Trending now ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਖਾਲਸਾ ਏਡ ਦੇ ਨਾਲ ਰਲ ਕੇ ਹੜ੍ਹ ਪੀੜਤਾਂ ਦੀ ਮਦਦ ਕਰਦੇ ਆਏ ਨਜ਼ਰ, ਵੀਡੀਓ ਵਾਇਰਲ ਪੰਜਾਬ ‘ਚ ਹੜ੍ਹਾਂ ਕਾਰਨ ਜਾਨ ਮਾਲ ਦਾ ਵੱਡਾ ਨੁਕਸਾਨ ਹੋਇਆ ਹੈ ।ਲੱਖਾਂ ਏਕੜ ‘ਚ ਖੜੀ ਕਿਸਾਨਾਂ ਦੀ ਫਸਲ ਤਬਾਹ ਹੋ ਚੁੱਕੀ ਹੈ, ਉੱਥੇ ਹੀ ਕਈ ਲੋਕਾਂ ਦੇ ਘਰ ਵੀ ਹੜ੍ਹਾਂ ਦੀ ਲਪੇਟ ‘ਚ ਆ ਕੇ ਢਹਿ ਚੁੱਕੇ ਹਨ। ਇਸ ਤੋਂ ਇਲਾਵਾ ਕਈ ਲੋਕਾਂ ਦਾ ਸਭ ਕੁਝ ਹੜ੍ਹਾਂ ਦੇ ਵਹਾਅ ‘ਚ ਵਹਿ ਚੁੱਕਿਆ ਹੈ । By Shaminder 24 Jul 2023 Share Twitter Share Whatsapp LinkedIn
Celebrity Special Actor Randeep Hooda joins forces with Khalsa Aid to aid flood-affected regions of Punjab and Haryana Randeep Hooda joined hands with Khalsa Aid to extend a helping hand to the flood victims in Punjab and Haryana. By Ritika Nath 19 Jul 2023 Share Twitter Share Whatsapp LinkedIn
Celebrities Special Ravish Kumar on 'Khalsa Aid' Social work : ਰਵੀਸ਼ ਕੁਮਾਰ ਨੇ ਸਿੱਖਾਂ ਦੀ ਕੀਤੀ ਪ੍ਰਸ਼ੰਸਾ, ਤੁਰਕੀ 'ਚ ਮਦਦ ਕਰਨ ਗਏ ਖਾਲਸਾ ਏਡ ਬਾਰੇ ਆਖੀ ਇਹ ਗੱਲ Ravish Kumar on 'Khalsa Aid' Social work : ਮਸ਼ਹੂਰ ਪੱਤਰਕਾਰ ਰਵੀਸ਼ ਕੁਮਾਰ ਦੀ ਹਾਲ ਹੀ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਥੇ ਰਵੀਸ਼ ਕੁਮਾਰ ਵੱਲੋਂ ਸਿਖਾਂ ਬਾਰੇ ਦਿੱਤੇ ਗਏ ਇੱਕ ਬਿਆਨ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਫੈਨਜ਼ ਰਵੀਸ਼ ਕੁਮਾਰ ਦੀ ਤਾਰੀਫ ਕਰ ਰਹੇ ਹਨ। By Pushp Raj 15 Feb 2023 Share Twitter Share Whatsapp LinkedIn
Punjabi Buzz ਖਾਲਸਾ ਏਡ ਦੇ ਵੱਲੋਂ ਸ੍ਰੀ ਫਤਿਹਗੜ੍ਹ ਸਾਹਿਬ ‘ਚ 150 ਸੇਵਾਦਾਰ ਨਿਭਾ ਰਹੇ ਸੇਵਾ ਦਾ ਕਾਰਜ, ਵੇਖੋ ਵੀਡੀਓ ਖਾਲਸਾ ਏਡ (Khalsa Aid) ਦੇ ਵੱਲੋਂ ਸ੍ਰੀ ਫਤਿਹਗੜ੍ਹ ਸਾਹਿਬ ‘ਚ ਸੇਵਾ (Sewa) ਦਾ ਕਾਰਜ ਚੱਲ ਰਿਹਾ ਹੈ । ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀਆਂ ਹਨ । ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇਸ ਜੋੜ ਮੇਲ ‘ਚ ਵੱਡੀ ਗਿਣਤੀ ‘ਚ ਸੰਗਤਾਂ ਪਹੁੰਚ ਕੇ ਹਾਜ਼ਰੀ ਲਵਾ ਰਹੀਆਂ ਹਨ । Khalsa Aid is running Sewa in Sri Fatehgarh Sahib. The videos of which are also going viral on social media. A large number of devotees are reaching and participating in this Jod Mel, dedicated to the martyrdom of the Sahibzades. By Shaminder 28 Dec 2022 Share Twitter Share Whatsapp LinkedIn
Punjabi Buzz ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਪਾਕਿਸਤਾਨ ‘ਚ ਚਲਾਏ ਜਾ ਰਹੇ ਰਾਹਤ ਕਾਰਜਾਂ ਦੀ ਦਿੱਤੀ ਜਾਣਕਾਰੀ Many efforts are being made by Khalsa Aid to help the flood victims in Pakistan. Khalsa Aid chief Ravi Singh Khalsa has shared a video. In which he told about the campaign launched by Khalsa Aid to help people in Pakistan. ਖਾਲਸਾ ਏਡ (Khalsa Aid ) ਦੇ ਵੱਲੋਂ ਪਾਕਿਸਤਾਨ ‘ਚ ਹੜ੍ਹ (Pakistan Flood) ਪੀੜਤਾਂ ਦੀ ਮਦਦ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ । ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਖਾਲਸਾ ਏਡ ਵੱਲੋਂ ਪਾਕਿਸਤਾਨ ‘ਚ ਲੋਕਾਂ ਦੀ ਮਦਦ ਲਈ ਚਲਾਈ ਮੁਹਿੰਮ ਦੇ ਬਾਰੇ ਦੱਸਿਆ । By Shaminder 05 Sep 2022 Share Twitter Share Whatsapp LinkedIn
Punjabi Buzz ਪਾਕਿਸਤਾਨ ‘ਚ ਹੜ੍ਹ ਪੀੜਤਾਂ ਦੀ ਮਦਦ ਲਈ ਪਹੁੰਚੇ ਖਾਲਸਾ ਏਡ ਦੇ ਵਲੰਟੀਅਰ, ਵੀਡੀਓ ਕੀਤਾ ਸਾਂਝਾ Teams of Khalsa Aid have also reached Pakistan for help. Khalsa Aid teams are providing langar and medical facilities. ਖਾਲਸਾ ਏਡ ਦੀਆਂ ਟੀਮਾਂ ਵੀ ਮਦਦ ਲਈ ਪਾਕਿਸਤਾਨ ਪਹੁੰਚ ਚੁੱਕੀਆਂ ਹਨ । ਖਾਲਸਾ ਏਡ ਦੀਆਂ ਟੀਮਾਂ ਲੰਗਰ ਅਤੇ ਮੈਡੀਕਲ ਸਹੂਲਤਾਂ ਦੇ ਰਹੀਆਂ ਹਨ । By Shaminder 03 Sep 2022 Share Twitter Share Whatsapp LinkedIn
Punjabi Buzz ਖਾਲਸਾ ਏਡ ਨੇ ਸਿੱਖੀ ਦੇ ਪ੍ਰਚਾਰ ਲਈ ਕੀਤਾ ਉਪਰਾਲਾ, ਵਿਦੇਸ਼ੀ ਬੱਚਿਆਂ ਨੂੰ ਪੱਗ ਬੰਨਣ ਲਈ ਕੀਤਾ ਪ੍ਰੇਰਿਤ While Khalsa Aid is making an important contribution in social service, efforts are also being made for the propagation of Sikhi. Videos have been shared by Khalsa Aid under this series. In these videos, Khalsa Aid volunteers are seen decorating the heads of foreigners with turbans. ਖਾਲਸਾ ਏਡ (Khalsa Aid ) ਦੇ ਵੱਲੋਂ ਜਿੱਥੇ ਸਮਾਜ ਸੇਵਾ ‘ਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ, ਉੱਥੇ ਹੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਖਾਲਸਾ ਏਡ ਦੇ ਵੱਲੋਂ ਵੀਡੀਓਜ਼ ਸਾਂਝੇ ਕੀਤੇ ਗਏ ਹਨ । ਇਨ੍ਹਾਂ ਵੀਡੀਓਜ਼ ‘ਚ ਖਾਲਸਾ ਏਡ ਦੇ ਵਲੰਟੀਅਰ ਵਿਦੇਸ਼ੀਆਂ ਦੇ ਸਿਰਾਂ ‘ਤੇ ਦਸਤਾਰਾਂ ਸਜਾਉਂਦੇ ਹੋਏ ਨਜ਼ਰ ਆ ਰਹੇ ਹਨ । By Shaminder 30 Aug 2022 Share Twitter Share Whatsapp LinkedIn
Punjabi Buzz ਸਿੱਖਾਂ ਦੇ ਸੇਵਾ ਭਾਵ ਦੀ ਇਸ ਮੁਸਲਿਮ ਭਰਾ ਨੇ ਵੀਡੀਓ ਰਾਹੀਂ ਕੀਤੀ ਤਾਰੀਫ, ਖਾਲਸਾ ਏਡ ਨੇ ਸਾਂਝਾ ਕੀਤਾ ਵੀਡੀਓ Whenever there is a problem around the world by Khalsa Aid, the volunteers of Khalsa Aid reach out for help. People are being served by Khalsa Aid and Sardars.ਖਾਲਸਾ ਏਡ (Khalsa Aid) ਵੱਲੋਂ ਦੁਨੀਆ ਭਰ ‘ਚ ਜਦੋਂ ਵੀ ਕਿਤੇ ਮੁਸੀਬਤ ਬਣਦੀ ਹੈ ਤਾਂ ਖਾਲਸਾ ਏਡ ਦੇ ਵਲੰਟੀਅਰ ਮਦਦ ਲਈ ਪਹੁੰਚ ਜਾਂਦੇ ਹਨ । ਖਾਲਸਾ ਏਡ ਅਤੇ ਸਰਦਾਰਾਂ ਵੱਲੋਂ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ । ਸਰਦਾਰਾਂ ਦੇ ਇਸ ਸੇਵਾ ਭਾਵ ਦੀ ਮੁਸਲਿਮ ਭਾਈਚਾਰੇ ਦੇ ਵੱਲੋਂ ਸ਼ਲਾਘਾ ਕੀਤੀ ਗਈ ਹੈ । By Shaminder 27 Aug 2022 Share Twitter Share Whatsapp LinkedIn
Punjabi Buzz ਰਵੀ ਸਿੰਘ ਖਾਲਸਾ ਦਾ ਹਸਪਤਾਲ ਤੋਂ ਵੀਡੀਓ ਆਇਆ ਸਾਹਮਣੇ, ਕਿਡਨੀ ਡੋਨਰ ਦੇ ਨਾਲ ਆਏ ਨਜ਼ਰ Ravi Singh Khalsa has undergone a kidney transplant. He is constantly sharing videos about his health. Now he has shared a video from the hospital. By Shaminder 22 Jul 2022 Share Twitter Share Whatsapp LinkedIn