ਲੱਖਾਂ ਦਾ ਕਰਜ਼ਾਈ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਅਦਾਕਾਰ ਗੁਰਚਰਨ ਸਿੰਘ, ਕਿਹਾ 34 ਦਿਨਾਂ ਤੋਂ ਨਹੀਂ ਖਾਧਾ ਖਾਣਾ…’
ਅਦਾਕਾਰ ਦਾ ਕਹਿਣਾ ਹੈ ਕਿ ਉਸ ਦੇ ਹਾਲਾਤ ਏਨੇਂ ਕੁ ਮਾੜੇ ਹਨ ਕਿ ਉਸ ਨੂੰ ਆਪਣੇ ਖਾਣੇ ਦੇ ਵਿੱਚ ਵੀ ਕਟੌਤੀ ਕਰਨੀ ਪੈ ਰਹੀ ਹੈ। ਅਤੇ ਚੌਤੀਂ ਦਿਨਾਂ ਤੋਂ ਉਸ ਨੇ ਕੋਈ ਵੀ ਠੋਸ ਭੋਜਨ ਨਹੀਂ ਖਾਧਾ ਹੈ।ਉਹ ਕੁਝ ਧਾਰਮਿਕ ਸਥਾਨਾਂ ‘ਤੇ ਜਾ ਕੇ ਕੁਝ ਖਾ ਪੀ ਲੈਂਦਾ ਹੈ ।
ਲੱਖਾਂ ਦਾ ਕਰਜ਼ਾਈ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਅਦਾਕਾਰ ਗੁਰਚਰਨ ਸਿੰਘ, ਕਿਹਾ 34 ਦਿਨਾਂ ਤੋਂ ਨਹੀਂ ਖਾਧਾ ਖਾਣਾ…’
ਤਾਰਕ ਮਹਿਤਾ ਕਾ ਉਲਟਾ ਚਸ਼ਮਾ ਫੇਮ ਅਦਾਕਾਰ ਗੁਰਚਰਨ ਸਿੰਘ (Gurcharan Singh) ‘ਤੇ ਕਰੋੜਾਂ ਦਾ ਕਰਜ਼ ਹੈ । ਜਿਸ ਬਾਰੇ ਅਦਾਕਾਰ ਨੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ ।ਖ਼ਬਰਾਂ ਮੁਤਾਬਕ ਐਕਟਰ ‘ਤੇ ਕਰੋੜਾਂ ਦਾ ਕਰਜ਼ਾ ਹੈ। ਜਿਸ ਨੂੰ ਉਤਾਰਨ ਦੇ ਲਈ ਉਸ ਨੂੰ ਪੈਸਿਆਂ ਦੀ ਸਖਤ ਲੋੜ ਹੈ ਅਤੇ ਉਹ ਕੰਮ ਪਾਉਣ ਦੇ ਲਈ ਦਰ-ਬ-ਦਰ ਭਟਕ ਰਿਹਾ ਹੈ।
ਹੋਰ ਪੜ੍ਹੋ : ਗੁਰੂ ਰੰਧਾਵਾ ਬੱਚਿਆਂ ਦੇ ਨਾਲ ਬੰਟੇ ਖੇਡਦੇ ਆਏ ਨਜ਼ਰ, ਵੇਖੋ ਵੀਡੀਓ
ਅਦਾਕਾਰ ਦਾ ਕਹਿਣਾ ਹੈ ਕਿ ਉਸ ਦੇ ਹਾਲਾਤ ਏਨੇਂ ਕੁ ਮਾੜੇ ਹਨ ਕਿ ਉਸ ਨੂੰ ਆਪਣੇ ਖਾਣੇ ਦੇ ਵਿੱਚ ਵੀ ਕਟੌਤੀ ਕਰਨੀ ਪੈ ਰਹੀ ਹੈ। ਅਤੇ ਚੌਤੀਂ ਦਿਨਾਂ ਤੋਂ ਉਸ ਨੇ ਕੋਈ ਵੀ ਠੋਸ ਭੋਜਨ ਨਹੀਂ ਖਾਧਾ ਹੈ।ਉਹ ਕੁਝ ਧਾਰਮਿਕ ਸਥਾਨਾਂ ‘ਤੇ ਜਾ ਕੇ ਕੁਝ ਖਾ ਪੀ ਲੈਂਦਾ ਹੈ । ਪਿਛਲੇ ਚਾਰ ਸਾਲਾਂ ਤੋਂ ਉਹ ਵੱਖ ਵੱਖ ਕੰਮਾਂ ‘ਚ ਹੱਥ ਆਜ਼ਮਾ ਰਿਹਾ ਹੈ, ਪਰ ਕਿਤੇ ਵੀ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ ਹੈ।
ਮੈਂ ਹੁਣ ਥੱਕ ਚੁੱਕਿਆ ਹੈ।ਅਦਾਕਾਰ ਨੇ ਦੱਸਿਆ ਕਿ ਉਹ ਲੱਖਾਂ ਦਾ ਕਰਜ਼ਾਈ ਹੈ ਅਤੇ ਬੈਂਕ ਤੋਂ 55-60ਲੱਖ ਦਾ ਕਰਜ਼ਾ ਲਿਆ ਹੈ । ਜਿਸ ‘ਚ ਨੂੰ ਉਤਾਰਨ ‘ਚ ਉਹ ਅਸਮਰਥ ਹੋ ਚੁੱਕੇ ਹਨ ।
ਕੁਝ ਸਮਾਂ ਪਹਿਲਾਂ ਘਰੋਂ ਹੋਏ ਸਨ ਗਾਇਬ
ਕੁਝ ਸਮਾਂ ਪਹਿਲਾਂ ਗੁਰਚਰਨ ਸਿੰਘ ਘਰੋਂ ਗਾਇਬ ਹੋ ਗਏ ਸਨ । ਜਿਸ ਤੋਂ ਬਾਅਦ ਕਈ ਦਿਨਾਂ ਤੱਕ ਪੁਲਿਸ ਉਨ੍ਹਾਂ ਦੀ ਭਾਲ ਕਰਦੀ ਰਹੀ ਸੀ । ਪਰ ਅਦਾਕਾਰ ਨੇ ਕਈ ਦਿਨਾਂ ਬਾਅਦ ਖੁਦ ਸਾਹਮਣੇ ਆ ਕੇ ਖੁਲਾਸਾ ਕੀਤਾ ਸੀ ਕਿ ਉਹ ਪ੍ਰੇਸ਼ਾਨੀਆਂ ਦੇ ਚੱਲਦਿਆਂ ਘਰੋਂ ਚਲੇ ਗਏ ਸਨ। ਇਸ ਦੌਰਾਨ ਉਹ ਕਈ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
