img

ਸਟੇਜ ‘ਤੇ ਪਰਫਾਰਮ ਕਰਨ ਦੇ ਦੌਰਾਨ ਇਸ ਮੁੰਡੇ ਨੇ 10 ਮਿੰਟ ‘ਚ ਬਣਾਇਆ ਰਣਜੀਤ ਬਾਵਾ ਦਾ ਸਕੈੱਚ, ਗਾਇਕ ਨੇ ਵੀਡੀਓ ਕੀਤਾ ਸਾਂਝਾ

ਰਣਜੀਤ ਬਾਵਾ (Ranjit Bawa ) ਅਜਿਹਾ ਗਾਇਕ ਹੈ ਜਿਸ ਨੇ ਆਪਣੀ ਗਾਇਕੀ ਦੇ ਨਾਲ ਖ਼ਾਸ ਜਗ੍ਹਾ ਦਰਸ਼ਕਾਂ ਦੇ ਦਿਲ ‘ਚ ਬਣਾਈ ਹੈ