Lifestyle ਕਾਲੀ ਚਾਹ ਪੀਣ ਦੇ ਹਨ ਕਈ ਫਾਇਦੇ, ਕਈ ਬੀਮਾਰੀਆਂ ‘ਚ ਹੁੰਦੀ ਹੈ ਲਾਹੇਵੰਦ ਆਮ ਤੌਰ ‘ਤੇ ਸਵੇਰੇ ੳੁੱਠਦਿਆਂ ਹੀ ਸਾਡੇ ਦਿਨ ਦੀ ਸ਼ੁਰੂਆਤ ਚਾਹ ਦੇ ਨਾਲ ਹੁੰਦੀ ਹੈ। ਪਰ ਕਈ ਲੋਕ ਬਲੈਕ ਟੀ ਦੇ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਨ । ਕਿਉਂਕਿ ਇਸ ਨੂੰ ਪੀਣ ਦੇ ਬਹੁਤ ਸਾਰੇ ਫਾਇਦੇ ਹਨ । ਅੱਜ ਅਸੀਂ ਤੁਹਾਨੂੰ ਬਲੈਕ ਟੀ ਪੀਣ ਦੇ ਫਾਇਦੇ ਬਾਰੇ ਦੱਸਾਂਗੇ । By Shaminder 20 Feb 2024 Share Twitter Share Whatsapp LinkedIn
Lifestyle ਹਲਦੀ ਹੈ ਕਈ ਬੀਮਾਰੀਆਂ ਦਾ ਇਲਾਜ, ਇਮਊਨਿਟੀ ਦੇ ਨਾਲ-ਨਾਲ ਦਰਦ ‘ਚ ਦਿਵਾਉਂਦੀ ਹੈ ਰਾਹਤ ਸਾਡੀ ਰਸੋਈ ‘ਚ ਅਜਿਹੇ ਕਈ ਮਸਾਲੇ ਹਨ । ਜੋ ਨਾ ਸਿਰਫ਼ ਸਾਡੇ ਖਾਣੇ ਦੇ ਸੁਆਦ ਨੂੰ ਵਧਾਉਂਦੇ ਹਨ, ਬਲਕਿ ਕਈ ਬਿਮਾਰੀਆਂ ਦੇ ਇਲਾਜ ਲਈ ‘ਚ ਕਾਰਗਰ ਹਨ । ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਹਲਦੀ ਦੀ । By Shaminder 10 Feb 2024 Share Twitter Share Whatsapp LinkedIn
Health & Lifestyle ਹਲਦੀ ਸਵਾਦ ਦੇ ਨਾਲ-ਨਾਲ ਚਿਹਰੇ ਦੀ ਵੀ ਵਧਾਉਂਦੀ ਹੈ ਰੰਗਤ, ਜਾਣੋ ਹਲਦੀ ਦੇ ਫਾਇਦੇ ਹਲਦੀ (Turmeric)ਜਿੱਥੇ ਖਾਣੇ ਦਾ ਸਵਾਦ ਵਧਾਉਂਦੀ ਹੈ,ਉੱਥੇ ਹੀ ਇਹ ਕਈ ਔਸ਼ਧੀ ਗੁਣਾਂ ਦੇ ਨਾਲ ਭਰਪੂਰ ਵੀ ਹੁੰਦੀ ਹੈ । ਅੱਜ ਅਸੀਂ ਤੁਹਾਨੂੰ ਹਲਦੀ ਦੇ ਫਾਇਦੇ ਬਾਰੇ ਦੱਸਾਂਗੇ । ਹਲਦੀ ਹਰ ਘਰ ‘ਚ ਵਰਤੀ ਜਾਂਦੀ ਹੈ । Where Turmeric enhances the taste of food, it is also rich in many medicinal properties. Today we will tell you about the benefits of turmeric. Turmeric is used in every home. By Shaminder 07 Jan 2023 Share Twitter Share Whatsapp LinkedIn
ਸਿਹਤ ਅਤੇ ਤੰਦਰੁਸਤੀ ਮੇਥੀ ਸਿਹਤ ਲਈ ਹੁੰਦੀ ਹੈ ਬਹੁਤ ਹੀ ਫਾਇਦੇਮੰਦ, ਇਨ੍ਹਾਂ ਬੀਮਾਰੀਆਂ ‘ਚ ਮਿਲੇਗਾ ਫਾਇਦਾ Methi vegetable is widely used in winter. Fenugreek is considered very beneficial for health. Consuming it in winter helps to get rid of the problem of body pain due to winter.| ਸਰਦੀਆਂ ‘ਚ ਮੇਥੀ (Methi) ਦੀ ਸਬਜ਼ੀ ਦਾ ਇਸਤੇਮਾਲ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ । ਮੇਥੀ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਮੰਨੀ ਜਾਂਦੀ ਹੈ । ਸਰਦੀਆਂ ‘ਚ ਇਸ ਦਾ ਸੇਵਨ ਕਰਨ ਦੇ ਨਾਲ ਸਰਦੀ ਦੇ ਕਾਰਨ ਸਰੀਰ ਦਰਦ ਹੋਣ ਵਾਲੀ ਸਮੱਸਿਆ ਤੋਂ ਫਾਇਦਾ ਮਿਲਦਾ ਹੈ । By Shaminder 19 Dec 2022 Share Twitter Share Whatsapp LinkedIn
ਸਿਹਤ ਅਤੇ ਤੰਦਰੁਸਤੀ ਸਰਦੀ ‘ਚ ਕਰੋ ਅਦਰਕ ਦਾ ਇਸਤੇਮਾਲ, ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਰਾਹਤ Ginger is widely used in winter. Today we will tell you about the benefits of ginger. Today we will tell you about which diseases can be relieved by using ginger.| ਅਦਰਕ (Ginger) ਦਾ ਇਸਤੇਮਾਲ ਸਰਦੀਆਂ ‘ਚ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਅਦਰਕ ਤੋਂ ਹੋਣ ਵਾਲੇ ਫਾਇਦੇ ਦੇ ਬਾਰੇ ਦੱਸਾਂਗੇ । ਅੱਜ ਅਸੀਂ ਤੁਹਾਨੂੰ ਅਦਰਕ ਦੇ ਇਸਤੇਮਾਲ ਨਾਲ ਕਿਨ੍ਹਾਂ ਬੀਮਾਰੀਆਂ ਤੋਂ ਰਾਹਤ ਪਾਈ ਜਾ ਸਕਦੀ ਹੈ, ਇਸ ਬਾਰੇ ਦੱਸਾਂਗੇ । By Shaminder 17 Dec 2022 Share Twitter Share Whatsapp LinkedIn
ਸਿਹਤ ਅਤੇ ਤੰਦਰੁਸਤੀ ਸਰਦੀਆਂ ‘ਚ ਸਰ੍ਹੋਂ ਦੇ ਤੇਲ ਦਾ ਇਸ ਤਰ੍ਹਾਂ ਕਰੋ ਇਸਤੇਮਾਲ, ਹੋਣਗੇ ਕਈ ਫਾਇਦੇ Mustard oil has many benefits. Many people are unaware of this. In the olden days, mustard oil was massaged to make the body of children shapely. But nowadays mustard oil is used very less.| ਸਰ੍ਹੋਂ ਦੇ ਤੇਲ (Mustard Oil) ਦੇ ਬਹੁਤ ਸਾਰੇ ਫਾਇਦੇ ਹਨ । ਜਿਨ੍ਹਾਂ ਤੋਂ ਕਈ ਲੋਕ ਅਨਜਾਣ ਹਨ ।ਪੁਰਾਣੇ ਸਮਿਆਂ ‘ਚ ਬੱਚਿਆਂ ਦੇ ਸਰੀਰ ਨੂੰ ਸੁਡੌਲ ਬਨਾਉਣ ਦੇ ਲਈ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕੀਤੀ ਜਾਂਦੀ ਸੀ । ਪਰ ਅੱਜ ਕੱਲ੍ਹ ਸਰੋਂ ਦੇ ਤੇਲ ਦਾ ਇਸਤੇਮਾਲ ਬਹੁਤ ਹੀ ਘੱਟ ਕੀਤਾ ਜਾਂਦਾ ਹੈ । By Shaminder 15 Dec 2022 Share Twitter Share Whatsapp LinkedIn
Health & Lifestyle ਚਿਹਰੇ ਦੀ ਚਮਕ ਵਧਾਉਣ ਦੇ ਲਈ ਕਰੋ ਐਲੋਵੇਰਾ ਦਾ ਇਸਤੇਮਾਲ Women use many types of beauty products to beautify their face. But these beauty products contain many types of chemicals, which sometimes harm the face instead of making it beautiful. Today we will tell you about the benefits of applying Aloe Vera on the face.| ਚਿਹਰੇ ਦੇ ਨਿਖਾਰ ਦੇ ਲਈ ਔਰਤਾਂ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟ ਦਾ ਇਸਤੇਮਾਲ ਕਰਦੀਆਂ ਹਨ । ਪਰ ਇਨ੍ਹਾਂ ਬਿਊਟੀ ਪ੍ਰੋਡਕਟ ‘ਚ ਕਈ ਤਰ੍ਹਾਂ ਦੇ ਕੈਮੀਕਲਸ ਹੁੰਦੇ ਹਨ, ਜੋ ਚਿਹਰੇ ਨੂੰ ਕਈ ਵਾਰ ਖੂਬਸੂਰਤ ਬਨਾਉਣ ਦੀ ਬਜਾਏ ਨੁਕਸਾਨ ਵੀ ਪਹੁੰਚਾਉਂਦੇ ਹਨ । ਅੱਜ ਅਸੀਂ ਤੁਹਾਨੂੰ ਐਲੋਵੇਰਾ (Aloe Vera) ਨੂੰ ਚਿਹਰੇ ‘ਤੇ ਲਗਾਉਣ ਦੇ ਫਾਇਦੇ ਬਾਰੇ ਦੱਸਾਂਗੇ । By Shaminder 14 Dec 2022 Share Twitter Share Whatsapp LinkedIn
ਸਿਹਤ ਅਤੇ ਤੰਦਰੁਸਤੀ ਫਰਸ਼ ‘ਤੇ ਸੌਂਣ ਦੇ ਹਨ ਕਈ ਫਾਇਦੇ, ਪਿੱਠ ਦਰਦ ਤੋਂ ਮਿਲਦੀ ਹੈ ਰਾਹਤ Today we will tell you about the benefits of sleeping on the floor. there are many such benefits of sleeping on the floor. Which you may not be aware of. ਅੱਜ ਅਸੀਂ ਤੁਹਾਨੂੰ ਜ਼ਮੀਨ ‘ਤੇ ਸੌਂਣ (Sleep on Floor) ਦੇ ਫਾਇਦੇ ਬਾਰੇ ਦੱਸਾਂਗੇ । ਜੀ ਹਾਂ ਫਰਸ਼ ‘ਤੇ ਸੌਂਣ ਦੇ ਅਜਿਹੇ ਕਈ ਫਾਇਦੇ ਨੇ । ਜਿਨ੍ਹਾਂ ਤੋਂ ਤੁਸੀਂ ਸ਼ਾਇਦ ਅਨਜਾਣ ਹੋਵੋਗੇ । By Shaminder 22 Sep 2022 Share Twitter Share Whatsapp LinkedIn
ਸਿਹਤ ਅਤੇ ਤੰਦਰੁਸਤੀ ਨਾਰੀਅਲ ਪਾਣੀ ਪੀਣ ਦੇ ਹਨ ਕਈ ਫਾਇਦੇ, ਥਕਾਨ ਸਣੇ ਕਈ ਬੀਮਾਰੀਆਂ ‘ਚ ਦਿੰਦਾ ਹੈ ਰਾਹਤ There are many benefits to drinking coconut water. The magnesium, calcium and sodium found in it are considered to be very good for health. By Shaminder 22 Jun 2022 Share Twitter Share Whatsapp LinkedIn