ਅਨਮੋਲ ਗਗਨ ਮਾਨ ਦੇ ਵਿਆਹ 'ਚ ਪਹੁੰਚੇ ਪਾਲੀਵੁੱਡ ਦੇ ਕਈ ਸਿਤਾਰੇ, ਵੇਖੋ ਤਸਵੀਰਾਂ
ਮਸ਼ਹੂਰ ਪੰਜਾਬੀ ਗਾਇਕਾ ਤੇ ਆਪ ਨੇਤਾ ਗਗਨ ਮਾਨ ਦਾ ਬੀਤੇ ਦਿਨੀਂ ਵਿਆਹ ਹੋ ਗਿਆ ਹੈ। ਅਨਮੋਲ ਗਗਨ ਮਾਨ ਦੇ ਵਿਆਹ ਵਿੱਚ ਜਿੱਥੇ ਇੱਕ ਪਾਸੇ ਕਈ ਸਿਆਸੀ ਆਗੂ ਪਹੁੰਚੇ ਉੱਥੇ ਹੀ ਪਾਲੀਵੁੱਡ ਦੇ ਕਈ ਸੈਲਬਸ ਵੀ ਪਹੁੰਚੇ।
ਅਨਮੋਲ ਗਗਨ ਮਾਨ ਦੇ ਵਿਆਹ 'ਚ ਪਹੁੰਚੇ ਪਾਲੀਵੁੱਡ ਦੇ ਕਈ ਸਿਤਾਰੇ, ਵੇਖੋ ਤਸਵੀਰਾਂ
Anmol Gagan Mann : ਮਸ਼ਹੂਰ ਪੰਜਾਬੀ ਗਾਇਕਾ ਤੇ ਆਪ ਨੇਤਾ ਗਗਨ ਮਾਨ ਦਾ ਬੀਤੇ ਦਿਨੀਂ ਵਿਆਹ ਹੋ ਗਿਆ ਹੈ। ਅਨਮੋਲ ਗਗਨ ਮਾਨ ਦੇ ਵਿਆਹ ਵਿੱਚ ਜਿੱਥੇ ਇੱਕ ਪਾਸੇ ਕਈ ਸਿਆਸੀ ਆਗੂ ਪਹੁੰਚੇ ਉੱਥੇ ਹੀ ਪਾਲੀਵੁੱਡ ਦੇ ਕਈ ਸੈਲਬਸ ਵੀ ਪਹੁੰਚੇ।
_f616e878c254dec7ee803018fdc897ac_1280X720.webp)
ਪੰਜਾਬੀ ਗਾਇਕਾ ਤੋਂ ਨੇਤਾ ਬਣੀ ਅਨਮੋਲ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਇਸ ਤੋ ਪਹਿਲਾਂ ਗਾਇਕਾ ਦੀ ਮਹਿੰਦੀ ਦੀ ਰਸਮ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ।
ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀ ਵੇਖ ਸਕਦੇ ਹੋ ਕਿ ਗਾਇਕ ਬੱਬੂ ਮਾਨ, ਗੂਗੂ ਗਿੱਲ, ਨਿਸ਼ਾ ਬਾਨੋ, ਅਫਸਾਨਾ ਖਾਨ ਤੇ ਸਾਜ਼ ਵਿਆਹ ਵਿੱਚ ਸ਼ਿਰਕਤ ਕਰਨ ਪਹੁੰਚੇ। ਵਿਆਹ ਦੇ ਮੌਕੇ ਉੱਤੇ ਪਾਲੀਵੁੱਡ ਸੈਲਬ ਨਵ ਵਿਆਹੀ ਜੋੜੀ ਨਾਲ ਤਸਵੀਰਾਂ ਖਿਚਵਾਉਦੇ ਹੋਏ ਨਜ਼ਰ ਆਏ।

ਹੋਰ ਪੜ੍ਹੋ : ਆਪਣੇ ਪਿਤਾ ਨੂੰ ਯਾਦ ਕਰਕੇ ਭਾਵੁਕ ਹੋਈ ਨਿਸ਼ਾ ਬਾਨੋ, ਪਿਤਾ ਦੀ ਤਸਵੀਰ ਕੀਤੀ ਸਾਂਝੀ
ਸ਼ਾਹਬਾਜ਼ ਸਿੰਘ ਸੋਹੀ ਨਾਲ ਹੋਇਆ ਵਿਆਹ
ਆਮ ਆਦਮੀ ਪਾਰਟੀ ਆਗੂ ਅਨਮੋਲ ਗਗਨ ਮਾਨ ਸ਼ਾਹਬਾਜ਼ ਸਿੰਘ ਸੋਹੀ ਦੇ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਸੋਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਤੇ ਐਡਵੋਕੇਟ ਹਨ । ਗਾਇਕਾ ਨੇ ਆਪਣੇ ਲਾੜੇ ਨਾਲ ਸਟੇਜ਼ ਉੱਤੇ ਤਸਵੀਰਾਂ ਖਿਚਵਾਉਂਦੀ ਹੋਈ ਨਜ਼ਰ ਆਈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
