Digital Film Festival Awards 2022

‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2022’ DAY 2 ਦੀਆਂ ਵੇਖੋ ਖ਼ਾਸ ਝਲਕੀਆਂ

‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2022’ DAY 2 ਦੀਆਂ ਵੇਖੋ ਖ਼ਾਸ ਝਲਕੀਆਂ

PTC DFFA Awards 2022 DAY 2 Highights : ਪੀਟੀਸੀ ਪੰਜਾਬੀ ਵੱਲੋਂ ਪੰਜਾਬ ਮਿਊਂਸੀਪਲ ਭਵਨ, ਸੈਕਟਰ-35, ਚੰਡੀਗੜ੍ਹ ਵਿੱਚ ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2022’ (PTC Box Office Digital Film Festival & Awards 2022) ਸਮਾਰੋਹ ਦਾ ਸਮਾਪਨ  ਹੋ ਚੁੱਕਾ ਹੈ। ਦੋ ਦਿਨਾਂ ਤੱਕ ਚੱਲਣ ਵਾਲਾ ਇਹ ਸਮਾਰੋਹ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦਾ ਅਨੋਖਾ ਅਵਾਰਡ ਪ੍ਰੋਗਰਾਮ ਹੈ।

PTC DFFA 2022 Day 2 Live Updates: PTC Punjabi Digital Film Festival Awards begin

PTC Box Office Digital Film Festival Awards (DFFA) 2022 Day 2 Highights: 

22:29 pm | 'ਦਰਾਹੀ' ਦੇ ਨਿਰਦੇਸ਼ਕ ਜਸਰਾਜ ਸਿੰਘ ਭੱਟੀ ਨੇ ਜਿੱਤਿਆ 'DFFA 2022 PTC ਬੈਸਟ ਡਾਇਰੈਕਟਰ' ਦਾ ਐਵਾਰਡ

22:21 pm | ਮਹਿਕਦੀਪ ਰੰਧਾਵਾ ਨੇ 'ਮੰਨਤ' ਲਈ 'DFFA 2022 PTC ਬੈਸਟ ਐਕਟਰ' ਐਵਾਰਡ ਜਿੱਤਿਆ

22:13 pm | ਸੁਵਿਧਾ ਦੁੱਗਲ ਅਤੇ ਨੇਹਾ ਪਵਾਰ ਨੇ ਕ੍ਰਮਵਾਰ ਫਿਲਮ ਦਰੜੀ ਅਤੇ ਲਾਈਫ ਕੈਬ ਲਈ 'ਪੀਟੀਸੀ ਸਰਵੋਤਮ ਅਭਿਨੇਤਰੀ' ਪੁਰਸਕਾਰ ਜਿੱਤਿਆ।

22:09 pm | ਬਲਪ੍ਰੀਤ ਦੀ 'ਮੇਰਾ ਕੁਝ ਸਮਾਨ' ਨੇ 'ਮੋਸਟ ਰੋਮਾਂਟਿਕ ਫਿਲਮ' ਦਾ ਐਵਾਰਡ ਜਿੱਤਿਆ

22:03 pm | ਜਸਰਾਜ ਸਿੰਘ ਭੱਟੀ ਦੀ 'ਕੁਆਰੰਟੀਨ ਦਾ ਸ਼ੌਕੀਨ' ਨੂੰ 'ਬੈਸਟ ਕਾਮੇਡੀ ਫਿਲਮ' ਦਾ ਐਵਾਰਡ

21:58 pm | ਰਾਜੀਵ ਕੁਮਾਰ ਦੀ 'ਬਿਆਨ' ਨੇ 'ਬੈਸਟ ਥ੍ਰਿਲਰ ਫਿਲਮ' ਦਾ ਐਵਾਰਡ ਜਿੱਤਿਆ

21:54 pm | ਬਲਪ੍ਰੀਤ ਨੇ 'ਲਾਕਡਾਊਨ' ਲਈ 'ਬੈਸਟ ਡਾਇਰੈਕਟਰ ਦਾ ਕ੍ਰਿਟਿਕਸ ਐਵਾਰਡ' ਜਿੱਤਿਆ

21:52 pm | ਗੌਰਵ ਰਾਣਾ ਦੁਆਰਾ ਨਿਰਦੇਸ਼ਤ 'ਮੰਨਤ' ਨੂੰ 'ਬੈਸਟ ਫਿਲਮ ਦਾ ਕ੍ਰਿਟਿਕਸ ਐਵਾਰਡ' ਦਿੱਤਾ ਗਿਆ

21:50 pm | ਪ੍ਰਣਵ ਵਸ਼ਿਸ਼ਟ ਨੇ 'ਲਾਈਫ ਕੈਬ' ਲਈ 'ਬੈਸਟ ਐਕਟਰ ਦਾ ਕ੍ਰਿਟਿਕਸ ਐਵਾਰਡ' ਜਿੱਤਿਆ

21:49 pm | ਸਿੰਪੀ ਸਿੰਘ ਨੇ 'ਮੇਰਾ ਕੁਝ ਸਮਾਨ' ਲਈ 'ਬੈਸਟ ਅਭਿਨੇਤਰੀ ਦਾ ਕ੍ਰਿਟਿਕਸ ਐਵਾਰਡ' ਜਿੱਤਿਆ

21:45 pm | ਮਹਾਬੀਰ ਭੁੱਲਰ ਨੂੰ ਪੀਟੀਸੀ 'ਆਈਕਨ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ

21:27 pm | ਸ਼ਵਿੰਦਰ ਮਾਹਲ ਨੇ ਜਿੱਤਿਆ 'ਲਾਈਫਟਾਈਮ ਅਚੀਵਮੈਂਟ' ਐਵਾਰਡ 

'Lifetime Achievement' Award

21:00 pm | ਪੀਟੀਸੀ ਨੈਟਵਰਕ ਨੇ ਆਪਣੀ ਆਉਣ ਵਾਲੀ ਫਿਲਮ 'ਬਾਗੀ ਦੀ ਧੀ' ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਹੈ।

 

21:00 pm | ਆਸ਼ੀਸ਼ ਦੁੱਗਲ ਨੂੰ 'ਪਿੰਡ ਦੀ ਕੁੜੀ' ਲਈ 'ਬੈਸਟ ਸਪੋਰਟਿੰਗ ਐਕਟਰ' ਦਾ ਖਿਤਾਬ

20:44 pm | ਸੰਤੋਸ਼ ਬਸਰਾ ਨੇ 'ਇਸ਼ਕ ਬਸੇਰਾ' ਵਿੱਚ ਕੰਮ ਕਰਨ ਲਈ ਜਿੱਤਿਆ 'ਬੈਸਟ ਸਪੋਰਟਿੰਗ ਐਕਟਰੈਸ' ਦਾ ਐਵਾਰਡ

20:36 pm | ਜਗਦੇਵ ਭੂੰਦੜੀ ਨੇ ਫਿਲਮ 'ਤੂੰ ਮਾਈ ਅਧੂਰੇ' ਵਿੱਚ ਆਪਣੇ ਕੰਮ ਲਈ 'ਬੈਸਟ ਪਰਫਾਰਮੈਂਸ ਇਨ ਏ ਨੈਗੇਟਿਵ ਰੋਲ' ਜਿੱਤਿਆ

20:30 pm | 'ਚਿੱਟੇ ਲਹੂ' 'ਚ ਕੰਮ ਕਰਕੇ ਬਿਨੈ ਸਿੰਘ ਨੂੰ 'ਪ੍ਰੋਮਿਸਿੰਗ ਪਰਫਾਰਮਰ ਆਫ ਦਿ ਈਅਰ' ਦਾ ਖਿਤਾਬ

20:23 pm | ਫਿਲਮ 'ਸਾਜ਼' ਦੇ ਗਾਇਕ ਗੁਰਜੀਤ ਜੀਤੀ ਦੇ ਗੀਤ 'ਜੋ ਮੱਲਣ ਮਾਰ ਗਏ' ਨੇ ਜਿੱਤਿਆ 'ਬੈਸਟ ਗੀਤ ਇਨ ਏ ਫਿਲਮ' ਦਾ ਐਵਾਰਡ

20:15 pm | ਆਜ਼ਾਦ ਨੇ ਫਿਲਮ 'ਮੇਰਾ ਕੁਝ ਸਮਾਨ' ਦੇ ਗੀਤ 'ਅੱਜ ਸੱਜਣ ਦਾ ਖਤ ਮਿਲਿਆ' ਲਈ 'ਬੈਸਟ ਪਲੇਬੈਕ ਸਿੰਗਰ' ਦਾ ਐਵਾਰਡ ਜਿੱਤਿਆ।

19:45 pm | 'ਨੂਰਾਂ ਸਿਸਟਰਜ਼' — ਜੋਤੀ ਨੂਰਾਂ ਅਤੇ ਸੁਲਤਾਨਾ ਨੂਰਾਂ — ਇੱਥੇ ਹਨ। ਉਹ ਇੱਥੇ PTC DFFA 2022 'ਤੇ ਲਾਈਵ ਪ੍ਰਦਰਸ਼ਨ ਕਰ ਰਹੇ ਹਨ।

19:17 pm | ਸਾਬਕਾ ਨਿਰਮਾਤਾ ਸਤਿੰਦਰ ਚਾਵਲਾ ਨੇ 'ਮਾਂ ਸਦਕੇ' ਲਈ ਜਿੱਤਿਆ 'ਮੋਸਟ ਇਮੋਸ਼ਨਲ ਮੋਮੈਂਟ ਇਨ ਏ ਫਿਲਮ' ਐਵਾਰਡ

19:13 pm | ਨਿਰਦੇਸ਼ਕ ਐਮ. ਹੁੰਦਲ ਦੀ 'ਬੈਕਬੈਂਚਰਜ਼' ਨੇ 'ਬੈਸਟ ਫਿਲਮ ਵਿਦ ਏ ਸੋਸ਼ਲ ਮੈਸੇਜ' ਐਵਾਰਡ ਜਿੱਤਿਆ

19:11 pm | ਸਾਬਕਾ 'ਦਰੜੀ' ਲਈ ਨਿਰਮਾਤਾ ਅਸ਼ੋਕ ਰਾਵਲ ਨੇ ਜਿੱਤਿਆ 'ਮੋਸਟ ਇੰਪੈਕਟਫੁੱਲ ਸੀਨ ਇਨ ਏ ਫਿਲਮ' ਐਵਾਰਡ

19:05 pm | ਮੋਹਨ ਕਾਂਤ ਨੇ 'ਕੁੱਖ' ਲਈ ਜਿੱਤਿਆ 'ਬੈਸਟ ਸਟੋਰੀ' ਦਾ ਐਵਾਰਡ

19:02 pm | ਰਵੀਦੀਪ ਨੇ ਫਿਲਮ 'ਉਡੀਕ' ਲਈ ਜਿੱਤਿਆ 'ਬੈਸਟ ਸਕ੍ਰਿਪਟ' ਦਾ ਐਵਾਰਡ

19:00 pm | 'ਮਿੱਟੀ ਦੇ ਬੋਲ' ਲਈ ਤੇਜਿੰਦਰ ਕੌਰ ਤੇ ਹਰਜੀਤ ਸਿੰਘ ਨੇ ਜਿੱਤਿਆ 'ਬੈਸਟ ਡਾਇਲਾਗਜ਼' ਦਾ ਐਵਾਰਡ

18:52 pm | ਨਵੀਨ ਜੇਠੀ ਨੇ ਫਿਲਮ 'ਲਾਈਫ ਕੈਬ' ਲਈ 'ਬੈਸਟ ਸਕ੍ਰੀਨਪਲੇਅ' ਦਾ ਐਵਾਰਡ ਜਿੱਤਿਆ

18:46 pm | ਸੁੱਖੀ ਬਰਾੜ ਨੇ ਫਿਲਮ 'ਝੰਨਾ ਦੀ ਪਾਣੀ' ਲਈ ਜਿੱਤਿਆ 'ਬੈਸਟ ਕਾਸਟਿਊਮ' ਦਾ ਐਵਾਰਡ

18:45 pm | ਲੱਕੀ ਯਾਦਵ ਨੇ ਫਿਲਮ 'ਮੰਨਤ' ਲਈ ਜਿੱਤਿਆ 'ਬੈਸਟ ਸਿਨੇਮੈਟੋਗ੍ਰਾਫੀ' ਦਾ ਐਵਾਰਡ

18:33 pm | ਸੰਜੀਤ ਗੌਤਮ ਨੂੰ ਫਿਲਮ 'ਲਾਕਡਾਊਨ' ਲਈ 'ਬੈਸਟ ਐਡੀਟਿੰਗ' ਦਾ ਐਵਾਰਡ

18:24 pmਸਤਿੰਦਰ ਸੱਤੀ ਨੇ PTC DFFA 2022 ਸ਼ੋਅ 'ਚ ਪਹੁੰਚੇ ਦਰਸ਼ਕਾਂ ਨੂੰ ਕੀਤਾ ਸੰਬੋਧਤ 

PTC DFFA 2022 Day 2 Live Updates: Red carpet excitement begins

18:20 pm | ਪੰਕਜ ਬੇਰੀ, ਪਰਮ ਪਰਮੀਤ, ਸ਼ਵਿੰਦਰ ਮਾਨ, ਆਸ਼ੀਸ਼ ਦੁੱਗਲ, ਅਤੇ ਪਰਮੋਦ ਸ਼ਰਮਾ ਰਾਣਾ ਸਮੇਤ ਹੋਰ ਸਾਰੇ PTC DFFA 2022 ਵਿੱਚ ਹਨ!

 

17:29 pm ਰੈਡ ਕਾਰਪੇਟ ਸ਼ੋਅ ਹੋਇਆ ਸ਼ੁਰੂ, ਪਹਿਲੇ ਮਹਿਮਾਨ ਵਜੋਂ  ਪਹੁੰਚੀ ਸਤਿੰਦਰ ਸੱਤੀ 

PTC DFFA 2022 Day 2 Live Updates: Red carpet excitement begins

16:44 pm ਕੁਝ ਹੀ ਦੇਰ 'ਚ ਸ਼ੁਰੂ ਹੋਵੇਗਾ ਰੈਡ ਕਾਰਪੇਟ, ਦਰਸ਼ਕਾਂ 'ਚ ਭਾਰੀ ਉਤਸ਼ਾਹ 

14:49 pm | ਪੀਟੀਸੀ ਨੈਟਵਰਕ ਨੇ  ਫ਼ਿਲਮ 'ਬਿਆਨ' ਦੀ ਸਟਾਰ ਕਾਸਟ ਨੂੰ  ਕੀਤਾ ਸਨਮਾਨਿਤ। ਦਰਸ਼ਕਾਂ ਨੇ ਤਾੜੀਆਂ ਵਜਾ ਕੇ ਕੀਤੀ ਕਲਾਕਾਰਾਂ ਦੀ ਹੌਸਲਾ ਅਫਜ਼ਾਈ। 

PTC Box Office Digital Film Festival Awards (DFFA) 2022 Day 2 Live Updates: 

13:40 pm | ਫਿਲਮ 'ਮੇਰਾ ਕੁਝ ਸਮਾਨ' ਨੇ ਖੂਬ ਤਾੜੀਆਂ ਬਟੋਰੀਆਂ। ਪੀਟੀਸੀ ਨੈੱਟਵਰਕ ਨੇ ਸਟਾਰ ਕਾਸਟ ਨੂੰ ਸਨਮਾਨਿਤ ਕੀਤਾ।

13 PM | 'ਝੰਨਾ ਦਾ ਪਾਣੀ' ਅਤੇ 'ਮੇਰਾ ਕੁਝ ਸਮਾਨ' ਦੀ ਸਟ੍ਰੀਮਿੰਗ ਤੋਂ ਬਾਅਦ  ਪੀਟੀਸੀ ਬਾਕਸ ਆਫਿਸ ਦੀ ਫ਼ਿਲਮ 'ਬਿਆਨ' ਦੀ ਸਕਟ੍ਰੀਮਿੰਗ ਜਾਰੀ ਹੈ। ਦਰਸ਼ਕ ਫ਼ਿਲਮ ਦਾ ਆਨੰਦ ਮਾਣ ਰਹੇ ਹਨ। 

PTC Box Office Digital Film Festival Awards (DFFA) 2022 Day 2 Live Updates: 

13 PM | 'ਝੰਨਾ ਦਾ ਪਾਣੀ' ਤੋਂ ਬਾਅਦ ਹੁਣ ਬਲਪ੍ਰੀਤ ਦੁਆਰਾ ਨਿਰਦੇਸ਼ਿਤ 'ਮੇਰਾ ਕੁਝ ਸਮਾਨ' ਸਟ੍ਰੀਮਿੰਗ ਹੋਈ ਸ਼ੁਰੂ ।

12 PMਪੀਟੀਸੀ ਬਾਕਸ ਆਫਿਸ ਦੀ ਫ਼ਿਲਮ "ਝਨਾਂ ਦੇ ਪਾਣੀ " ਦੀ ਸਕ੍ਰੀਨਿੰਗ ਹੋਈ ਸ਼ੁਰੂ। ਇਹ ਫ਼ਿਲਮ ਸੁਰਿੰਦਰ ਰਿਹਾਲ ਵੱਲੋਂ ਡਾਇਰੈਕਟ ਕੀਤੀ ਗਈ ਹੈ।

PTC DFFA 2022 Day 2 Live Updates: Streaming now — 'Jhanna Da Pani'

11 : 40 am ।   ਅੱਜ ਦਾ ਪ੍ਰੋਗਰਾਮ ਵੇਖਣ ਲਈ ਦਰਸ਼ਕ ਬੇਹੱਦ ਉਤਸ਼ਾਹਿਤ ਨਜ਼ਰ ਆਏ।

ਇਸ ਅਵਾਰਡ ਸ਼ੋਅ ਦਾ ਦੂਜਾ ਦਿਨ ਨਾ ਸਿਰਫ ਫਿਲਮਾਂ ਦੀ ਸਕ੍ਰੀਨਿੰਗ ਦਾ ਗਵਾਹ ਬਣੇਗਾ ਬਲਕਿ ਰੈੱਡ ਕਾਰਪੇਟ, ਅਵਾਰਡ ਅਤੇ ਪੂਰੀ ਤਰ੍ਹਾਂ ਨਾਲ ਮਨੋਰੰਜਨ ਨਾਲ ਭਰਪੂਰ ਹੋਵੇਗਾ। ਪੀਟੀਸੀ ਬਾਕਸ ਆਫਿਸ ਡਿਜੀਟਲ ਫਿਲਮ ਫੈਸਟੀਵਲ ਐਵਾਰਡਜ਼ 2022 ਦਾ ਉਦਘਾਟਨ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਅਤੇ ਦੇਵ ਖਰੌੜ ਨੇ ਕੀਤਾ।

ਸੀਤੋ ਮਰਜਾਨੀ ਨੇ ਆਪਣੇ ਲਾਂਚ ਦੇ ਦਿਨ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਕਿਉਂਕਿ ਫਿਲਮ ਪੀਟੀਸੀ ਪਲੇ ਐਪ 'ਤੇ ਵੀ ਸਟ੍ਰੀਮ ਕਰ ਰਹੀ ਹੈ। ਇਹ ਫਿਲਮ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਡਾ: ਚਰਨ ਦਾਸ ਸਿੱਧੂ ਦੇ ਲਿਖੇ ਨਾਟਕ 'ਤੇ ਆਧਾਰਿਤ ਹੈ।

11:10 am | ਮਸ਼ਹੂਰ ਹਸਤੀਆਂ ਅਵਾਰਡ ਫਕੰਸ਼ਨ ਪਲੇਸ 'ਤੇ ਪਹੁੰਚ ਰਹੀਆਂ ਹਨ। ਹਰ ਕੋਈ ਉਤਸ਼ਾਹਿਤ ਨਜ਼ਰ ਆ ਰਿਹਾ ਹੈ।

11:00 am | ਪੀਟੀਸੀ ਬਾਕਸ ਆਫਿਸ ਡਿਜੀਟਲ ਫਿਲਮ ਫੈਸਟੀਵਲ ਅਵਾਰਡ ਦੇ ਦੂਜੇ ਦਿਨ ਦੀ ਹੋਈ ਸ਼ੁਰੂਆਤ ।

PTC DFFA 2022 Day 2 Live Updates: PTC Box Office Digital Film Festival Awards begin

10:30 am  |  'ਲੀਡਰ' ਆਫ਼ ਦਾ ਹਾਊਸ। ਰਬਿੰਦਰ ਨਾਰਾਇਣ, ਮੈਨੇਜਿੰਗ ਡਾਇਰੈਕਟਰ, ਪੀਟੀਸੀ ਨੈੱਟਵਰਕ, ਇੱਥੇ ਪਹੁੰਚ ਚੁੱਕੇ  ਹਨ।

10:00 am |  ਰੈਡ ਕਾਰਪੇਟ ਤਿਆਰ  ਹੈ !  ਲਾਈਟਾਂ, ਕੈਮਰਾ, ਐਕਸ਼ਨ ਹੈ ਆਲ ਸੈਟ।

PTC DFFA 2022 Day 2 Live Updates: PTC Box Office Digital Film Festival Awards begin

ਪਹਿਲੇ ਦਿਨ ਦੀ ਸਪੈਸ਼ਲ ਸਕ੍ਰੀਨਿੰਗ 

'Seeto Marjani', based on play 'Bingad Di Vauhti', streaming now on PTC Play App

ਸੀਤੋ ਮਰਜਾਨੀ ਨੇ ਆਪਣੇ ਲਾਂਚ ਦੇ ਦਿਨ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਕਿਉਂਕਿ ਫਿਲਮ ਪੀਟੀਸੀ ਪਲੇ ਐਪ 'ਤੇ ਵੀ ਸਟ੍ਰੀਮ ਕਰ ਰਹੀ ਹੈ। ਇਹ ਫਿਲਮ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਡਾ: ਚਰਨ ਦਾਸ ਸਿੱਧੂ ਦੇ ਲਿਖੇ ਨਾਟਕ 'ਤੇ ਆਧਾਰਿਤ ਹੈ।

ਤਾਂ, ਤੁਸੀਂ ਕਿਸ ਦੀ ਉਡੀਕ ਕਰ ਰਹੇ ਹਾਂ? ਸ਼ੋਅ ਸ਼ੁਰੂ ਹੋਣ ਦਿਓ।

11:00 am | ਪੀਟੀਸੀ ਬਾਕਸ ਆਫਿਸ ਡਿਜੀਟਲ ਫਿਲਮ ਫੈਸਟੀਵਲ ਅਵਾਰਡ ਦੇ ਦੂਜੇ ਦਿਨ ਦੀ ਹੋਈ ਸ਼ੁਰੂਆਤ

DAY 1 HIGHLIGHTS

ਸੀਤੋ ਮਰਜਾਨੀ ਤੋਂ ਇਲਾਵਾ, ਮੇਰੀ ਭੈਣ ਦੇ ਜੇਠ ਦੇ ਮੁੰਡੇ ਦਾ ਵੀਹ, ਸ਼ਾਰਟ, ਉਦੀਕ, ਲਾਈਫ ਕੈਬ ਵਰਗੀਆਂ ਫਿਲਮਾਂ ਪਹਿਲੇ ਦਿਨ ਦਿਖਾਈਆਂ ਗਈਆਂ ਸਨ। ਲੋਕਾਂ ਨੇ ਇਨ੍ਹਾਂ ਫਿਲਮਾਂ ਨੂੰ ਬਹੁਤ ਪਸੰਦ ਕੀਤਾ ਅਤੇ ਹੁਣ ਦੂਜਾ ਦਿਨ ਹੈ।

ਪੀਟੀਸੀ ਨੈਟਵਰਕ ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2022’ ਕਰਵਾ ਰਿਹਾ ਹੈ। ਪੰਜਾਬੀ ਮੰਨੋਰੰਜਨ ਦੀ ਦੁਨੀਆ ਵਿੱਚ ਆਪਣੇ ਆਪ ਵਿੱਚ ਇਹ ਐਪ ਤੇ ਰਾਜਿਸਟਰ ਕਰੋ ਅਤੇ ਪਹੁੰਚੋ ਪੰਜਾਬ ਮਿਊਂਸੀਪਲ ਭਵਨ, ਪਲਾਟ ਨੰਬਰ-3, ਸੈਕਟਰ-35, ਚੰਡੀਗੜ੍ਹ ਵਿੱਚ। ਸੋ ਹੋਰ ਵਧੇਰੇ ਯਾਨਕਾਰੀ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ਪਹਿਲਾ ਉਪਰਾਲਾ ਹੈ।

ਪੀਟੀਸੀ ਨੈਟਵਰਕ ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2022’ ਕਰਵਾ ਰਿਹਾ ਹੈ। ਪੰਜਾਬੀ ਮੰਨੋਰੰਜਨ ਦੀ ਦੁਨੀਆ ਵਿੱਚ ਆਪਣੇ ਆਪ ਵਿੱਚ ਇਹ ਐਪ ਤੇ ਰਾਜਿਸਟਰ ਕਰੋ ਅਤੇ ਪਹੁੰਚੋ ਪੰਜਾਬ ਮਿਊਂਸੀਪਲ ਭਵਨ, ਪਲਾਟ ਨੰਬਰ-3, ਸੈਕਟਰ-35, ਚੰਡੀਗੜ੍ਹ ਵਿੱਚ। ਸੋ ਹੋਰ ਵਧੇਰੇ ਯਾਨਕਾਰੀ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ।ਪਹਿਲਾ ਉਪਰਾਲਾ ਹੈ।ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡ 2022’ (PTC Box Office Digital Film Awards 2022) ਦਾ ਸਮਾਂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋਵੇਗਾ।

 

PTC DFFA 2022 Day 2 Live Updates: PTC Punjabi Digital Film Festival Awards begin

ਜੇਕਰ ਤੁਸੀਂ ਵੀ ਇਸ ਸ਼ੋਅ ਦਾ ਹਿੱਸਾ ਬਣਾ ਚਾਹੁੰਦੇ ਹੋ ਤਾਂ 26 ਮਾਰਚ ਨੂੰ ਪਹੁੰਚੋ ਪੰਜਾਬ ਮਿਊਂਸੀਪਲ ਭਵਨ, ਸੈਕਟਰ-35, ਚੰਡੀਗੜ੍ਹ ਵਿੱਚ । ਇਸ ਅਵਾਰਡ ਪ੍ਰੋਗਰਾਮ ਵਿੱਚ ਦੋ ਦਿਨ ਦਿਖਾਈਆਂ ਜਾਣਗੀਆਂ 7 ਬਾਕਮਾਲ ਦੀਆਂ ਪੀਟੀਸੀ ਬਾਕਸ ਆਫ਼ਿਸ ਫ਼ਿਲਮਾਂ । ਜਿੱਥੇ ਪਹੁੰਚਣਗੇ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਕਾਲਾਕਾਰ। ਸੋ ਤੁਸੀਂ ਵੀ ਇਸ ਅਵਾਰਡ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਪੀਟੀਸੀ ਪਲੇਅ

ALSO READ IN ENGLISH : PTC DFFA 2022 DAY 2 LIVE UPDATES: STREAMING NOW — 'JHANNA DA PANI'

ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਇੰਡਸਟਰੀ ਦੀਆਂ ਫ਼ਿਲਮਾਂ ਤੇ ਇਸ ਨੂੰ ਅੱਗੇ ਲਿਜਾਣ ਲਈ ਵਧੀਆ ਕੰਮ ਕਰਨ ਵਾਲੇ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਣ ਨਾਲ ਜੁੜੇ ਲੋਕਾਂ ਨੂੰ ਉਹਨਾਂ ਦੇ ਵਧੀਆ ਕੰਮ ਲਈ ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ।

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network