featured ਅੱਜ ਰਾਤ ਨੂੰ ਅੱਠ ਵਜੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਲਾਟਰੀ’ A new movie of PTC Box Office is shown on PTC Punjabi every Friday. This time also you will be introduced with a new movie. Tonight at eight o'clock watch PTC box office movie 'Lottery' will be shown.| ਪੀਟੀਸੀ ਪੰਜਾਬੀ ‘ਤੇ ਹਰ ਸ਼ੁੱਕਰਵਾਰ ਨੂੰ ਪੀਟੀਸੀ ਬਾਕਸ ਆਫ਼ਿਸ (PTC Box Office) ਦੀ ਨਵੀਂ ਫ਼ਿਲਮ ਵਿਖਾਈ ਜਾਂਦੀ ਹੈ । ਇਸ ਵਾਰ ਵੀ ਤੁਹਾਨੂੰ ਨਵੀਂ ਫ਼ਿਲਮ ਦੇ ਨਾਲ ਰੁਬਰੂ ਕਰਵਾਇਆ ਜਾਵੇਗਾ । ਅੱਜ ਰਾਤ ਨੂੰ ਅੱਠ ਵਜੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਲਾਟਰੀ’ (Lottery) ਵਿਖਾਈ ਜਾਵੇਗੀ । By Shaminder 18 Nov 2022 Share Twitter Share Whatsapp LinkedIn
featured 11 ਨਵੰਬਰ ਨੂੰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ ‘ਪੂਰੇ ਅਧੂਰੇ’ Every week you are shown a new movie on PTC Punjabi. Under this series, PTC Box Office's new movie 'Poore Adhure' will be telecast on November 11, Friday at 7:30 PM.| ਪੀਟੀਸੀ ਪੰਜਾਬੀ ‘ਤੇ ਹਰ ਹਫ਼ਤੇ ਤੁਹਾਨੂੰ ਨਵੀਂ ਫ਼ਿਲਮ ਵਿਖਾਈ ਜਾਂਦੀ ਹੈ । ਇਸੇ ਲੜੀ ਦੇ ਤਹਿਤ ਪੀਟੀਸੀ ਬਾਕਸ ਆਫ਼ਿਸ (PTC Box Office) ਦੀ ਨਵੀਂ ਫ਼ਿਲਮ ‘ਪੂਰੇ ਅਧੂਰੇ’ ( Poore Adhure) 11 ਨਵੰਬਰ, ਦਿਨ ਸ਼ੁੱਕਰਵਾਰ ਨੂੰ ਰਾਤ 7 : 30 ਵਜੇ ਪ੍ਰਸਾਰਿਤ ਕੀਤੀ ਜਾਵੇਗੀ। By Shaminder 10 Nov 2022 Share Twitter Share Whatsapp LinkedIn
featured ਪੀਟੀਸੀ ਪੰਜਾਬੀ ‘ਤੇ 4 ਨਵੰਬਰ ਨੂੰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਰਬਾਬੀ’ PTC Punjabi is bringing new movie 'Rabaabi' of PTC box office. In this film produced by Harjit Singh, the pain of partition as well as the pain of the people separated from Guru Ghars has been described.| ਪੀਟੀਸੀ ਪੰਜਾਬੀ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ ‘ਰਬਾਬੀ’ (Rabaabi) ਲੈ ਕੇ ਆ ਰਿਹਾ ਹੈ । ਹਰਜੀਤ ਸਿੰਘ (Harjit Singh) ਵੱਲੋਂ ਤਿਆਰ ਕੀਤੀ ਗਈ ਇਸ ਫ਼ਿਲਮ ‘ਚ ਵੰਡ ਦੇ ਦਰਦ ਦੇ ਨਾਲ-ਨਾਲ ਗੁਰੂ ਘਰਾਂ ਤੋਂ ਵਿਛੋੜੇ ਗਏ ਲੋਕਾਂ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ । By Shaminder 31 Oct 2022 Share Twitter Share Whatsapp LinkedIn
featured ਪੀਟੀਸੀ ਪੰਜਾਬੀ ‘ਤੇ 21 ਅਕਤੂਬਰ ਨੂੰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਭੰਭੜਭੂੰ’ The film will be telecast on PTC Punjabi on October 21, Friday, at 7:30 PM. If you have missed this movie on PTC Punjabi then don't be disappointed. You can also watch this movie on PTC Play app.| ਫ਼ਿਲਮ ਦਾ ਪ੍ਰਸਾਰਣ ਪੀਟੀਸੀ ਪੰਜਾਬੀ ‘ਤੇ 21 ਅਕਤੂਬਰ, ਦਿਨ ਸ਼ੁੱਕਰਵਾਰ, ਸ਼ਾਮ 7:30 ਵਜੇ ਕੀਤਾ ਜਾਵੇਗਾ । ਇਸ ਫ਼ਿਲਮ ਨੂੰ ਜੇ ਤੁਸੀਂ ਪੀਟੀਸੀ ਪੰਜਾਬੀ ‘ਤੇ ਮਿਸ ਕਰ ਦਿੱਤਾ ਹੈ ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ ।ਇਸ ਫ਼ਿਲਮ ਨੂੰ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਵੇਖ ਸਕਦੇ ਹੋ । By Shaminder 14 Oct 2022 Share Twitter Share Whatsapp LinkedIn
Entertainment News Watch full Punjabi movie 'Seeto Marjani' online for free on PTC Punjabi Watch the full Punjabi movie 'Seeto Marjani' online for free on PTC Punjabi: After its successful streaming on the PTC Play App, PTC Box Office’s feature film ‘Seeto Marjani’, based on Dr. Charandas Sidhu’s play ‘Bingad Di Vauhti’, is now available to watch on the official YouTube channel of PTC Punjabi. By Rajan Nath 24 Sep 2022 Share Twitter Share Whatsapp LinkedIn
Uncategorized PTC Box Office film 'Mera Kuch Samaan' from 8 July on PTC Play App Watch PTC Box Office film 'Mera Kuch Samaan' an exceptional love story of a soldier who crossed the border. And a tribute to all the soldiers who serve their country selflessly, Don't miss watching this film full of emotions only on PTC Play App By PTC Punjabi Admin 08 Aug 2022 Share Twitter Share Whatsapp LinkedIn
Uncategorized Watch PTC BOX Office Movie Channa Ve on PTC Play App Watch PTC Punjabi BOX Office Movie "Channa Ve" Exclusively on PTC Play App starting from 10th June. By PTC Punjabi Admin 13 Jun 2022 Share Twitter Share Whatsapp LinkedIn
featured ਪੀਟੀਸੀ ਪਲੇਅ ਐਪ ‘ਤੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਉਡੀਕ’ The PTC box office film 'Udeek' depicting relationships on PTC Punjabi will be streamed on PTC Play App on May 13. By Shaminder 06 May 2022 Share Twitter Share Whatsapp LinkedIn
Entertainment News 'Seeto Marjani', based on play 'Bingad Di Vauhti', streaming successfully on PTC Play App PTC Box Office's feature film 'Seeto Marjani', based on Dr. Charandas Sidhu's play 'Bingad Di Vauhti', is streaming successfully on PTC Play App. By Rajan Nath 31 Mar 2022 Share Twitter Share Whatsapp LinkedIn