Punjabi Buzz ਤਾਰਕ ਮਹਿਤਾ ਸ਼ੋਅ ਦੇ ਸਟਾਰ ਦਿਲੀਪ ਜੋਸ਼ੀ ਨੇ ਕੋ-ਸਟਾਰ ਦਿਸ਼ਾ ਵਕਾਨੀ ਦੀ ਕੈਂਸਰ ਵਾਲੀ ਖਬਰ ਨੂੰ ਲੈ ਕੇ ਤੋੜੀ ਚੁੱਪੀ, ਜਾਣੋ ਕੀ ਹੈ ਸੱਚ! Disha Vakani News: ਤਾਰਕ ਮਹਿਤਾ ਕਾ ਉਲਟਾ ਚਸ਼ਮਾ ਫੇਮ ਦਿਸ਼ਾ ਵਕਾਨੀ ਦੇ ਗਲੇ ਦੇ ਕੈਂਸਰ ਦੀ ਖਬਰ ਨੇ ਉਨ੍ਹਾਂ ਦੇ ਪ੍ਰਸ਼ੰਸਕ ਨੂੰ ਕਾਫੀ ਪਰੇਸ਼ਾਨ ਕਰ ਦਿੱਤਾ ਸੀ। ਪਰ ਹੁਣ ਇਸ ਸ਼ੋਅ ਦੇ ਸਟਾਰ ਜੇਠਾਲਾਲ ਉਰਫ਼ ਦਿਲੀਪ ਜੋਸ਼ੀ ਨੇ ਦਿਸ਼ਾ ਵਕਾਨੀ ਨੂੰ ਕੈਂਸਰ ਹੋਣ ਦੀ ਖ਼ਬਰ 'ਤੇ ਪ੍ਰਤੀਕਿਰਿਆ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਦਿਸ਼ਾ ਵਕਾਨੀ ਹਿੱਟ ਕਾਮੇਡੀ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਉਨ੍ਹਾਂ ਦੀ ਪਤਨੀ ਦਯਾਬੇਨ ਦਾ ਕਿਰਦਾਰ ਨਿਭਾਇਆ ਸੀ। ਆਓ ਜਾਣਦੇ ਹਾਂ ਦਿਸ਼ਾ ਦੀ ਸਿਹਤ ਨੂੰ ਲੈ ਕੇ ਆ ਰਹੀ ਇਸ ਖਬਰ 'ਤੇ ਦਿਲੀਪ ਜੋਸ਼ੀ ਦਾ ਕੀ ਕਹਿਣਾ ਹੈ। By Lajwinder kaur 12 Oct 2022 Share Twitter Share Whatsapp LinkedIn
Punjabi Buzz ਤਾਰਕ ਮਹਿਤਾ ਫੇਮ ਦਿਸ਼ਾ ਵਕਾਨੀ ਨੂੰ ਹੋਇਆ ਗਲੇ ਦਾ ਕੈਂਸਰ? ਜਾਣੋ ਪੂਰਾ ਮਾਮਲਾ Disha Vakani News: ਤਾਰਕ ਮਹਿਤਾ ਕਾ ਉਲਟਾ ਚਸ਼ਮਾ ਫੇਮ ਦਿਸ਼ਾ ਵਕਾਨੀ ਨੂੰ ਲੈ ਕੇ ਹੈਰਾਨ ਕਰਨ ਵਾਲੀ ਖਬਰ ਆ ਰਹੀ ਹੈ। ਖਬਰਾਂ ਹਨ ਕਿ ਉਨ੍ਹਾਂ ਨੂੰ ਗਲੇ ਦਾ ਕੈਂਸਰ ਹੈ। ਇਸ ਦਾ ਕਾਰਨ ਸ਼ੋਅ 'ਚ ਉਨ੍ਹਾਂ ਦੀ ਅਜੀਬ ਆਵਾਜ਼ ਨੂੰ ਦੱਸਿਆ ਜਾ ਰਿਹਾ ਹੈ। ਹਾਲਾਂਕਿ ਦਿਸ਼ਾ ਵਲੋਂ ਇਸ ਸਬੰਧ 'ਚ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। By Lajwinder kaur 12 Oct 2022 Share Twitter Share Whatsapp LinkedIn