Pollywood ਮਾਂ ਦੀ ਬਰਸੀ ‘ਤੇ ਭਾਵੁਕ ਹੋਏ ਬਿੰਨੂ ਢਿੱਲੋਂ, ਮਾਂ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ ਬਿੰਨੂ ਢਿੱਲੋਂ ਦੀ ਮਾਂ ਦੀ ਅੱਜ ਬਰਸੀ ਹੈ। ਇਸ ਮੌਕੇ ‘ਤੇ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਸ ਦੀਆਂ ਮਾਂ ਦੇ ਨਾਲ ਬਚਪਨ ਦੀਆਂ ਤਸਵੀਰਾਂ ਹਨ । By Shaminder 09 Feb 2024 Share Twitter Share Whatsapp LinkedIn
Celebrity Special ਜਦੋਂ ਪੈਂਟ ਕੋਟ ਨਾ ਹੋਣ ਕਾਰਨ ਬਿੰਨੂ ਢਿੱਲੋਂ ਨੂੰ ਨਹੀਂ ਸੀ ਮਿਲਿਆ ਕੰਮ, ਜਾਣੋ ਅਦਾਕਾਰ ਦੇ ਜਨਮ ਦਿਨ ‘ਤੇ ਦਿਲਚਸਪ ਕਿੱਸਾ ਅਦਾਕਾਰ ਬਿੰਨੂ ਢਿੱਲੋਂ ਦਾ ਅੱਜ ਜਨਮ ਦਿਨ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ । ਬਿੰਨੂ ਢਿੱਲੋਂ ਦਾ ਜਨਮ ਸੰਗਰੂਰ ਦੇ ਧੂਰੀ ‘ਚ ਹੋਇਆ ਸੀ । By Shaminder 29 Aug 2023 Share Twitter Share Whatsapp LinkedIn
Viral ਬਿੰਨੂ ਢਿੱਲੋਂ ਦੇ ਭਤੀਜੇ ਨੇ Air Pistol ‘ਚ ਜਿੱਤਿਆ ਬ੍ਰੋਂਜ਼ ਮੈਂਡਲ ਅਦਾਕਾਰ ਨੇ ਦਿੱਤੀ ਵਧਾਈ ਅਦਾਕਾਰ ਬਿੰਨੂ ਢਿੱਲੋਂ ਨੇ ਆਪਣੇ ਭਤੀਜੇ ਅਰਜੁਨ ਸਿੰਘ ਚੀਮਾ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੂੰ ਇਸ ਜਿੱਤ ਦੀ ਵਧਾਈ ਦਿੱਤੀ ਹੈ । By Shaminder 18 Aug 2023 Share Twitter Share Whatsapp LinkedIn
Pollywood 'Carry On Jatta 3' trailer: Gippy Grewal, Sonam Bajwa to unveil film's trailer on THIS date 'Carry On Jatta 3' trailer: Following the release of Carry On Jatta 3's title track, makers announce the trailer release date featuring Gippy Grewal, Sonam Bajwa, Binnu Dhillon, and others. By Ritika Nath 28 May 2023 Share Twitter Share Whatsapp LinkedIn
Pollywood Carry on Jatta 3: ਗਿੱਪੀ ਗਰੇਵਾਲ ਨੇ ਆਪਣੇ ਸਾਥੀ ਕਲਾਕਾਰਾਂ ਨਾਲ ਫ਼ਿਲਮ 'ਕੈਰੀ ਆਨ ਜੱਟਾ 3' ਦੀ ਪ੍ਰਮੋਸ਼ਨ ਕਰਦੇ ਹੋਏ ਫੈਨਜ਼ ਨੂੰ ਪੁੱਛੇ ਫਨੀ ਸਵਾਲ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਜਲਦ ਹੀ ਆਪਣੀ ਨਵੀਂ ਫ਼ਿਲਮ 'ਕੈਰੀ ਆਨ ਜੱਟਾ3' ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਹਾਲ ਹੀ ਵਿੱਚ ਗਿੱਪੀ ਗਰੇਵਾਲ ਆਪਣੇ ਸਾਥੀ ਕਲਾਕਾਰਾਂ ਦੇ ਨਾਲ ਅਨੋਖੇ ਅੰਦਾਜ਼ 'ਚ ਫ਼ਿਲਮ ਦੀ ਪ੍ਰਮੋਸ਼ਨ ਕਰਦੇ ਹੋਏ ਨਜ਼ਰ ਆਏ। By Pushp Raj 31 Mar 2023 Share Twitter Share Whatsapp LinkedIn
Punjabi Buzz ਬਾਬੇ ਤੋਂ ਪੁੱਛਾ ਲੈਣ ਪਹੁੰਚੇ ਐਕਟਰ ਬਿੰਨੂ ਢਿੱਲੋਂ; ਵੀਡੀਓ ਹੋਇਆ ਵਾਇਰਲ Binnu Dhillon funny video: ਪੰਜਾਬੀ ਅਦਾਕਾਰ ਬਿਨੂੰ ਢਿੱਲੋਂ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਇਨ੍ਹੀਂ ਦਿਨੀਂ ਉਹ ਆਪਣੀ ਫ਼ਿਲਮ 'ਗੋਲ ਗੱਪੇ' ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਨੇ। ਹਾਲ ਵਿੱਚ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਹੈ। ਅਜਿਹੇ ਵਿੱਚ ਬਿੰਨੂ ਢਿੱਲੋਂ ਦਾ ਇੱਕ ਮਜ਼ੇਦਾਰ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। By Lajwinder kaur 14 Feb 2023 Share Twitter Share Whatsapp LinkedIn
Entertainment News Punjabi artists Ninja, Binnu Dhillon, Sohail Khan visit 'The Kapil Sharma Show'; see pictures 'The Kapil Sharma Show': Comedian Kapil Sharma has been inviting several Punjabi stars on his popular show 'The Kapil Sharma Show'. A few days back legendary Punjabi singers Gurdas Maan, and Roshan Prince visited the show now pictures of Binnu Dhillon, Ninja, Sonu Sood, and Sohail Khan have made waves. By Ritika Nath 06 Feb 2023 Share Twitter Share Whatsapp LinkedIn
Celebrities Special ਕੀ ਵਿੱਕੀ ਕੌਸ਼ਲ ਦੇ ਨਾਲ ਅਗਲੇ ਪ੍ਰੋਜੈਕਟ 'ਚ ਕੰਮ ਕਰਨਗੇ ਗੁਰਪ੍ਰੀਤ ਘੁੱਗੀ ਤੇ ਬਿਨੂੰ ਢਿੱਲੋਂ, ਜਾਨਣ ਲਈ ਪੜ੍ਹੋ ਪੂਰੀ ਖ਼ਬਰ Vicky Kaushal, Gurpreet Ghuggi-and Binnu Dhillon Together: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿੱਕੀ ਕੌਸ਼ਲ ਬੀਤੇ ਦਿਨੀਂ ਪੰਜਾਬ ਵਿੱਚ ਸਥਿਤ ਆਪਣੇ ਪਿੰਡ ਦਾ ਦੌਰਾ ਕਰਨ ਪਹੁੰਚੇ। ਅਦਾਕਾਰ ਨੇ ਆਪਣੇ ਪਿੰਡ ਤੋਂ ਆਪਣੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ। ਹਾਲ ਹੀ ਵਿੱਚ ਵਿੱਕੀ ਕੌਸ਼ਲ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਵਿੱਚ ਵਿੱਕੀ ਮਸ਼ਹੂਰ ਪੰਜਾਬੀ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਤੇ ਬੀਨੂੰ ਢਿੱਲੋਂ ਦੇ ਨਾਲ ਨਜ਼ਰ ਆ ਰਹੇ ਹਨ। By Pushp Raj 31 Jan 2023 Share Twitter Share Whatsapp LinkedIn
Entertainment News Punjabi movie 'Carry On Jatta 3' poster out, details inside Carry On Jatta3 news: The much-awaited movie 'Carry On Jatta 3' poster is finally out. 'Carry On Jatta' also performed extremely well on screen and so people are expecting much more this time. By Shimona Sharma 25 Jan 2023 Share Twitter Share Whatsapp LinkedIn