img

ਮਸ਼ਹੂਰ ਸੀਰੀਅਲ ਰਮਾਇਣ ‘ਚ ਆਰਿਆ ਸੁਮੰਤ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਚੰਦਰਸ਼ੇਖਰ ਦਾ ਦਿਹਾਂਤ

ਟੀਵੀ ਦੇ ਮਸ਼ਹੂਰ ਸੀਰੀਅਲ ਰਮਾਇਣ ‘ਚ ਆਰਿਆ ਸੁਮੰਤ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਚੰਦਰ ਸ਼ੇਖਰ ਦਾ ਦਿਹਾਂਤ ਹੋ ਗਿਆ ਹੈ।