img

ਕੰਗਨਾ ਰਨੌਤ ਨੇ ਦਿਲਜੀਤ ਨੂੰ ਦੱਸਿਆ ‘ਭੇਡ ਦੀ ਖੱਲ ਵਿੱਚ ਭੇੜੀਆ’, ਟਵੀਟ ਕਰਕੇ ਕਿਹਾ ਖਾਲਿਸਤਾਨੀ

ਪੌਪ ਸਟਾਰ ਰਿਹਾਨਾ ਦੇ ਟਵੀਟ ਤੋਂ ਬਾਅਦ ਦਿਲਜੀਤ ਦੋਸਾਂਝ ਤੇ ਕੰਗਨਾ ਰਨੌਤ ਵਿਚਾਲੇ ਟਵਿੱਟਰ ਤੇ ਇੱਕ ਵਾਰ ਫਿਰ ਜੰਗ ਛਿੜ ਗਈ