img

ਗਲਤ ਪਤੇ ‘ਤੇ ਖਾਣੇ ਦਾ ਆਰਡਰ ਦੇਣ ‘ਤੇ ਪਿਤਾ ਨੇ ਦਿੱਤਾ ਜਵਾਬ ਕਿਹਾ ‘ਤੂੰ ਵੀ ਗਲਤੀ ਨਾਲ ਆਰਡਰ ਹੋ ਗਿਆ ਸੀ, ਪਰ…… ਸੋਸ਼ਲ ਮੀਡੀਆ ‘ਤੇ ਪਿਉ ਪੁੱਤ ਦੀ ਚੈਟ ਵਾਇਰਲ

ਸੋਸ਼ਲ ਮੀਡੀਆ ‘ਤੇ ਹਰ ਦਿਨ ਕੁਝ ਨਾ ਕੁਝ ਨਵਾਂ ਵਾਇਰਲ ਹੁੰਦਾ ਰਹਿੰਦਾ ਹੈ । ਜੋ ਕਿ ਅਕਸਰ ਸੁਰਖੀਆਂ ਦਾ ਕਾਰਨ ਬਣ ਜਾਂਦਾ ਹੈ