ਕਰਣ ਔਜਲਾ ਨੇ ਸ਼ਹਿਨਾਜ਼ ਗਿੱਲ ਵੱਲੋਂ ਗਾਇਕ ਦੀ ਤਸਵੀਰ ਦੇ ਬਣਾਏ ਟੈਟੂ ‘ਤੇ ਦਿੱਤਾ ਪ੍ਰਤੀਕਰਮ, ਕਿਹਾ ‘ਉਹ ਪੰਜਾਬ ਤੋਂ ਹੈ ਅਤੇ ਮੈਨੂੰ ਉਸ ਦਾ...’
ਕਰਣ ਔਜਲਾ ਨੇ ਹਾਲ ਹੀ ‘ਚ ਇੱਕ ਪੌਡਕਾਸਟ ਦੇ ਦੌਰਾਨ ਕਈ ਖੁਲਾਸੇ ਕੀਤੇ ਹਨ ।ਇਸ ਦੇ ਨਾਲ ਹੀ ਉਨ੍ਹਾਂ ਨੇ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਵੱਲੋਂ ਆਪਣੇ ਸਰੀਰ ‘ਤੇ ਬਣਵਾਏ ਗਏ ਟੈਟੂ ‘ਤੇ ਵੀ ਪ੍ਰਤੀਕਰਮ ਦਿੱਤਾ ਹੈ। ਗਾਇਕ ਦਾ ਕਹਿਣਾ ਹੈ ਕਿ ਸ਼ਹਿਨਾਜ਼ ਗਿੱਲ ਪੰਜਾਬ ਤੋਂ ਹੈ ਅਤੇ ਮੈਨੂੰ ਉਸ ਦਾ ਕੰਮ ਵੇਖਣਾ ਵਧੀਆ ਲੱਗਦਾ ਹੈ।
ਕਰਣ ਔਜਲਾ ਨੇ ਸ਼ਹਿਨਾਜ਼ ਗਿੱਲ ਵੱਲੋਂ ਗਾਇਕ ਦੀ ਤਸਵੀਰ ਦੇ ਬਣਾਏ ਟੈਟੂ ‘ਤੇ ਦਿੱਤਾ ਪ੍ਰਤੀਕਰਮ, ਕਿਹਾ ‘ਉਹ ਪੰਜਾਬ ਤੋਂ ਹੈ ਅਤੇ ਮੈਨੂੰ ਉਸ ਦਾ...’
ਕਰਣ ਔਜਲਾ ਨੇ ਹਾਲ ਹੀ ‘ਚ ਇੱਕ ਪੌਡਕਾਸਟ ਦੇ ਦੌਰਾਨ ਕਈ ਖੁਲਾਸੇ ਕੀਤੇ ਹਨ ।ਇਸ ਦੇ ਨਾਲ ਹੀ ਉਨ੍ਹਾਂ ਨੇ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਵੱਲੋਂ ਆਪਣੇ ਸਰੀਰ ‘ਤੇ ਬਣਵਾਏ ਗਏ ਟੈਟੂ ‘ਤੇ ਵੀ ਪ੍ਰਤੀਕਰਮ ਦਿੱਤਾ ਹੈ। ਗਾਇਕ ਦਾ ਕਹਿਣਾ ਹੈ ਕਿ ਸ਼ਹਿਨਾਜ਼ ਗਿੱਲ ਪੰਜਾਬ ਤੋਂ ਹੈ ਅਤੇ ਮੈਨੂੰ ਉਸ ਦਾ ਕੰਮ ਵੇਖਣਾ ਵਧੀਆ ਲੱਗਦਾ ਹੈ।ਉਹ ਆਪਣੀ ਮਿਹਨਤ ਦੇ ਨਾਲ ਏਨੇ ਵੱਡੇ ਮੁਕਾਮ ‘ਤੇ ਪੁੱਜੀ ਹੈ। ਜਿਵੇਂ ਉਹ ਮੇਰੀ ਗਾਇਕੀ ਨੂੰ ਪਸੰਦ ਕਰਦੀ ਹੈ। ਉਵੇਂ ਹੀ ਮੈਂ ਵੀ ਉਸ ਦੇ ਟੈਲੇਂਟ ਨੂੰ ਪਸੰਦ ਕਰਦਾ ਹਾਂ’।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਵਾਸ਼ਿੰਗਟਨ ਡੀਸੀ ‘ਚ ਬਰਸਾਤ ਦਾ ਅਨੰਦ ਲੈਂਦੇ ਆਏ ਨਜ਼ਰ, ਵੇਖੋ ਵੀਡੀਓ
ਕਰਣ ਔਜਲਾ ਦਾ ਵਰਕ ਫ੍ਰੰਟ
ਕਰਣ ਔਜਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇੰਡਸਟਰੀ ‘ਚ ਉਹ ਗੀਤਾਂ ਦੀ ਮਸ਼ੀਨ ਦੇ ਨਾਂਅ ਨਾਲ ਜਾਣੇ ਜਾਂਦੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਚੁੰਨੀ ਮੇਰੀ ਰੰਗ ਦੇ ਲਲਾਰੀਆ’, ‘ਮੈਕਸੀਕੋ ਕੋਕਾ’, ‘ਐਡਮਾਇਰ ਇਨ ਯੂ’, ‘ਜੀ ਨੀ ਲੱਗਦਾ’ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।
_011cc46812ae8ad3f304a47a9a88d905_1280X720.webp)
ਸ਼ਹਿਨਾਜ਼ ਗਿੱਲ ਦਾ ਵਰਕ ਫ੍ਰੰਟ
ਸ਼ਹਿਨਾਜ਼ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਇੰਡਸਟਰੀ ਤੋਂ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਬਿੱਗ ਬੌਸ ‘ਚ ਕੰਮ ਕੀਤਾ । ਇਸ ਸ਼ੋਅ ‘ਚ ਉਨ੍ਹਾਂ ਦੀ ਖੂਬ ਚਰਚਾ ‘ਚ ਹੋਈ ।ਸਿਧਾਰਥ ਸ਼ੁਕਲਾ ਦੇ ਨਾਲ ਉਸ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਅੱਜ ਕੱਲ੍ਹ ਸ਼ਹਿਨਾਜ਼ ਗਿੱਲ ਬਾਲੀਵੁੱਡ ਫ਼ਿਲਮਾਂ ‘ਚ ਵੀ ਕੰਮ ਕਰ ਰਹੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
