ਪੰਜਾਬੀ ਇੰਡਸਟਰੀ ਦੀ ਇਸ ਅਦਾਕਾਰਾ ਨੇ ਬੇਸ਼ਰਮੀ ਦੀਆਂ ਹੱਦਾਂ ਕੀਤੀਆਂ ਪਾਰ, ਸੋਸ਼ਲ ਮੀਡੀਆ ਯੂਜ਼ਰ ਨੇ ਕੀਤਾ ਟ੍ਰੋਲ
ਪੰਜਾਬੀ ਇੰਡਸਟਰੀ ਦੀ ਮਾਡਲ ਅਤੇ ਅਦਾਕਾਰਾ ਸਾਰਾ ਗੁਰਪਾਲ ਸੁਰਖੀਆਂ ‘ਚ ਰਹਿੰਦੀ ਹੈ। ਉਸ ਦੇ ਅਨੇਕਾਂ ਹੀ ਵੀਡੀਓਜ਼ ਅਤੇ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।
ਪੰਜਾਬੀ ਇੰਡਸਟਰੀ ਦੀ ਇਸ ਅਦਾਕਾਰਾ ਨੇ ਬੇਸ਼ਰਮੀ ਦੀਆਂ ਹੱਦਾਂ ਕੀਤੀਆਂ ਪਾਰ, ਸੋਸ਼ਲ ਮੀਡੀਆ ਯੂਜ਼ਰ ਨੇ ਕੀਤਾ ਟ੍ਰੋਲ
ਪੰਜਾਬੀ ਇੰਡਸਟਰੀ ਦੀ ਮਾਡਲ ਅਤੇ ਅਦਾਕਾਰਾ ਸਾਰਾ ਗੁਰਪਾਲ (Sara Gurpal) ਸੁਰਖੀਆਂ ‘ਚ ਰਹਿੰਦੀ ਹੈ। ਉਸ ਦੇ ਅਨੇਕਾਂ ਹੀ ਵੀਡੀਓਜ਼ ਅਤੇ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਰਿਵੀਲਿੰਗ ਡਰੈੱਸ ‘ਚ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਉਸ ਦੇ ਇਨ੍ਹਾਂ ਵੀਡੀਓਜ਼ ਨੂੰ ਵੇਖ ਕੇ ਫੈਨਸ ਕਈ ਕਮੈਂਟਸ ਕਰ ਰਹੇ ਹਨ ਅਤੇ ਅਦਾਕਾਰਾ ਨੂੰ ਟ੍ਰੋਲ ਕਰ ਰਹੇ ਹਨ।
ਹੋਰ ਪੜ੍ਹੋ : ਕੀ ਹੁੰਦਾ ਹੈ ਗ੍ਰੇ ਡਿਵੋਰਸ, ਅਭਿਸ਼ੇਕ ਬੱਚਨ ਦੇ ਵੱਲੋਂ ਤਲਾਕ ਵਾਲੇ ਪੋਸਟ ਨੂੰ ਲਾਈਕ ਕਰਨ ਤੋਂ ਬਾਅਦ ਹੋਈ ਚਰਚਾ
ਸਾਰਾ ਗੁਰਪਾਲ ਨੂੰ ਲੋਕਾਂ ਨੇ ਕੀਤਾ ਟ੍ਰੋਲ
ਸਾਰਾ ਗੁਰਪਾਲ ਦੀਆਂ ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਨੇ ਕਈ ਕਮੈਂਟ ਕੀਤੇ ਹਨ । ਇੱਕ ਨੇ ਲਿਖਿਆ ‘ਈ ਗਮਸ਼ਾ ਤੋ ਹਮਾਰਾ ਬਾ…ਦੋ ਦਿਨ ਸੇ ਮਿਲ ਨਹੀਂ ਰਹਾ…ਅਬ ਜਾ ਕੇ ਸਕੂਨ ਮਿਲਾ’।ਸਾਧਵੀ ਜੋਤੀਮਾਂ ਨਾਂਅ ਦੀ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਔਰਤ ਦਾ ਜਿਸਮ, ਹੁਸਨ ਕਿੰਨਾ ਸਸਤਾ ਵਿਕ ਰਿਹਾ।
_4f1153cea282dc2950f96cf25f41cb07_1280X720.webp)
ਕੁਝ ਲਾਈਕਸ ਤੇ ਕਮੈਂਟਸ ਦੇ ਬਦਲੇ। ਢੱਕੇ ਹੋਏ ਸਰੀਰ ਦੀ ਇੱਜ਼ਤ ਹੁੰਦੀ ਹੈ।ਨੰਗੇ ਸਰੀਰ ਨੂੰ ਲੋਕ ਹਵਸ ਦੀਆਂ ਨਜ਼ਰਾਂ ਨਾਲ ਦੇਖਦੇ ਹਨ ।ਨੰਗਾ ਹੋਣ ‘ਚ ਕੋਈ ਬਹਾਦਰੀ ਨਹੀਂ, ਨੰਗੇ ਤਾਂ ਜਾਨਵਰ ਰਹਿੰਦੇ ਹਨ । ਜਿਨ੍ਹਾਂ ਦੀ ਬੁੱਧੀ ਨਹੀਂ ਕੰਮ ਕਰਦੀ। ਇਨਸਾਨ ਨੂੰ ਤਾਂ ਪ੍ਰਮਾਤਮਾ ਨੇ ਬੁੱਧੀ ਦਿੱਤੀ ਹੈ।ਅਲੱਗ ਦਿਖਣਾ ਹੈ ਤਾਂ ਕੋਈ ਅਜਿਹਾ ਕੰਮ ਕਰ ਕੇ ਜਾਓ ਕਿ ਦੁਨੀਆ ਯਾਦ ਰੱਖੇ’। ਇਸ ਤੋਂ ਇਲਾਵਾ ਫੈਨਸ ਨੇ ਕਈ ਇਤਰਾਜ਼ਯੋਗ ਕਮੈਂਟਸ ਵੀ ਕੀਤੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
