Punjabi Buzz TJMM: ਰਣਬੀਰ ਤੇ ਸ਼ਰਧਾ ਦੀ ਫ਼ਿਲਮ ਦੇ ਟਾਈਟਲ ਦਾ ਹੋਇਆ ਖੁਲਾਸਾ, ਜਾਣੋ ਕਦੋਂ ਹੋਵੇਗੀ ਰਿਲੀਜ਼? 'Tu Jhoothi Main Makkar': ਨਿਰਮਾਤਾਵਾਂ ਨੇ ਬੁੱਧਵਾਰ ਨੂੰ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਸਟਾਰਰ ਫ਼ਿਲਮ ਦੇ ਟਾਈਟਲ ਦਾ ਐਲਾਨ ਕੀਤਾ ਹੈ। ਲਵ ਰੰਜਨ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ਦਾ ਨਾਂ 'Tu Jhoothi Main Makkar' ਰੱਖਿਆ ਗਿਆ ਹੈ। ਛੋਟੇ ਰੂਪ ਵਿੱਚ ਇਸਨੂੰ TJMM ਦੇ ਨਾਮ ਨਾਲ ਸੋਸ਼ਲ ਮੀਡੀਆ ਉੱਤੇ ਪੇਸ਼ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਇੱਕ ਇੰਟਰਵਿਊ 'ਚ ਰਣਬੀਰ ਕਪੂਰ ਨੇ ਦੱਸਿਆ ਸੀ ਉਨ੍ਹਾਂ ਦੀ ਉਮਰ ਵੱਧ ਰਹੀ ਹੈ, ਜਿਸ ਕਰਕੇ ਲਵ ਰੰਜਨ ਦੀ ਇਹ ਫ਼ਿਲਮ ਉਨ੍ਹਾਂ ਦੀ ਆਖਰੀ ਰੋਮਾਂਟਿਕ ਕਾਮੇਡੀ ਫ਼ਿਲਮਾਂ 'ਚੋਂ ਇੱਕ ਹੈ। By Lajwinder kaur 14 Dec 2022 Share Twitter Share Whatsapp LinkedIn
Entertainment News Ranbir Kapoor, Shraddha Kapoor's video go viral as they shoot in Spain for Luv Ranjan's film Ranbir Kapoor- Shraddha Kapoor: Actors Ranbir Kapoor and Shraddha Kapoor are making headlines with their upcoming film directed by Luv Ranjan. The much awaited film is currently in its production phase, and has managed to raise the excitement among the movie buffs with BTS pictures from the sets. A new video have gone viral on the internet from the film's set which features Ranbir Kapoor and Shraddha Kapoor shooting for a song in the film. By Ritika Nath 09 Jun 2022 Share Twitter Share Whatsapp LinkedIn
Entertainment News Nushrratt Bharuccha rushed to the hospital as she suffers Vertigo Attack while shooting for Luv Ranjan's film. Nushrratt Bharuccha, was recently taken to a Mumbai hospital after she experienced vertigo. while filming for Luv Ranjan's upcoming film. By Ritika Nath 07 Aug 2021 Share Twitter Share Whatsapp LinkedIn