img

ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਹੋਇਆ ਦੇਹਾਂਤ, ਜਾਣੋ ਭਰਾ ਲਈ ਸੰਘਰਸ਼ ਕਰਨ ਵਾਲੀ ਇਸ ਭੈਣ ਦੀ ਕਹਾਣੀ

Dalbir Kaur Death: ਕਹਿੰਦੇ ਨੇ ਕਿ ਮਾਂ-ਬਾਪ ਤੋਂ ਬਾਅਦ ਦੁਨੀਆਂ 'ਚ ਸਭ ਤੋਂ ਗੂੜਾ ਰਿਸ਼ਤਾ ਭੈਣ-ਭਰਾਵਾਂ ਦਾ ਹੁੰਦਾ ਹੈ।