ਹਾਕੀ ‘ਚ ਬ੍ਰੋਂਜ਼ ਮੈਡਲ ਜਿੱਤਣ ਤੋਂ ਬਾਅਦ ਪੰਜਾਬੀ ਸਟਾਰਸ ਵੀ ਪੱਬਾਂ ਭਾਰ, ਐਮੀ ਵਿਰਕ ਨੇ ਅਕਸ਼ੇ ਨੂੰ ਦਿੱਤੀ ਵਧਾਈ
ਸੋਸ਼ਲ ਮੀਡੀਆ ‘ਤੇ ਐਮੀ ਵਿਰਕ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਐਮੀ ਵਿਰਕ ਅਕਸ਼ੇ ਕੁਮਾਰ ਨੂੰ ਹਾਕੀ ਦੀ ਟੀਮ ਵੱਲੋਂ ਬ੍ਰੋਂਜ ਮੈਡਲ ਜਿੱਤੇ ਜਾਣ ਦੀ ਵਧਾਈ ਦਿੰਦੇ ਹੋਏ ਨਜ਼ਰ ਆ ਰਹੇ ਹਨ ।
ਹਾਕੀ ‘ਚ ਬ੍ਰੋਂਜ਼ ਮੈਡਲ ਜਿੱਤਣ ਤੋਂ ਬਾਅਦ ਪੰਜਾਬੀ ਸਟਾਰਸ ਵੀ ਪੱਬਾਂ ਭਾਰ, ਐਮੀ ਵਿਰਕ ਨੇ ਅਕਸ਼ੇ ਨੂੰ ਦਿੱਤੀ ਵਧਾਈ
ਹਾਕੀ (Hockey Team) ‘ਚ ਟੀਮ ਇੰਡੀਆ ਦੇ ਵੱਲੋਂ ਬ੍ਰੋਂਜ ਮੈਡਲ ਜਿੱਤਿਆ ਗਿਆ ਹੈ। ਜਿਸ ਨੂੰ ਲੈ ਕੇ ਜਿੱਥੇ ਹਾਕੀ ਦੀ ਟੀਮ ਉਤਸ਼ਾਹਿਤ ਹੈ। ਉੱਥੇ ਹੀ ਇਸ ਟੀਮ ਨੂੰ ਹਰ ਕੋਈ ਵਧਾਈ ਦੇ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਐਮੀ ਵਿਰਕ (Ammy Virk) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਐਮੀ ਵਿਰਕ ਅਕਸ਼ੇ ਕੁਮਾਰ ਨੂੰ ਹਾਕੀ ਦੀ ਟੀਮ ਵੱਲੋਂ ਬ੍ਰੋਂਜ ਮੈਡਲ ਜਿੱਤੇ ਜਾਣ ਦੀ ਵਧਾਈ ਦਿੰਦੇ ਹੋਏ ਨਜ਼ਰ ਆ ਰਹੇ ਹਨ । ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰ ਐਮੀ ਵਿਰਕ ਅਕਸ਼ੇ ਕੁਮਾਰ ਨੂੰ ਹਾਕੀ ਦੀ ਟੀਮ ਵੱਲੋਂ ਬ੍ਰਂੋਜ ਮੈਡਲ ਜਿੱਤੇ ਜਾਣ ਦੀ ਵਧਾਈ ਦੇ ਰਿਹਾ ਹੈ।
ਹੋਰ ਪੜ੍ਹੋ : ਜ਼ੋਰਾਵਾਰ ਸਿੰਘ ਉਰਫ਼ ਨੂਰ ਨੂੰ ਕਿਹਾ ਜਾਂਦਾ ਹੈ ਗਿੱਧਿਆਂ ਦੀ ਰਾਣੀ, ਜਾਣੋ ਜ਼ੋਰਾਵਰ ਸਿੰਘ ਤੋਂ ਕਿਵੇਂ ਬਣੇ ਨੂਰ ਜ਼ੋਰਾ
ਅਕਸ਼ੇ ਤੇ ਐਮੀ ਵਿਰਕ ਜਲਦ ਫ਼ਿਲਮ ‘ਚ ਆਉਣਗੇ ਨਜ਼ਰ
ਐਮੀ ਵਿਰਕ ਵਿੱਕੀਨ ਕੌਸ਼ਲ ਦੇ ਨਾਲ ਫ਼ਿਲਮ ਬੈਡ ਨਿਊਜ਼ ‘ਚ ਕੰਮ ਕਰ ਚੁੱਕੇ ਹਨ । ਜਿਸ ਤੋਂ ਬਾਅਦ ਉਹ ਹੁਣ ਅਕਸ਼ੇ ਕੁਮਾਰ ਤੇ ਫਰਦੀਨ ਖ਼ਾਨ ਦੇ ਨਾਲ ਫ਼ਿਲਮ ‘ਚ ਦਿਖਾਈ ਦੇਣਗੇ । ਫ਼ਿਲਮ ‘ਖੇਲ ਖੇਲ ਮੇਂ’ ‘ਚ ਇਹ ਦੋਵੇਂ ਇੱਕਠੇ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ । ਦੱਸ ਦਈਏ ਕਿ ਅਕਸ਼ੇ ਕੁਮਾਰ ਦੀ ਹਾਲ ਹੀ ‘ਚ ਫ਼ਿਲਮ ਆਈ ਸੀ।
_cacadf709d14b92e465b6d8bc312333a_1280X720.webp)
ਜੋ ਬਾਕਸ ਆਫ਼ਿਸ ‘ਤੇ ਕੋਈ ਕਮਾਲ ਨਹੀਂ ਕਰ ਸਕੀ। ਜਿਸ ਤੋਂ ਬਾਅਦ ਅਕਸ਼ੇ ਕੁਮਾਰ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਸੀ ਕਿ ਕੋਈ ਗੱਲ ਨਹੀਂ, ਜੇ ਉਨ੍ਹਾਂ ਦੀਆਂ ਫ਼ਿਲਮਾਂ ਨਹੀਂ ਚੱਲੀਆਂ ਉਹ ਹਾਲੇ ਮਰੇ ਨਹੀਂ ਜਿਉਂਦੇ ਹਨ। ਇਹ ਸਭ ਜ਼ਿੰਦਗੀ ਦਾ ਹਿੱਸਾ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
