Trending now ਅਕਾਂਕਸ਼ਾ ਦੁਬੇ ਦੀ ਮੌਤ ਦਾ ਮਾਮਲਾ, ਅਦਾਕਾਰਾ ਨੇ ਖੁਦਕੁਸ਼ੀ ਤੋਂ ਪਹਿਲਾਂ ਦਿੱਤੀ ਸੀ ਬ੍ਰੇਕਅੱਪ ਪਾਰਟੀ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ‘ਚ ਜਨਮੀ ਅਕਾਂਕਸ਼ਾ ਜਦੋਂ ਤਿੰਨ ਸਾਲ ਦੀ ਸੀ ਤਾਂ ਉਹ ਮੁੰਬਈ ਆ ਗਈ ਸੀ । ਇੱਥੇ ਹੀ ਉਸ ‘ਚ ਮਾਡਲਿੰਗ, ਡਾਂਸ ਅਤੇ ਅਦਾਕਾਰੀ ਦਾ ਸ਼ੌਂਕ ਜਾਗਿਆ ਸੀ ।ਹਾਲਾਂਕਿ ਉਸ ਦੇ ਪਿਤਾ ਨਹੀਂ ਸਨ ਚਾਹੁੰਦੇ ਕਿ ਉਹ ਅਦਾਕਾਰਾ ਬਣੇ । By Shaminder 07 Apr 2023 Share Twitter Share Whatsapp LinkedIn
Bollywood Akanksha Dubey: ਦੇਰ ਰਾਤ ਅਕਾਂਸ਼ਾ ਨੂੰ ਹੋਟਲ ਪਹੁੰਚਾਉਣ ਆਏ ਮਿਸਟਰੀ ਮੈਨ ਬਾਰੇ ਹੋਇਆ ਖੁਲਾਸਾ, ਪੜ੍ਹੋ ਪੂਰੀ ਖ਼ਬਰ ਭੋਜਪੁਰੀ ਅਦਾਕਾਰਾ ਅਕਾਂਸ਼ਾ ਦੁੱਬੇ ਦੀ ਮੌਤ ਦਾ ਮਾਮਲਾ ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ। ਅਦਾਕਾਰਾ ਦੀ ਮਾਂ ਨੇ ਉਸ ਦੇ ਬੁਆਏਫੈਂਡ ਸਮਰ ਸਿੰਘ 'ਤੇ ਗੰਭੀਰ ਇਲਜ਼ਾਮ ਲਾਏ ਹਨ। ਹੁਣ ਇਸ ਮਾਮਲੇ 'ਚ ਦੇਰ ਰਾਤ ਅਦਾਕਾਰਾ ਨੂੰ ਹੋਟਲ ਪਹੁੰਚਾਉਣ ਵਾਲੇ ਸ਼ਖਸ ਬਾਰੇ ਖੁਲਾਸਾ ਹੋਇਆ ਹੈ। By Pushp Raj 28 Mar 2023 Share Twitter Share Whatsapp LinkedIn
Bollywood ਮਨੋਰੰਜਨ ਜਗਤ ਤੋਂ ਦੁੱਖਦਾਇਕ ਖ਼ਬਰ, 25 ਸਾਲਾਂ ਦੀ ਅਦਾਕਾਰਾ ਅਕਾਂਕਸ਼ਾ ਦੁਬੇ ਨੇ ਕੀਤੀ ਖੁਦਕੁਸ਼ੀ ਮਨੋਰੰਜਨ ਜਗਤ ਤੋਂ ਇੱਕ ਬੇਹੱਦ ਦੁੱਖਦਾਇਕ ਖ਼ਬਰ ਸਾਹਮਣੇ ਆ ਰਹੀ ਹੈ । 25 ਸਾਲਾਂ ਦੀ ਅਦਾਕਾਰਾ ਅਕਾਂਕਸ਼ਾ ਦੁਬੇ ਦੇ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । By Shaminder 27 Mar 2023 Share Twitter Share Whatsapp LinkedIn