Bollywood ਕਈ ਦਿਨਾਂ ਤੋਂ ਚੱਲ ਰਿਹਾ ਧਰਮਿੰਦਰ ਦਾ ਇਲਾਜ, ਜਾਣੋ ਕਿਸ ਤਰ੍ਹਾਂ ਦੀ ਹੈ ਅਦਾਕਾਰ ਦੀ ਹਾਲਤ ਅਦਾਕਾਰ ਧਰਮਿੰਦਰ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਹਨ। ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ।ਖਬਰਾਂ ਮੁਤਾਬਕ ਉਹ ਜ਼ਖਮੀ ਹੋ ਗਏ ਸਨ । ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਸੀ । ਜਿਸ ‘ਚ ਉਹ ਥੋੜੇ ਕਮਜ਼ੋਰ ਲੱਗ ਰਹੇ ਸਨ । By Shaminder 07 Mar 2024 Share Twitter Share Whatsapp LinkedIn
Bollywood ਅਦਾਕਾਰ ਧਰਮਿੰਦਰ ਨੇ ਆਪਣੀ ਦੋਹਤੀ ਦੇ ਵਿਆਹ ਦਾ ਵੀਡੀਓ ਕੀਤਾ ਸਾਂਝਾ, ਡਾਂਸ ਕਰਦੇ ਆਏ ਨਜ਼ਰ ਅਦਾਕਾਰ ਧਰਮਿੰਦਰ ਨੇ ਖੁਦ ਆਪਣੀ ਦੋਹਤੀ ਦੇ ਵਿਆਹ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬੈਕਗਰਾਊਂਡ ‘ਚ ਮਿਊਜ਼ਿਕ ਚੱਲ ਰਿਹਾ ਹੈ ਅਤੇ ਧਰਮਿੰਦਰ ਗੀਤਾਂ ‘ਤੇ ਥਿਰਕਦੇ ਹੋਏ ਨਜ਼ਰ ਆ ਰਹੇ ਹਨ । By Shaminder 14 Feb 2024 Share Twitter Share Whatsapp LinkedIn
Pollywood ਜਨਮ ਦਿਨ ‘ਤੇ ਅਦਾਕਾਰ ਧਰਮਿੰਦਰ ਨੂੰ ਪਿੰਡ ਤੋਂ ਮਿਲਿਆ ਖ਼ਾਸ ਤੋਹਫ਼ਾ, ਫੈਨਸ ਦਾ ਸ਼ੁਕਰੀਆ ਅਦਾ ਕਰਦੇ ਹੋਏ ਅਦਾਕਾਰ ਹੋਇਆ ਭਾਵੁਕ ਅਦਾਕਾਰ ਧਰਮਿੰਦਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜੋ ਕਿ ਉਨ੍ਹਾਂ ਨੇ ਆਪਣੇ ਜਨਮ ਦਿਨ ‘ਤੇ ਮਿਲੇ ਵਧਾਈ ਸੰਦੇਸ਼ਾਂ ਤੋਂ ਬਾਅਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਧਰਮਿੰਦਰ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਕਰ ਰਹੇ ਹਨ । By Shaminder 09 Dec 2023 Share Twitter Share Whatsapp LinkedIn
Bollywood ਧਰਮਿੰਦਰ ਨੇ ਪੁੱਤਰ ਸੰਨੀ ਦਿਓਲ ਦੇ ਨਾਲ ਕੇਕ ਕੱਟ ਕੇ ਮਨਾਇਆ ਜਨਮਦਿਨ, ਵੀਡੀਓ ਹੋ ਰਿਹਾ ਵਾਇਰਲ ਅਦਾਕਾਰ ਧਰਮਿੰਦਰ ਨੇ ਅੱਜ ਆਪਣਾ ਜਨਮ ਦਿਨ ਮਨਾਇਆ । ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।ਹੁਣ ਸੋਸ਼ਲ ਮੀਡੀਆ ‘ਤੇ ਧਰਮਿੰਦਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੇ ਬੇਟੇ ਸੰਨੀ ਦਿਓਲ ਦੇ ਨਾਲ ਜਨਮ ਦਿਨ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ । By Shaminder 08 Dec 2023 Share Twitter Share Whatsapp LinkedIn
Bollywood ‘ਸਾਰੇ ਜਵਾਨ ਐਕਟਰ ਮੇਰੇ ਬੇਟੇ ਸੰਨੀ ਵਾਂਗ ਹਨ, ਪਰ ਸਲਮਾਨ ਖ਼ਾਨ ਨੂੰ ਛੱਡ ਕੇ’, ਜਾਣੋਂ ਧਰਮਿੰਦਰ ਨੇ ਕਿਉਂ ਆਖੀ ਸੀ ਸਲਮਾਨ ਬਾਰੇ ਇਹ ਗੱਲ ਸਲਮਾਨ ਖ਼ਾਨ ਦੇ ਨਾਲ ਧਰਮਿੰਦਰ ਦਾ ਖ਼ਾਸ ਪਿਆਰ ਹੈ।ਕਈ ਵਾਰ ਧਰਮਿੰਦਰ ਦੇ ਨਾਲ ਸਲਮਾਨ ਖ਼ਾਨ ਦੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ ।ਕੁਝ ਸਮਾਂ ਪਹਿਲਾਂ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ‘ਚ ਧਰਮਿੰਦਰ ਨੇ ਕਿਹਾ ਸੀ ਕਿ ‘ਸਾਰੇ ਜਵਾਨ ਐਕਟਰ ਉਨ੍ਹਾਂ ਦੇ ਬੇਟੇ ਸੰਨੀ ਵਰਗੇ ਹਨ, ਪਰ ਸਲਮਾਨ ਖ਼ਾਨ ਨਹੀਂ, ਕਿਉਂਕਿ ਉਹ ਇਸ ਤੋਂ ਅਲੱਗ ਹਨ । By Shaminder 05 Sep 2023 Share Twitter Share Whatsapp LinkedIn
Bollywood ਇੱਕ ਵਾਰ ਧਰਮਿੰਦਰ ਨੂੰ ਉਸ ਦੇ ਹੀ ਨੌਕਰ ਨੇ ਕੱਢੀਆਂ ਸਨ ਗਾਲਾਂ, ਸੰਨੀ ਦਿਓਲ ਨੇ ਦੱਸੀ ਗਾਲਾਂ ਕੱਢਣ ਦੀ ਵਜ੍ਹਾ ਇੱਕ ਇੰਟਰਵਿਊ ਵਿੱਚ ਸੰਨੀ ਨੇ ਆਪਣੀ ਦਾਦੀ ਸਤਵੰਤ ਕੌਰ ਬਾਰੇ ਕਈ ਖੁਲਾਸੇ ਕੀਤੇ ਹਨ । ਸੰਨੀ ਨੇ ਦੱਸਿਆ ਕਿ ਉਸ ਦੀ ਦਾਦੀ ਉਸ ਦੇ ਬਹੁਤ ਕਰੀਬ ਸੀ ਸੰਨੀ ਨੇ ਦੱਸਿਆ ਕਿ ਉਸ ਦੀ ਦਾਦੀ ਬਹੁਤ ਹੀ ਦਿਆਲੂ ਅਤੇ ਦਾਨ ਕਰਨ ਵਾਲੀ ਔਰਤ ਸੀ, ਤੇ ਹਰ ਇੱਕ ਦੇ ਮਾਨ ਸਨਮਾਨ ਦਾ ਖਿਆਲ ਰੱਖਦੀ ਸੀ । By Shaminder 04 Sep 2023 Share Twitter Share Whatsapp LinkedIn
Bollywood ਧਰਮਿੰਦਰ ਆਪਣੇ ਆਪ ਨੂੰ ਕੁਝ ਇਸ ਤਰ੍ਹਾਂ ਰੱਖਦੇ ਹਨ ਖੁਸ਼, ਸਾਂਝਾ ਕੀਤਾ ਵੀਡੀਓ ਧਰਮਿੰਦਰ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । By Shaminder 09 Aug 2023 Share Twitter Share Whatsapp LinkedIn
Celebrity Special ਪੋਤੇ ਕਰਣ ਦਿਓਲ ਦੇ ਵਿਆਹ ਮਗਰੋਂ ਧਰਮਿੰਦਰ ਨੇ ਹੇਮਾ ਮਾਲਿਨੀ ਤੇ ਧੀਆਂ ਦੇ ਲਈ ਪਾਈ ਪੋਸਟ, ਕਿਹਾ ‘ਮੈਂ ਤੁਹਾਡੇ ਨਾਲ….’ ਧਰਮਿੰਦਰ ਨੇ ਪੋਤੇ ਕਰਣ ਦਿਓਲ ਦੇ ਵਿਆਹ ਤੋਂ ਬਾਅਦ ਹੇਮਾ ਮਾਲਿਨੀ, ਆਪਣੀਆਂ ਦੋਵੇਂ ਧੀਆਂ ਅਤੇ ਜਵਾਈਆਂ ਦੇ ਲਈ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਈਸ਼ਾ, ਅਹਾਨਾ, ਹੇਮਾ ਅਤੇ ਮੇਰੇ ਸਾਰੇ ਪਿਆਰੇ ਬੱਚੇ...। By Shaminder 30 Jun 2023 Share Twitter Share Whatsapp LinkedIn
Bollywood ਧਰਮਿੰਦਰ ਨੂੰ ਯਾਦ ਆਇਆ ਆਪਣਾ ਪੁਰਾਣਾ ਘਰ ਅਤੇ ਆਪਣੀ ਮਾਂ, ਵੇਖੋ ਭਾਵੁਕ ਕਰ ਦੇਣ ਵਾਲਾ ਵੀਡੀਓ ਅਦਾਕਾਰ ਧਰਮਿੰਦਰ (Dharmendra Deol ) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ਨੂੰ ਅਦਾਕਾਰ ਅਨੁਪਮ ਖੇਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । By Shaminder 27 Jun 2023 Share Twitter Share Whatsapp LinkedIn