Afsana Khan: ਪਿਤਾ ਨੂੰ ਯਾਦ ਕਰ ਭਾਵੁਕ ਹੋਈ ਅਫਸਾਨਾ ਖ਼ਾਨ, ਗਾਇਕਾ ਨੇ ਪਿਤਾ ਉਸਤਾਦ ਸੀਰਾ ਖ਼ਾਨ ਦੀ ਤਸਵੀਰ ਵੇਖ ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ
ਅਫਸਾਨਾ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਦੇ ਨਾਲ ਭਾਵੁਕ ਕਰ ਦੇਣ ਵਾਲੀ ਪੋਸਟ ਸ਼ੇਅਰ ਕੀਤੀ ਹੈ। ਇਹ ਤਸਵੀਰ ਕਿਸੇ ਹੋਰ ਦੀ ਨਹੀਂ ਸਗੋਂ ਅਫਸਾਨਾ ਖ਼ਾਨ ਦੇ ਪਿਤਾ ਉਸਤਾਦ ਸੀਰਾ ਖ਼ਾਨ ਦੀ ਹੈ। ਦੱਸ ਦਈਏ ਕਿ ਅਫਸਾਨਾ ਦੇ ਪਿਤਾ ਵੀ ਇੱਕ ਮਸ਼ਹੂਰ ਗਾਇਕ ਸਨ। ਪਿਤਾ ਨੂੰ ਯਾਦ ਕਰਦਿਆਂ ਅਫਸਾਨਾ ਬੇਹੱਦ ਭਾਵੁਕ ਹੋ ਗਈ।
Afsana Khan: ਪਿਤਾ ਨੂੰ ਯਾਦ ਕਰ ਭਾਵੁਕ ਹੋਈ ਅਫਸਾਨਾ ਖ਼ਾਨ, ਗਾਇਕਾ ਨੇ ਪਿਤਾ ਉਸਤਾਦ ਸੀਰਾ ਖ਼ਾਨ ਦੀ ਤਸਵੀਰ ਵੇਖ ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ
Afsana Khan remember her Father Ustad Seera Khan: ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਆਪਣੀ ਦਮਦਾਰ ਗਾਇਕੀ ਦੇ ਸਦਕਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਇੱਕ ਵੱਖਰੀ ਪਛਾਣ ਬਣਾ ਚੁੱਕੀ ਹੈ। ਗਾਇਕਾ ਅਫਸਾਨਾ ਖ਼ਾਨ ਨੇ ਹਾਲ ਹੀ 'ਚ ਆਪਣੇ ਪਿਤਾ ਉਸਤਾਦ ਸੀਰਾ ਖ਼ਾਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ।

ਦੱਸ ਦਈਏ ਕਿ ਅਫਸਾਨਾ ਖ਼ਾਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਅਫਸਾਨਾ ਅਕਸਰ ਹੀ ਸੋਸ਼ਲ ਮੀਡੀਆ ਰਾਹੀਂ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਦੇ ਅਪਡੇਟਸ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਅਫਸਾਨਾ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਦੇ ਨਾਲ ਭਾਵੁਕ ਕਰ ਦੇਣ ਵਾਲੀ ਪੋਸਟ ਸ਼ੇਅਰ ਕੀਤੀ ਹੈ। ਇਹ ਤਸਵੀਰ ਕਿਸੇ ਹੋਰ ਦੀ ਨਹੀਂ ਸਗੋਂ ਅਫਸਾਨਾ ਖ਼ਾਨ ਦੇ ਪਿਤਾ ਉਸਤਾਦ ਸੀਰਾ ਖ਼ਾਨ ਦੀ ਹੈ। ਦੱਸ ਦਈਏ ਕਿ ਅਫਸਾਨਾ ਦੇ ਪਿਤਾ ਵੀ ਇੱਕ ਮਸ਼ਹੂਰ ਗਾਇਕ ਸਨ। ਪਿਤਾ ਨੂੰ ਯਾਦ ਕਰਦਿਆਂ ਅਫਸਾਨਾ ਬੇਹੱਦ ਭਾਵੁਕ ਹੋ ਗਈ।
ਅਫਸਾਨਾ ਨੇ ਪਿਤਾ ਦੀ ਤਸਵੀਰ ਸਾਂਝੀ ਕਰਦਿਆਂ ਆਪਣੀ ਪੋਸਟ ਦੇ ਵਿੱਚ ਲਿਖਿਆ, "ਲੇਜੈਂਡ ਮਿਸ ਯੂ ਪਾਪਾ...😭💔 ਉਸਤਾਦ ਜੀ ਸੀਰਾ ਖ਼ਾਨ ਬਾਦਲ 🙌🙏...।"
ਅਫਸਾਨਾ ਖ਼ਾਨ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਨੂੰ ਫੈਨਜ਼ ਬੇਹੱਦ ਪਸੰਦ ਕਰ ਰਹੇ ਹਨ। ਫੈਨਜ਼ ਕਮੈਂਟ ਕਰਕੇ ਗਾਇਕਾ ਦੀ ਪੋਸਟ ਉੱਤੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬਹੁਤ ਸੋਹਣੀ ਆਵਾਜ਼ ਸੀ... ਜਦੋਂ ਭਾਗੀਵਾਂਦਰ ਆਉਂਦੇ ਤਾਂ ਉਨ੍ਹਾਂ ਤੋਂ ਗੀਤ ਸੁਣਦੇ ਹੁੰਦੇ ਸੀ... ਲੋਕ ਗਾਇਕ ਹੋਣ ਦੇ ਨਾਲ ਉਹ ਖੁਸ਼ਦਿਲ ਇਨਸਾਨ ਸੀ। ਇੱਕ ਹੋਰ ਨੇ ਕਮੈਂਟ ਕਰ ਕਿਹਾ ਬਹੁਤ ਕਹਾਣੀਆਂ ਸੁਣੀਆਂ ਸੀਰਾ ਖ਼ਾਨ ਬਾਦਲ ਜੀ ਬਾਰੇ, ਪਰ ਅਫਸੋਸ ਉਨ੍ਹਾਂ ਨੂੰ ਸੁਨਣ ਦਾ ਮੌਕਾ ਨਹੀਂ ਮਿਲਿਆ। "
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
