ਮਾਡਲਿੰਗ ਦੀ ਸ਼ੁਕੀਨ ਟੈਟੂ ਵਾਲੀ ਕੁੜੀ ਪਰਨੀਤ ਕੌਰ ਸੰਧੂ ਪਈ ਕੁਰਾਹੇ, ਮਾਂ ਨੇ ਰੋ ਰੋ ਕੇ ਦੱਸੀਆਂ ਧੀ ਦੀਆਂ ਕਰਤੂਤਾਂ
ਮਾਂਵਾਂ ਠੰਢੀਆਂ ਛਾਂਵਾਂ ਮਾਂਵਾਂ ਬਿਨਾਂ ਛਾਂਵਾਂ ਕੌਣ ਕਰੇ। ਕਿਹਾ ਵੀ ਜਾਂਦਾ ਹੈ ਕਿ ਪੁੱਤ ਕਪੁੱਤ ਹੋ ਜਾਂਦੇ ਹਨ, ਪਰ ਮਾਪੇ ਕਦੇ ਵੀ ਕੁਮਾਪੇ ਨਹੀਂ ਬਣਦੇ ।ਪਰ ਅੱਜ ਅਸੀਂ ਇੱਕ ਮਾਂ ਦੀ ਕਹਾਣੀ ਤੁਹਾਨੂੰ ਦੱਸਣ ਜਾ ਰਹੇ ਹਾਂ । ਜੋ ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਕੇ ਆਪਣੀ ਧੀ ਦਾ ਕੱਚਾ ਚਿੱਠਾ ਖੋਲ੍ਹ ਰਹੀ ਹੈ।
ਮਾਡਲਿੰਗ ਦੀ ਸ਼ੁਕੀਨ ਟੈਟੂ ਵਾਲੀ ਕੁੜੀ ਪਰਨੀਤ ਕੌਰ ਸੰਧੂ ਪਈ ਕੁਰਾਹੇ, ਮਾਂ ਨੇ ਰੋ ਰੋ ਕੇ ਦੱਸੀਆਂ ਧੀ ਦੀਆਂ ਕਰਤੂਤਾਂ
ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਇੱਕ ਮਹਿਲਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਇਹ ਮਹਿਲਾ ਆਪਣੀ ਧੀ ਦੀਆਂ ਕਰਤੂਤਾਂ ਬਾਰੇ ਦੱਸਦੀ ਹੋਈ ਨਜ਼ਰ ਆ ਰਹੀ ਹੈ । ਇਸ ਮਹਿਲਾ ਦਾ ਕਹਿਣਾ ਹੈ ਕਿ ਉਹ ਗੁਰਸਿੱਖ ਪਰਿਵਾਰ ਚੋਂ ਆਉਂਦੀ ਹੈ ।ਪਰ ਉਸ ਦੀ ਧੀ ਕੁਰਾਹੇ ਪੈ ਗਈ ਹੈ ਅਤੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਭਰਾ ਦਾ ਦਿਹਾਂਤ ਹੋ ਚੁੱਕਿਆ ਹੈ।ਮਾਡਲਿੰਗ ਦੇ ਖੇਤਰ ‘ਚ ਕੰਮ ਕਰਨ ਦੀ ਸ਼ੁਕੀਨ ਪਰਨੀਤ ਕੌਰ ਨਾਂਅ ਦੀ ਇਹ ਕੁੜੀ ਨੂੰ ਮਾਂ ਦੀ ਕੋਈ ਕਦਰ ਨਹੀਂ ਹੈ ।
ਹੋਰ ਪੜ੍ਹੋ : ਪਲੇਅ ਸਕੂਲ ਤੋਂ ਆਪਣੀ ਧੀ ਸਮੀਸ਼ਾ ਨੂੰ ਪਿੱਕ ਕਰਨ ਪਹੁੰਚੀ ਅਦਾਕਾਰਾ ਸ਼ਿਲਪਾ ਸ਼ੈੱਟੀ, ਵੀਡੀਓ ਹੋ ਰਿਹਾ ਵਾਇਰਲ
ਧੀ ਦਾ ਰੀਝਾਂ ਨਾਲ ਕੀਤਾ ਸੀ ਵਿਆਹ
ਉਸ ਨੇ ਆਪਣੀ ਮਾਂ ‘ਤੇ ਵੀ ਕਈ ਵਾਰ ਹਮਲੇ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਟੈਟੂ ਵਾਲੀ ਕੁੜੀ ਦੇ ਨਾਂਅ ਨਾਲ ਪਰਨੀਤ ਕੌਰ ਮਸ਼ਹੂਰ ਹੈ।
ਪਰਨੀਤ ਕੌਰ ਸੰਧੂ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਬਹੁਤ ਹੀ ਰੀਝਾਂ ਦੇ ਨਾਲ ਉਸ ਦਾ ਵਿਆਹ ਕੀਤਾ ਸੀ।ਪਰ ਵਿਆਹ ਤੋਂ ਬਾਅਦ ਵੀ ਉਹ ਸਹੁਰਿਆਂ ਦੇ ਘਰ ਜ਼ਿਆਦਾ ਦਿਨ ਨਹੀਂ ਵੱਸੀ ਅਤੇ ਛੱਡ ਦਿੱਤਾ ਗਿਆ ਸੀ।
<

ਉਸ ਦੀ ਮਾਂ ਤਾਂ ਸਾਹਮਣੇ ਆਈ ਹੈ ਕਿਉਂਕਿ ਪਰਨੀਤ ਕੌਰ ਨੇ ਇੱਕ ਇੰਟਰਵਿਊ ਦੌਰਾਨ ਜਿਸ ਭਰਾ ਦਾ ਕਤਲ ਹੋਇਆ ਉਸ ਬਾਰੇ ਦੱਸਿਆ ਸੀ ਕਿ ਉਸ ਦਾ ਸੜਕ ਹਾਦਸੇ ‘ਚ ਦਿਹਾਂਤ ਹੋਇਆ ਸੀ।ਜਦੋਂ ਮਾਂ ਨੇ ਫੋਨ ਕੀਤਾ ਤਾਂ ਉਸ ਨੇ ਮਾਂ ਦੇ ਨਾਲ ਵੀ ਬਦਤਮੀਜ਼ੀ ਦੇ ਨਾਲ ਗੱਲਬਾਤ ਕੀਤੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
