ ਦੇ ਦੌਰਾਨ ਅਦਾਕਾਰ ਜੌਨ ਸੀਨਾ (John Cena) ਨੇ ਕੁਝ ਅਜਿਹਾ ਕੀਤਾ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਸੀ ਕੀਤੀ । ਕਿਉਂਕਿ ਅਵਾਰਡ ਸਮਾਰੋਹ ਦੇ ਦੌਰਾਨ ਉਹ ਬਿਲਕੁਲ ਨਿਊਡ ਹੋ ਕੇ ਦੁਨੀਆ ਸਾਹਮਣੇ ਆ ਗਏ

- PTC PUNJABI