ਮਾਨਸੀ ਸ਼ਰਮਾ ਨੇ ਸ਼ੇਅਰ ਕੀਤਾ ਮਜ਼ੇਦਾਰ ਵੀਡੀਓ, ਕਿਹਾ ‘ਬੰਦੇ ਕਦੇ ਵੀ ਇੱਕ ਜਨਾਨੀ ਦੇ…’
ਮਾਨਸੀ ਸ਼ਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ਨੂੰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਅਦਾਕਾਰਾ ਕਹਿ ਰਹੀ ਹੈ ਕਿ ‘ਬੰਦੇ ਕਦੇ ਵੀ ਇੱਕ ਜਨਾਨੀ ਦੇ ਹੋ ਕੇ ਨਹੀਂ ਰਹਿ ਸਕਦੇ। ਮੇਰੇ ਨਹੀਂ ਤੁਹਾਡੇ ।
ਮਾਨਸੀ ਸ਼ਰਮਾ ਨੇ ਸ਼ੇਅਰ ਕੀਤਾ ਮਜ਼ੇਦਾਰ ਵੀਡੀਓ, ਕਿਹਾ ‘ਬੰਦੇ ਕਦੇ ਵੀ ਇੱਕ ਜਨਾਨੀ ਦੇ…’
ਮਾਨਸੀ ਸ਼ਰਮਾ (Mansi Sharma)ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ਨੂੰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਅਦਾਕਾਰਾ ਕਹਿ ਰਹੀ ਹੈ ਕਿ ‘ਬੰਦੇ ਕਦੇ ਵੀ ਇੱਕ ਜਨਾਨੀ ਦੇ ਹੋ ਕੇ ਨਹੀਂ ਰਹਿ ਸਕਦੇ। ਮੇਰੇ ਨਹੀਂ ਤੁਹਾਡੇ । ਮੇਰੇ ਵਾਲਾ ਕਿਤੇ ਇਹੋ ਜਿਹੀ ਹਰਕਤ ਕਰੇ ਤਾਂ ਸਹੀ ।ਮੈਂ ਉਹਦੇ ਬੋਦਿਆਂ ਨੂੰ ਤੇਲ ਲਾ ਕੇ ਖੋਤੇ ‘ਤੇ ਬਿਠਾ ਕੇ ਸਾਰੇ ਮੁਹੱਲੇ ਦਾ ਫੇਰਾ ਨਾ ਪਵਾ ਦਿੱਤਾ ਤਾਂ’। ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਤੇ ਫੈਨਸ ਵੀ ਇਸ ਵੀਡੀਓ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ ।
ਹੋਰ ਪੜ੍ਹੋ : ਅਮਰ ਨੂਰੀ ਦੀ ਫ਼ਿਲਮ ‘ਪਿੰਡ ਅਮਰੀਕਾ’ ਦਾ ਟੀਜ਼ਰ ਹੋਇਆ ਰਿਲੀਜ਼, ਪ੍ਰਵਾਸ ਦੀ ਪੀੜ ਨੂੰ ਦਰਸਾਉਂਦੀ ਹੈ ਫ਼ਿਲਮ
ਮਾਨਸੀ ਸ਼ਰਮਾ ਹੈ ਦੂਜੀ ਵਾਰ ਪ੍ਰੈਗਨੇਂਟ
ਦੱਸ ਦਈਏ ਕਿ ਮਾਨਸੀ ਸ਼ਰਮਾ ਦੂਜੀ ਵਾਰ ਪ੍ਰੈਗਨੇਂਟ ਹੈ ਅਤੇ ਜਲਦ ਹੀ ਦੂਜੇ ਬੱਚੇ ਨੂੰ ਜਨਮ ਦੇਵੇਗੀ । ਇਸ ਤੋਂ ਪਹਿਲਾਂ ਮਾਨਸੀ ਅਤੇ ਯੁਵਰਾਜ ਸਿੰਘ ਦਾ ਇੱਕ ਬੇਟਾ ਹੈ । ਜਿਸ ਦਾ ਜਨਮ ਲਾਕਡਾਊਨ ‘ਚ ਹੋਇਆ ਸੀ । ਕੁਝ ਦਿਨ ਪਹਿਲਾਂ ਹੀ ਅਦਾਕਾਰਾ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ ।
_3bf642974008cc09aa66b3256e3db912_1280X720.webp)
ਮਾਨਸੀ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਛੋਟੀ ਸਰਦਾਰਨੀ’ ਸਣੇ ਕਈ ਟੀਵੀ ਸੀਰੀਅਲ ਕੀਤੇ ਹਨ ਜਦੋਂਕਿ ਯੁਵਰਾਜ ਹੰਸ ਵੀ ਵਧੀਆ ਅਦਾਕਾਰ ਹਨ ਅਤੇ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਰਹੇ ਹਨ । ਉਹ ਇੱਕ ਵਧੀਆ ਗਾਇਕ ਵੀ ਹਨ । ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ਹੈ । ਉਨ੍ਹਾਂ ਦੇ ਪਿਤਾ ਪਦਮ ਸ਼੍ਰੀ ਹੰਸ ਰਾਜ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
