ਅਦਾਕਾਰ ਰੱਬੀ ਕੰਦੋਲਾ ਪੰਜਾਬੀ ਕੁੜੀਆਂ ਦੇ ਹੱਕ ‘ਚ ਨਿੱਤਰੇ, ਕਿਹਾ ‘ਆਪਣਿਆਂ ਤੋਂ ਭੱਜਦੇ ਰਹੇ ਤਾਂ ਇੱਕ ਦਿਨ ਪੰਜਾਬ ਚੋਂ ਭੱਜਣਾ ਪੈ ਜਾਉ’
ਅਦਾਕਾਰ ਰੱਬੀ ਕੰਦੋਲਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਸੰਗਰੂਰ ਦੀਆਂ ਪੰਜਾਬੀ ਕੁੜੀਆਂ ਦੇ ਨਾਲ ਹੋਈ ਜ਼ਿਆਦਤੀ ਬਾਰੇ ਗੱਲਬਾਤ ਕੀਤੀ ਹੈ। ਜੋ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ ।ਦਰਅਸਲ ਕੁਝ ਮਹੀਨੇ ਪਹਿਲਾਂ ਸੂਬਾ ਸਰਕਾਰ ਦੇ ਵੱਲੋਂ ਇਨ੍ਹਾਂ ਕੁੜੀਆਂ ਨੂੰ ਨਰਸਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਕੁਝ ਗੈਰ ਪੰਜਾਬੀ ਕੁੜੀਆਂ ਨੂੰ ਨਰਸਾਂ ਲਗਾ ਦਿੱਤਾ ਗਿਆ ।
ਅਦਾਕਾਰ ਰੱਬੀ ਕੰਦੋਲਾ ਪੰਜਾਬੀ ਕੁੜੀਆਂ ਦੇ ਹੱਕ ‘ਚ ਨਿੱਤਰੇ, ਕਿਹਾ ‘ਆਪਣਿਆਂ ਤੋਂ ਭੱਜਦੇ ਰਹੇ ਤਾਂ ਇੱਕ ਦਿਨ ਪੰਜਾਬ ਚੋਂ ਭੱਜਣਾ ਪੈ ਜਾਉ’
ਅਦਾਕਾਰ ਰੱਬੀ ਕੰਦੋਲਾ (Rabbi Kandola) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਸੰਗਰੂਰ ਦੀਆਂ ਪੰਜਾਬੀ ਕੁੜੀਆਂ ਦੇ ਨਾਲ ਹੋਈ ਜ਼ਿਆਦਤੀ ਬਾਰੇ ਗੱਲਬਾਤ ਕੀਤੀ ਹੈ। ਜੋ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ ।ਦਰਅਸਲ ਕੁਝ ਮਹੀਨੇ ਪਹਿਲਾਂ ਸੂਬਾ ਸਰਕਾਰ ਦੇ ਵੱਲੋਂ ਇਨ੍ਹਾਂ ਕੁੜੀਆਂ ਨੂੰ ਨਰਸਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਕੁਝ ਗੈਰ ਪੰਜਾਬੀ ਕੁੜੀਆਂ ਨੂੰ ਨਰਸਾਂ ਲਗਾ ਦਿੱਤਾ ਗਿਆ ।
_587ae7f41b92f283f29cfafe70f40a7a_1280X720.webp)
ਜਿਸ ਤੋਂ ਬਾਅਦ ਹਟਾਈਆਂ ਗਈਆਂ ਇਹ ਪੰਜਾਬੀ ਕੁੜੀਆਂ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ । ਜਿਨ੍ਹਾਂ ਦੇ ਹੱਕ ‘ਚ ਰੱਬੀ ਕੰਦੋਲਾ ਉੱਤਰੇ ਹਨ । ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸਮੂਹ ਪੰਜਾਬੀਆਂ ਨੂੰ ਇਸ ਦੇ ਖਿਲਾਫ ਇੱਕਜੁਟ ਹੋਣ ਦੀ ਅਪੀਲ ਕੀਤੀ ਹੈ ਕਿ ਆਪਣੀਆਂ ਇਨ੍ਹਾਂ ਪੰਜਾਬੀ ਭੈਣਾਂ ਦਾ ਸਾਥ ਦਿਓ। ਰੱਬੀ ਕੰਦੋਲਾ ਨੇ ਪਿੰਡਾਂ ਦੇ ਲੋਕਾਂ ਨੂੰ ਕਿਹਾ ਕਿ ਸਾਨੂੰ ਸਭ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਹ ਭੈਣਾਂ ਪਿਛਲੇ ਨੌ ਮਹੀਨਿਆਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ ।
_065f2484243b14723a53d651a2471aca_1280X720.webp)
ਤੁਸੀਂ ਵੋਟਾਂ ਪਿੱਛੇ ਭੱਜੇ ਫਿਰਦੇ ਹੋ । ਤੁਹਾਨੁੰ ਸ਼ਰਮ ਆਉਂਣੀ ਚਾਹੀਦੀ ਹੈ । ਜਦੋਂ ਤੁਸੀਂ ਆਪਣੀਆਂ ਧੀਆਂ ਭੈਣਾਂ ਦੇ ਲਈ ਨਹੀਂ ਖੜ੍ਹ ਸਕਦੇ । ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਹੈ ਕਿ ਪੰਜਾਬੀਆਂ ਨੂੰ ਜੇ ਪੰਜਾਬ ‘ਚ ਨੌਕਰੀਆਂ ਨਹੀਂ ਮਿਲ ਰਹੀਆਂ ਤਾਂ ਕੀ ਉਹ ਹਿਮਾਚਲ, ਹਰਿਆਣਾ ਤੇ ਬਿਹਾਰ ‘ਚ ਜਾ ਕੇ ਨੌਕਰੀਆਂ ਕਰਨ’।ਰੱਬੀ ਕੰਦੋਲਾ ਨੇ ਕਿਹਾ ਕਿ ਜੇ ਅਸੀਂ ਆਪਣਿਆਂ ਤੋਂ ਭੱਜਦੇ ਰਹੇ ਤਾਂ ਇੱਕ ਦਿਨ ਸਾਨੂੰ ਪੰਜਾਬ ਚੋਂ ਹੀ ਭੱਜਣਾ ਪੈਣਾ ਹੈ।
ਹੋਰ ਪੜ੍ਹੋ
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
