img

ਸਲਮਾਨ ਖ਼ਾਨ ਨੂੰ ਹੋਇਆ ਡੇਂਗੂ, ਇਸ ਹਫ਼ਤੇ ਕਰਨ ਜੌਹਰ ਕਰਨਗੇ ਬਿੱਗ ਬੌਸ 16 ਹੋਸਟ

Bigg Boss 16 : ਟੀਵੀ ਦਾ ਮਸ਼ਹੂਰ ਰਿਐਲਟੀ ਸ਼ੋਅ ਬਿਗ ਬੌਸ ਇਸ ਸੀਜਨ ਵਿੱਚ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ।