Punjabi Buzz ਕੀ ਪ੍ਰਿਯੰਕਾ ਚੋਪੜਾ ਨੇ ਪਹਿਲਾਂ ਹੀ ਮਨਾ ਲਿਆ ਹੈ ਕ੍ਰਿਸਮਸ? ਧੀ ਮਾਲਤੀ ਦੇ ਨਾਲ ਕ੍ਰਿਸਮਸ ਦੀਆਂ ਖ਼ੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ Priyanka Chopra Christmas news: ਪ੍ਰਿਯੰਕਾ ਚੋਪੜਾ ਜੋ ਕਿ ਭਾਰਤ ਦਾ ਦੌਰਾ ਪੂਰਾ ਕਰਕੇ ਆਪਣੇ ਘਰ ਲਾਸ ਏਂਜਲਸ ਵਾਪਸ ਪਹੁੰਚ ਚੁੱਕੀ ਹੈ। ਉਹ ਆਪਣੇ ਪਤੀ ਨਿੱਕ ਜੋਨਸ ਅਤੇ ਧੀ ਮਾਲਤੀ ਮੈਰੀ ਚੋਪੜਾ ਨਾਲ ਪੂਰਾ ਸਮਾਂ ਬਿਤਾ ਰਹੀ ਹੈ। By Lajwinder kaur 11 Nov 2022 Share Twitter Share Whatsapp LinkedIn
Punjabi Buzz ਅਮਰੀਕੀ ਰੈਪਰ PnB Rock ਦਾ ਗੋਲੀ ਮਾਰ ਕੇ ਕਤਲ, ਪ੍ਰੇਮਿਕਾ ਨਾਲ ਰੈਸਟੋਰੈਂਟ ’ਚ ਖਾ ਰਿਹਾ ਸੀ ਖਾਣਾ Rapper PnB Rock Shot Dead: ਗੰਨ ਕਲਚਰ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਕਾਸਸ਼ੀਲ ਦੇਸ਼ਾਂ ਤੋਂ ਵੀ ਅਜਿਹੀਆਂ ਖਬਰਾਂ ਆਮ ਸੁਣਨ ਨੂੰ ਮਿਲਦੀਆਂ ਨੇ ਕਿ ਸ਼ਰੇਆਮ ਕਿਸੇ ਨੂੰ ਵੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਅਮਰੀਕਾ ਵਰਗੇ ਤੇਜ਼ ਰਫਤਾਰ ਦੇਸ਼ ‘ਚ ਵੀ ਗੰਨ ਕਲਚਰ ਦਾ ਬੋਲ ਬਾਲਾ ਹੈ। ਇੱਕ ਫਿਰ ਤੋਂ ਇੱਕ ਰੈਪਰ ਦੀ ਗੋਲੀਆਂ ਮਾਰ ਕੇ ਜਾਨ ਲੈ ਲਈ ਗਈ ਹੈ। ਖਬਰਾਂ ਮੁਤਾਬਿਕ ਅਮਰੀਕੀ ਰੈਪਰ PnB Rock ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। By Lajwinder kaur 14 Sep 2022 Share Twitter Share Whatsapp LinkedIn
Punjabi Buzz ਖਾਣਾ ਖਾਣ ਤੋਂ ਬਾਅਦ ਪ੍ਰਿਯੰਕਾ ਚੋਪੜਾ ਦਾ ਹੋਇਆ ਬੁਰਾ ਹਾਲ, ਜਾਣੋ ਪੂਰਾ ਮਾਮਲਾ Bollywood and Hollywood actress Priyanka Chopra Funny Video viral on social media. She seen with her friends. She Shared a video from restaurant. By Lajwinder kaur 11 Apr 2022 Share Twitter Share Whatsapp LinkedIn