Advertisment

ਕਮਾਲ ਰਾਸ਼ਿਦ ਖ਼ਾਨ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਕੀਤੀ ਇਹ ਟਿੱਪਣੀ, ਹਰ ਕੋਈ ਕਰ ਰਿਹਾ ਹੈ ਟ੍ਰੋਲ

author-image
By Rupinder Kaler
New Update
ਕਮਾਲ ਰਾਸ਼ਿਦ ਖ਼ਾਨ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਕੀਤੀ ਇਹ ਟਿੱਪਣੀ, ਹਰ ਕੋਈ ਕਰ ਰਿਹਾ ਹੈ ਟ੍ਰੋਲ
Advertisment
ਕਮਾਲ ਰਾਸ਼ਿਦ ਖ਼ਾਨ ਸੁਰਖੀਆਂ ‘ਚ ਬਣੇ ਰਹਿੰਦੇ ਹਨ । ਮੀਕਾ ਤੇ ਕੰਗਨਾ ਤੋਂ ਬਾਅਦ ਹੁਣ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ।
Advertisment
ਕੇਆਰਕੇ ਨੇ ਮੋਦੀ ਤੇ 2024 ਦੀਆਂ ਚੋਣਾਂ ਨੂੰ ਲੈ ਕੇ ਟਵੀਟ ਕੀਤਾ ਹੈ। ਕੇਆਰਕੇ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਮੇਰੀ ਅੱਜ ਦੀ ਭਵਿੱਖਬਾਣੀ- ਪੀਐਮ ਮੋਦੀ ਜੀ 2024 ਵਿੱਚ ਕਲੀਨ ਆਉਟ ਹੋ ਜਾਣਗੇ।’ publive-image ਹੋਰ ਪੜ੍ਹੋ :
Advertisment
ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਦਿਲਪ੍ਰੀਤ ਢਿੱਲੋਂ ਤੇ ਗੁਰਨਜ਼ਰ ਦਾ ਇਹ ਭੰਗੜਾ ਵੀਡੀਓ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ publive-image ਕੇਆਰਕੇ ਦਾ ਇਹ ਟਵੀਟ ਹਰ ਪਾਸੇ ਵਾਇਰਲ ਹੋ ਰਿਹਾ ਹੈ । ਲੋਕ ਇਸ ਟਵੀਟ ਤੇ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।ਕਮਾਲ ਰਾਸ਼ਿਦ ਖ਼ਾਨ ਦੇ ਇਸ ਟਵੀਟ ਨੂੰ ਲੈ ਕੇ ਕੁਝ ਲੋਕ ਉਸ ਨੂੰ ਟਰੋਲ ਵੀ ਕਰ ਰਹੇ ਹਨ । publive-image   ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਲਮਾਨ ਖਾਨ ਨੇ ਆਪਣੀ ਫਿਲਮ ‘ਰਾਧੇ’ ਦੀ ਨਕਾਰਾਤਮਕ ਸਮੀਖਿਆ ਲਈ ਕਮਾਲ ਰਾਸ਼ਿਦ ਖ਼ਾਨ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment