Digital Film Festival Awards 2022

ਪੀਟੀਸੀ ਬਾਕਸ ਆਫਿਸ ਡਿਜੀਟਲ ਫਿਲਮ ਫੈਸਟੀਵਲ ਅਵਾਰਡ 2022 : DAY 2 ਦੇ ਖ਼ਾਸ ਪ੍ਰੋਗਰਾਮ

ਪੀਟੀਸੀ ਬਾਕਸ ਆਫਿਸ ਡਿਜੀਟਲ ਫਿਲਮ ਫੈਸਟੀਵਲ ਅਵਾਰਡ 2022 : DAY 2 ਦੇ ਖ਼ਾਸ ਪ੍ਰੋਗਰਾਮ

PTC DFFA Awards 2022 Live Updates: ਪੀਟੀਸੀ ਪੰਜਾਬੀ ਵੱਲੋਂ ਪੰਜਾਬ ਮਿਊਂਸੀਪਲ ਭਵਨ, ਸੈਕਟਰ-35, ਚੰਡੀਗੜ੍ਹ ਵਿੱਚ ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2022’ (PTC Box Office Digital Film Festival & Awards 2022) ਸਮਾਰੋਹ ਦਾ ਆਗਾਜ਼ ਹੋ ਚੁੱਕਾ ਹੈ। ਅੱਜ ਯਾਨੀ ਕਿ 26 ਮਾਰਚ ਨੂੰ ਇਸ ਦਾ ਦੂਜਾ ਤੇ ਆਖ਼ਰੀ ਦਿਨ ਹੈ। ਦੋ ਦਿਨਾਂ ਤੱਕ ਚੱਲਣ ਵਾਲਾ ਇਹ ਸਮਾਰੋਹ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦਾ ਅਨੋਖਾ ਅਵਾਰਡ ਪ੍ਰੋਗਰਾਮ ਹੈ।

‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡ 2022’ (PTC Box Office Digital Film Awards 2022) ਦਾ ਸਮਾਂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋਵੇਗਾ।

SPECIAL SCREENINGS OF PTC BOX OFFICE FILMS 

 11 AM  FILM :  ਮੇਰਾ ਕੁਝ ਸਾਮਾਨ (Mera Kuch Samaan )

ਡਾਇਰੈਕਟਰ : ਬਲਪ੍ਰੀਤ ਸਿੰਘ 

12 PM   FILM : ਝੰਨਾਂ ਦਾ ਪਾਣੀ  ( Jhanna De Panni)

ਡਾਇਰੈਕਟਰ : ਸੁਰਿੰਦਰ ਰਿਹਾਲ 

1  PM   FILM : ਬਿਆਨ  ( Byaan)

ਡਾਇਰੈਕਟਰ : ਰਾਜੀਵ ਕੁਮਾਰ 

 

ਪੀਟੀਸੀ ਨੈਟਵਰਕ ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2022’ ਕਰਵਾ ਰਿਹਾ ਹੈ। ਪੰਜਾਬੀ ਮੰਨੋਰੰਜਨ ਦੀ ਦੁਨੀਆ ਵਿੱਚ ਆਪਣੇ ਆਪ ਵਿੱਚ ਇਹ ਐਪ ਤੇ ਰਾਜਿਸਟਰ ਕਰੋ ਅਤੇ ਪਹੁੰਚੋ ਪੰਜਾਬ ਮਿਊਂਸੀਪਲ ਭਵਨ, ਪਲਾਟ ਨੰਬਰ-3, ਸੈਕਟਰ-35, ਚੰਡੀਗੜ੍ਹ ਵਿੱਚ। ਸੋ ਹੋਰ ਵਧੇਰੇ ਯਾਨਕਾਰੀ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ।ਪਹਿਲਾ ਉਪਰਾਲਾ ਹੈ।

ਜੇਕਰ ਤੁਸੀਂ ਵੀ ਇਸ ਸ਼ੋਅ ਦਾ ਹਿੱਸਾ ਬਣਾ ਚਾਹੁੰਦੇ ਹੋ ਤਾਂ 26 ਮਾਰਚ ਨੂੰ ਪਹੁੰਚੋ ਪੰਜਾਬ ਮਿਊਂਸੀਪਲ ਭਵਨ, ਸੈਕਟਰ-35, ਚੰਡੀਗੜ੍ਹ ਵਿੱਚ ।

ਹੋਰ ਪੜ੍ਹੋ : PTC DFFA AWARDS 2022 : ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਪੀਟੀਸੀ ਨੈਟਵਰਕ ਦੇ ਰੂਪ 'ਚ ਪੰਜਾਬ ਨੂੰ ਮਿਲਿਆ ਇੱਕ ਪੂਰਾ ਚੈਨਲ

ਇਸ ਅਵਾਰਡ ਪ੍ਰੋਗਰਾਮ ਵਿੱਚ ਦੋ ਦਿਨ ਦਿਖਾਈਆਂ ਜਾਣਗੀਆਂ 7 ਬਾਕਮਾਲ ਦੀਆਂ ਪੀਟੀਸੀ ਬਾਕਸ ਆਫ਼ਿਸ ਫ਼ਿਲਮਾਂ । ਜਿੱਥੇ ਪਹੁੰਚਣਗੇ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਕਾਲਾਕਾਰ। ਜੇ ਤੁਸੀਂ ਵੀ ਇਸ ਸ਼ੋਅ ਦਾ ਹਿੱਸਾ ਬਣਾ ਚਾਹੁੰਦੇ ਹੋ ਤਾਂ 26 ਮਾਰਚ ਨੂੰ ਪਹੁੰਚੋ ਪੰਜਾਬ ਮਿਊਂਸੀਪਲ ਭਵਨ, ਸੈਕਟਰ-35, ਚੰਡੀਗੜ੍ਹ ਵਿੱਚ । ਇਥੇ ਦਿਖਾਈਆਂ ਜਾਣਗੀਆਂ 7 ਬਾਕਮਾਲ ਦੀਆਂ ਪੀਟੀਸੀ ਬਾਕਸ ਆਫ਼ਿਸ ਫ਼ਿਲਮਾਂ । ਜਿੱਥੇ ਪਹੁੰਚਣਗੇ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਕਾਲਾਕਾਰ। ਸੋ ਤੁਸੀਂ ਵੀ ਇਸ ਅਵਾਰਡ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਪੀਟੀਸੀ ਪਲੇਅ ਐਪ ਤੇ ਰਾਜਿਸਟਰ ਕਰੋ ਅਤੇ ਪਹੁੰਚੋ ਪੰਜਾਬ ਮਿਊਂਸੀਪਲ ਭਵਨ, ਪਲਾਟ ਨੰਬਰ-3, ਸੈਕਟਰ-35, ਚੰਡੀਗੜ੍ਹ ਵਿੱਚ। ਸੋ ਹੋਰ ਵਧੇਰੇ ਯਾਨਕਾਰੀ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ।

ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਇੰਡਸਟਰੀ ਦੀਆਂ ਫ਼ਿਲਮਾਂ ਤੇ ਇਸ ਨੂੰ ਅੱਗੇ ਲਿਜਾਣ ਲਈ ਵਧੀਆ ਕੰਮ ਕਰਨ ਵਾਲੇ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਣ ਨਾਲ ਜੁੜੇ ਲੋਕਾਂ ਨੂੰ ਉਹਨਾਂ ਦੇ ਵਧੀਆ ਕੰਮ ਲਈ ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ।

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network