Pollywood ਪੰਜਾਬੀ ਸੱਭਿਆਚਾਰ ਦਾ ਦਰਪਣ ਬਣ ਉਭਰੀਆਂ ਕੁਝ ਖਾਸ ਫਿਲਮਾਂ ਫਿਲਮਾਂ ਜਿੱਥੇ ਸਾਡਾ ਮਨੋਰੰਜਨ ਕਰਦੀਆਂ ਹਨ ਉੱਥੇ ਹੀ ਸਮਾਜਿਕ ਮੁੱਦਿਆਂ ਅਤੇ ਸੱਭਿਆਚਾਰਕ ਪੇਸ਼ਕਾਰੀ ਵੀ ਕਰਦੀਆਂ ਹਨ। ਸੱਭਿਆਚਾਰ, ਰੀਤੀ-ਰਿਵਾਜ, ਕਦਰਾਂ-ਕੀਮਤਾਂ ਦੇ ਕਈ ਪਹਿਲੂ ਹੁੰਦੇ ਹਨ ਅਤੇ ਇਹ ਸਾਡੇ ‘ਤੇ ਹੈ ਕਿ ਅਸੀਂ ਕਿਹੜੇ ਪਹਿਲੂ ਨੂੰ ਆਪਣੀ ਜ਼ਿੰਦਗੀ ‘ਚ ਅਪਣਾਉਂਦੇ ਹਾਂ। By PTC Entertainment Desk 02 Feb 2024 Share Twitter Share Whatsapp LinkedIn
Pollywood ਗਣਤੰਤਰ ਦਿਵਸ ਮੌਕੇ ‘ਤੇ ਵੇਖੋ ਦੇਸ਼ ਪਿਆਰ ਨੂੰ ਦਰਸਾਉਂਦੀਆਂ ਇਹ ਪੰਜਾਬੀ ਫ਼ਿਲਮਾਂ ਗਣਤੰਤਰ ਦਿਵਸ ਨੂੰ ਲੈ ਕੇ ਦੇਸ਼ ਭਰ ‘ਚ ਜੋਸ਼ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ।ਅਜਿਹੇ ‘ਚ ਕਈ ਪ੍ਰੋਗਰਾਮਾਂ ਦਾ ਪ੍ਰਬੰਧ ਪੂਰੇ ਦੇਸ਼ ‘ਚ ਕੀਤਾ ਜਾਂਦਾ ਹੈ।ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਪੰਜਾਬੀ ਫ਼ਿਲਮਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਦੇਸ਼ ਪ੍ਰੇਮ ਦੇ ਨਾਲ ਭਰਪੂਰ ਹਨ । By Shaminder 25 Jan 2024 Share Twitter Share Whatsapp LinkedIn
Pollywood Punjabi Movies That Redefines Cinema in 2023 Pollywood Updates; Punjabi Movies 2023: Punjabi cinema has undergone a transformative journey in 2023. From Female-centric films to Historical Punjabi films, this year Punjabi makers have released a variety of genres. By Ritika Nath 21 Dec 2023 Share Twitter Share Whatsapp LinkedIn
Celebrity Special ਅਦਾਕਾਰਾ ਰੁਬੀਨਾ ਦਿਲੈਕ ਦੀ ਪੰਜਾਬੀ ਫ਼ਿਲਮਾਂ ‘ਚ ਐਂਟਰੀ, ਜਾਣੋਂ ਕਦੋਂ ਰਿਲੀਜ਼ ਹੋਵੇਗੀ ਫ਼ਿਲਮ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਰੁਬੀਨਾ ਦਿਲੈਕ ਦੀ ਪੰਜਾਬੀ ਇੰਡਸਟਰੀ ‘ਚ ਐਂਟਰੀ ਹੋ ਗਈ ਹੈ । ਉਨ੍ਹਾਂ ਦੀ ਪਹਿਲੀ ਪੰਜਾਬੀ ਫ਼ਿਲਮ ‘ਚੱੱਲ ਭੱਜ ਚੱਲੀਏ’ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਇੰਦਰ ਚਾਹਲ ਨਜ਼ਰ ਆਉਣਗੇ । By Shaminder 27 Oct 2023 Share Twitter Share Whatsapp LinkedIn
Songs 'Gaddi Jaandi Ae Chalaangaan Maardi': Ammy Virk, Jasmin Bajwa's beautiful Chemistry Win Hearts in 'Ni Kude' Gaddi Jaandi Ae Chalaangaan Maardi: Ammy Virk and Jasmin Bajwa win hearts with the beautiful song 'Ni Kude' from the movie Gaddi Jaandi Ae Chalaangaan Maardi. By Ritika Nath 04 Sep 2023 Share Twitter Share Whatsapp LinkedIn
Celebrity Special ਬੱਬੂ ਮਾਨ ਦੀ ਫ਼ਿਲਮ ‘ਸੁੱਚਾ ਸੂਰਮਾ’ ਦਾ ਐਲਾਨ, ਜਾਣੋ ਕਦੋਂ ਹੋਣ ਜਾ ਰਹੀ ਰਿਲੀਜ਼ ਗਾਇਕ ਬੱਬੂ ਮਾਨ ਜਿੱਥੇ ਗਾਇਕੀ ਦੇ ਖੇਤਰ ‘ਚ ਸਰਗਰਮ ਹਨ, ਉੱਥੇ ਹੀ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ । ਜਲਦ ਹੀ ਬੱਬੂ ਮਾਨ ਦੀ ਨਵੀਂ ਫ਼ਿਲਮ ਨੂੰ ਤੁਸੀਂ ਵੇਖ ਸਕੋਗੇ । ਜੀ ਹਾਂ ਬੱਬੂ ਮਾਨ ਦੀ ਨਵੀਂ ਫ਼ਿਲਮ ਦਾ ਐਲਾਨ ਹੋ ਚੁੱਕਿਆ ਹੈ । By Shaminder 12 Aug 2023 Share Twitter Share Whatsapp LinkedIn
Pollywood ਗੁਰਨਾਮ ਭੁੱਲਰ ਨੇ ਆਪਣੀ ਨਵੀਂ ਫ਼ਿਲਮ ‘ਪਰਿੰਦਾ ਪਾਰ ਗਿਆ’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ ਗੁਰਨਾਮ ਭੁੱਲਰ ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ । ਉਹ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਹਨ । ਹੁਣ ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ‘ਪਰਿੰਦਾ ਪਾਰ ਗਿਆ’ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ । By Shaminder 03 Aug 2023 Share Twitter Share Whatsapp LinkedIn
Pollywood 'Khadari' Release date: Gurnam Bhullar & Kartar Cheema Gear Up for a Power-packed Entertainment Punjabi actor Gurnam Bhullar shared the upcoming Punjabi movie 'Khadari' release date featuring Kartar Cheema and Surbhi Jyoti in the lead. By Ritika Nath 25 Jul 2023 Share Twitter Share Whatsapp LinkedIn
Pollywood ‘ਤੇਰੀਆਂ ਮੇਰੀਆਂ ਹੇਰਾ-ਫੇਰੀਆਂ’ ‘ਚ ਬਿਲੁਕਲ ਨਵੀਂ ਲੁੱਕ ‘ਚ ਨਜ਼ਰ ਆਉਣਗੇ ਅਨੀਤਾ ਦੇਵਗਨ ਜਸਵਿੰਦਰ ਭੱਲਾ ਅਤੇ ਅਨੀਤਾ ਦੇਵਗਨ ਦੀ ਜੋੜੀ ਇੱਕ ਵਾਰ ਮੁੜ ਤੋਂ ਧਮਾਲ ਮਚਾਉਣ ਜਾ ਰਹੀ ਹੈ । ਜੀ ਹਾਂ ਅਦਾਕਾਰਾ ਅਨੀਤਾ ਦੇਵਗਨ ‘ਤੇਰੀਆਂ ਮੇਰੀਆਂ ਹੇਰਾ-ਫੇਰੀਆਂ’ ‘ਚ ਜਸਵਿੰਦਰ ਭੱਲਾ ਦੇ ਨਾਲ ਖੂਬ ਹਸਾਏਗੀ । ਇਸ ਫ਼ਿਲਮ ‘ਚ ਉਨ੍ਹਾਂ ਦਾ ਨਵਾਂ ਲੁੱਕ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗਾ । By Shaminder 20 Jul 2023 Share Twitter Share Whatsapp LinkedIn