ਵੈਡਿੰਗ ਐਨੀਵਰਸਿਰੀ ‘ਤੇ ਸੰਨੀ ਲਿਓਨੀ ਨੂੰ ਪਤੀ ਨੇ ਦਿੱਤਾ ਕਰੋੜਾਂ ਦਾ ਤੋਹਫਾ
ਵੈਡਿੰਗ ਐਨੀਵਰਸਿਰੀ ‘ਤੇ ਸੰਨੀ ਲਿਓਨੀ ਨੂੰ ਪਤੀ ਨੇ ਦਿੱਤਾ ਕਰੋੜਾਂ ਦਾ ਤੋਹਫਾ
ਸੰਨੀ ਲਿਓਨੀ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਉਨ੍ਹਾਂ ਨੇ ਆਪਣੀ ਵੈਡਿੰਗ ਐਨੀਵਰਸਿਰੀ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਸ ਨੇ ਆਪਣੇ ਪਤੀ ਦਾ ਉਸ ਨੂੰ ਹੀਰਿਆਂ ਦਾ ਹਾਰ ਦੇਣ ‘ਤੇ ਸ਼ੁਕਰੀਆ ਅਦਾ ਕੀਤਾ ਹੈ ।ਸੰਨੀ ਲਿਓਨੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਸੰਨੀ ਲਿਓਨੀ ਦਾ ਅਸਲੀ ਨਾਂਅ ਕਰਨਜੀਤ ਕੌਰ ਹੈ ।ਉਸ ਨੇ ਇਸ ਇੰਡਸਟਰੀ ‘ਚ ਜਦੋਂ ਆਉਣ ਦਾ ਫੈਸਲਾ ਕੀਤਾ ਸੀ ਤਾਂ ਉਨ੍ਹਾਂ ਦੇ ਪਰਿਵਾਰ ਵਾਲੇ ਇਸ ਫੈਸਲੇ ਦੇ ਖਿਲਾਫ ਸਨ ।
Image From Sunny Leone Instagram
ਹੋਰ ਪੜ੍ਹੋ : ਗਾਇਕ ਦਿਲਜਾਨ ਦੀ 11 ਅਪ੍ਰੈਲ ਨੂੰ ਹੋਵੇਗੀ ਅੰਤਿਮ ਅਰਦਾਸ
Image From Sunny Leone Instagram
ਸੰਨੀ ਅਤੇ ਉਸਦੇ ਪਤੀ ਡੈਨੀਅਲ ਵੇਬਰ ਦੇ ਵਿਆਹ ਨੂੰ 10 ਸਾਲ ਪੂਰੇ ਹੋਏ ਹਨ। ਵਿਆਹ ਦੀ ਵਰ੍ਹੇਗੰਢ ਦੇ ਇਸ ਖਾਸ ਮੌਕੇ 'ਤੇ ਸੰਨੀ ਨੇ ਪਤੀ ਵੱਲੋਂ ਮਿਲੇੇ ਖਾਸ ਗਿਫਟ ਦੀ ਝਲਕ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।
Image From Sunny Leone Instagram
ਸਨੀ ਲਿਓਨੀ ਦੇ ਪਤੀ ਡੈਨੀਅਲ ਵੇਬਰ ਨੇ ਆਪਣੀ ਪਤਨੀ ਨੂੰ ਵਿਆਹ ਦੀ ਵਰ੍ਹੇਗੰਢ ਮੌਕੇ ਇਕ ਸੁੰਦਰ ਅਤੇ ਮਹਿੰਗਾ ਹੀਰਿਆਂ ਦਾ ਹਾਰ ਗਿਫਟ ਕੀਤਾ ਹੈ।
View this post on Instagram
ਹਾਰ ਪਾ ਕੇ ਸੰਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ’ਤੇ ਇਕ ਵੀਡੀਓ ਸਾਂਝਾ ਕਰਦੇ ਹੋਏ ਪਤੀ ਨੂੰ ਧੰਨਵਾਦ ਕਰਦਿਆਂ ਲਿਖਿਆ,'ਸਾਡੀ ਵਰ੍ਹੇਗੰਢ ’ਤੇ ਮੈਨੂੰ ਹੀਰਿਆਂ ਦਾ ਹਾਰ ਦੇਣ ਲਈ ਡੈਨੀਅਲ ਵੇਬਰ ਤੁਹਾਡਾ ਤਹਿ ਦਿਲੋਂ ਧੰਨਵਾਦ'।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
