Celebrities Special ਅਦਾਕਾਰਾ ਦਲਜੀਤ ਕੌਰ ਦੇ ਮੰਗੇਤਰ ਨਿਖਿਲ ਪਟੇਲ ਨੇ ਸਜਾਈ ਸਿਰ ‘ਤੇ ਦਸਤਾਰ, ਕਿਹਾ ‘ਮੇਰੇ ਲਈ ਸਨਮਾਨ ਦੀ ਗੱਲ’ ਨਿਖਿਲ ਪਟੇਲ ਨੇ ਦੋ ਦਿਨ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦਲਜੀਤ ਕੌਰ ਦੇ ਪਿਤਾ ਜੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਸਤਿਕਾਰ ਅਤੇ ਸਨਮਾਨ ।| Nikhil Patel shared a picture with Daljit Kaur's father on his Instagram account two days ago. While sharing this picture, he wrote on his Instagram account 'respect and respect. By Shaminder 15 Feb 2023 Share Twitter Share Whatsapp LinkedIn
Punjabi Buzz ਕੜਾਕੇ ਦੀ ਠੰਢ ‘ਚ ਬੇਘਰ ‘ਤੇ ਜ਼ਰੂਰਤਮੰਦ ਲੋਕਾਂ ਨੂੰ ਕੰਬਲ ਵੰਡਦੇ ਨਜ਼ਰ ਆਏ ਹੇਮਕੁੰਟ ਫਾਊਂਡੇਸ਼ਨ ਦੇ ਵਲੰਟੀਅਰ ਉੱਤਰ ਭਾਰਤ ‘ਚ ਕੜਾਕੇ ਦੀ ਠੰਢ ਪੈ ਰਹੀ ਹੈ । ਕੜਾਕੇ ਦੀ ਇਸ ਠੰਢ (Winter) ‘ਚ ਹਰ ਕੋਈ ਘਰਾਂ ‘ਚ ਬੰਦ ਹੋ ਕੇ ਰਹਿ ਗਿਆ ਹੈ । ਇਸ ਦੇ ਨਾਲ ਰੋਜ਼ਮੱਰਾ ਦੇ ਕੰਮਕਾਜ ਕਰਨ ਵਿੱਚ ਵੀ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । It is bitterly cold in North India. In this bitter cold , everyone has remained locked in their houses. Along with this, people are also facing difficulties in doing their daily work. By Shaminder 05 Jan 2023 Share Twitter Share Whatsapp LinkedIn
Punjabi Buzz ਰਣਦੀਪ ਹੁੱਡਾ ਨੇ ਸਿੱਖਾਂ ਨੂੰ ਲੈ ਕੇ ਦਿੱਤਾ ਬਿਆਨ, ਕਿਹਾ ਫ਼ਿਲਮਾਂ ‘ਚ ‘ਸਿੱਖਾਂ ਨੂੰ ਕਾਮੇਡੀ ਰੋਲ ਹੀ ਦਿੱਤੇ ਜਾਂਦੇ ਹਨ’ ਅਦਾਕਾਰ ਰਣਦੀਪ ਹੁੱਡਾ (Randeep Hooda) ਇਨ੍ਹੀੰ ਦਿਨੀਂ ‘ਕੈਟ’ ਨੂੰ ਲੈ ਕੇ ਚਰਚਾ ‘ਚ ਹਨ । ਇਸ ‘ਚ ਉਨ੍ਹਾਂ ਨੇ ਇੱਕ ਸਿੱਖ ਦਾ ਕਿਰਦਾਰ ਨਿਭਾਇਆ ਹੈ ।ਇਸ ਤੋਂ ਇਲਾਵਾ ਉਹ ਹੋਰ ਵੀ ਕਈ ਫ਼ਿਲਮਾਂ ‘ਚ ਸਿੱਖ ਦੀ ਭੂਮਿਕਾ ਨਿਭਾ ਚੁੱਕੇ ਹਨ । Actor Randeep Hooda is in discussion about 'Cat' these days. In this, he has played the role of a Sikh. Apart from this, he has played the role of a Sikh in many other films. By Shaminder 04 Jan 2023 Share Twitter Share Whatsapp LinkedIn
Punjabi Buzz ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਦਸ਼ਮੇਸ਼ ਪਿਤਾ (Guru Gobind Singh ji )ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨਦੀ ਪਾਰ ਕਰਨ ਤੋਂ ਬਾਦ ਪਿੱਛੋਂ ਆ ਰਹੀ ਦੁਸ਼ਮਣ ਦੀ ਫ਼ੌਜ ਨੇ ਮੁੜ ਹਮਲਾ ਕਰ ਦਿੱਤਾ । ਸਰਸਾ ਨਦੀ ਵਿੱਚ ਉਸ ਵੇਲੇ ਹੜ੍ਹ ਆਇਆ ਹੋਇਆ ਸੀ । Dashmesh Pita left the fort of Sri Anandpur Sahib and after crossing the Sarsa river, the enemy army coming behind attacked again. Sarsa river was in flood at that time. By Shaminder 28 Dec 2022 Share Twitter Share Whatsapp LinkedIn
Celebrities Special ਅਦਾਕਾਰ ਰਣਦੀਪ ਹੁੱਡਾ ਦਾ ਸਿੱਖ ਭਾਈਚਾਰੇ ਨੂੰ ਲੈਕੇ ਵੱਡਾ ਬਿਆਨ, ਕਿਹਾ 'ਸਿੱਖ ਮਨੁੱਖਤਾ ਦੀ ਮਿਸਾਲ' Bollywood actor Randeep Hooda has given many hit films to the Bollywood industry. His fascination with Punjab, Punjabi and Punjabiyat is not hidden from anyone. He often shares his heart feelings about Punjabis.| ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ (Randeep Hooda) ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਉਨ੍ਹਾਂ ਦਾ ਮੋਹ ਕਿਸੇ ਤੋਂ ਛਿਪਿਆ ਨਹੀਂ ਹੈ । ਉਹ ਅਕਸਰ ਪੰਜਾਬੀਆਂ ਬਾਰੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਰਹਿੰਦੇ ਹਨ । By Shaminder 06 Dec 2022 Share Twitter Share Whatsapp LinkedIn
Punjabi Buzz ਕਦੇ ਕਲੀਨਸ਼ੇਵ ਹੁੰਦੇ ਸਨ ਰਵੀ ਸਿੰਘ ਖਾਲਸਾ, ਸਿੱਖੀ ਵੱਲ ਕਿਵੇਂ ਮੁੜੇ ਰਵੀ ਸਿੰਘ ਖ਼ਾਲਸਾ, ਜਾਣੋ ਕਿਸ ਘਟਨਾ ਨੇ ਬਦਲੀ ਜ਼ਿੰਦਗੀ Ravi Singh Khalsa, the head of Khalsa Aid, used to be clean shaven. But something happened in his life that changed his life and he was inspired towards Sikhi and assumed Sikh form.| ਖਾਲਸਾ ਏਡ (Khalsa Aid) ਦੇ ਮੁੱਖੀ ਰਵੀ ਸਿੰਘ ਖਾਲਸਾ (Ravi Singh Khalsa) ਕਦੇ ਕਲੀਨ ਸ਼ੇਵ ਹੁੰਦੇ ਸਨ । ਪਰ ਉਨ੍ਹਾਂ ਦੀ ਜ਼ਿੰਦਗੀ ‘ਚ ਕੁਝ ਅਜਿਹਾ ਘਟਿਆ ਕਿ ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਅਤੇ ਉਹ ਸਿੱਖੀ ਵੱਲ ਪ੍ਰੇਰਿਤ ਹੋ ਗਏ ਅਤੇ ਸਿੱਖੀ ਸਰੂਪ ਧਾਰਨ ਕਰ ਲਿਆ । By Shaminder 29 Nov 2022 Share Twitter Share Whatsapp LinkedIn
Punjabi Buzz ਬਰਫ਼ ਦੀ ਚਾਦਰ ਨਾਲ ਢਕਿਆ ਸ੍ਰੀ ਹੇਮਕੁੰਟ ਸਾਹਿਬ, ਵੇਖੋ ਮਨਮੋਹਕ ਤਸਵੀਰਾਂ Pictures of heavy snowfall have come out in Sri Hemkunt Sahib. Due to snowfall, Gurdwara Hemkunt Sahib was covered with a white sheet of snow. In the pictures, you can see that snow is visible everywhere.| ਸ੍ਰੀ ਹੇਮਕੁੰਟ ਸਾਹਿਬ (Sri Hemknt Sahib ) ‘ਚ ਭਾਰੀ ਬਰਫਬਾਰੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਬਰਫਬਾਰੀ ਦੇ ਕਾਰਨ ਗੁਰਦੁਆਰਾ ਹੇਮਕੁੰਟ ਸਾਹਿਬ ਬਰਫ਼ ਦੀ ਚਿੱਟੀ ਚਾਦਰ ਦੇ ਨਾਲ ਢਕਿਆ ਗਿਆ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਹਰ ਪਾਸੇ ਬਰਫ ਹੀ ਬਰਫ ਨਜ਼ਰ ਆ ਰਹੀ ਹੈ । By Shaminder 19 Nov 2022 Share Twitter Share Whatsapp LinkedIn
Punjabi Buzz ਬਰਤਾਨਵੀਂ ਫ਼ੌਜ ‘ਚ ਸਿੱਖ ਫ਼ੌਜੀਆਂ ਨੂੰ ਰੋਜ਼ਾਨਾ ਨਿੱਤਨੇਮ ਲਈ ਮੁਹੱਈਆ ਕਰਵਾਏ ਗਏ ਗੁਟਕਾ ਸਾਹਿਬ It has happened for the first time in the last one century that Gutka Sahib has been provided to Sikh soldiers in the British Army for their daily routine.| ਪਿਛਲੀ ਇੱਕ ਸਦੀ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ ਬਰਤਾਨਵੀਂ ਫੌਜ (British Army) ‘ਚ ਸਿੱਖੀ ਫੌਜੀ ਜਵਾਨਾਂ ਨੂੰ ਰੋਜ਼ਾਨਾ ਨਿੱਤਨੇਮ ਦੇ ਲਈ ਗੁਟਕਾ ਸਾਹਿਬ (Gutka Sahib) ਮੁਹੱਈਆ ਕਰਵਾਏ ਗਏ ਹਨ । By Shaminder 11 Nov 2022 Share Twitter Share Whatsapp LinkedIn
Punjabi Buzz ਪਾਕਿਸਤਾਨ ਦੇ ਗੁਰਦੁਆਰਾ ਪੰਜਾ ਸਾਹਿਬ ‘ਚ ਫ਼ਿਲਮ ਦੀ ਸ਼ੂਟਿੰਗ ਰੁਕਵਾਈ ਗਈ, ਗੁਰਦੁਆਰਾ ਸਾਹਿਬ ‘ਚ ਕੀਤੀ ਜਾ ਰਹੀ ਸੀ ਸ਼ੂਟਿੰਗ, ਵੀਡੀਓ ਹੋ ਰਿਹਾ ਵਾਇਰਲ ਪਾਕਿਸਤਾਨ ਦੇ ਗੁਰਦੁਆਰਾ ਪੰਜਾ ਸਾਹਿਬ (Panja Sahib) ‘ਚ ਇਨ੍ਹੀਂ ਦਿਨੀਂ ਕਿਸੇ ਫ਼ਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ । ਫ਼ਿਲਮ ਦਾ ਨਾਮ ‘ਲਾਹੌਰ-ਲਾਹੌਰ ਏ’ ਦੱਸਿਆ ਜਾ ਰਿਹਾ ਹੈ ।ਫ਼ਿਲਮ ਦੀ ਸ਼ੂਟਿੰਗ ਕਰ ਰਹੇ ਕੁਝ ਲੋਕਾਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਇੱਕ ਸ਼ਖਸ ਫ਼ਿਲਮ ਬਣਾ ਰਹੇ ਇਨ੍ਹਾਂ ਲੋਕਾਂ ਦਾ ਵੀਡੀਓ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ । | A film is being shot these days in Gurdwara Panja Sahib of Pakistan. The name of the film is being told as 'Lahore-Lahore Ae'. The video of some people shooting the film is going viral on social media. In which a person is seen making a video of these people making a film. By Shaminder 05 Oct 2022 Share Twitter Share Whatsapp LinkedIn