Punjabi Buzz ਮੁੰਬਈ ਦੀ ਲੋਕਲ ਟ੍ਰੇਨ ‘ਚ ਮਸਤੀ ਕਰਦੀਆਂ ਹੋਈਆਂ ਨਜ਼ਰ ਆਈਆਂ ਔਰਤਾਂ, ਲੋਕਾਂ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ A video of some women is going viral on social media. In this video, you can see that only women are seen in one coach of the train. These women are seen in very small numbers.| ਸੋਸ਼ਲ ਮੀਡੀਆ ‘ਤੇ ਕੁਝ ਮਹਿਲਾਵਾਂ ਦਾ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਟ੍ਰੇਨ ਦੇ ਇੱਕ ਕੋਚ ‘ਚ ਸਿਰਫ ਮਹਿਲਾਵਾਂ ਨਜ਼ਰ ਆ ਰਹੀਆਂ ਹਨ ।ਇਹ ਮਹਿਲਾਵਾਂ ਬਹੁਤ ਹੀ ਘੱਟ ਗਿਣਤੀ ‘ਚ ਨਜ਼ਰ ਆ ਰਹੀਆਂ ਨੇ । By Shaminder 01 Dec 2022 Share Twitter Share Whatsapp LinkedIn