Celebrity Special Sumbul Touqeer: ਬਿੱਗ ਬੌਸ ਫੇਮ ਸੁੰਬਲ ਤੌਕੀਰ ਖਾਨ ਹੈ ਟੀਵੀ ਜਗਤ ਦੀ ਸਭ ਤੋਂ ਮਹਿੰਗੀ ਅਦਾਕਾਰਾ, ਇੱਕ ਦਿਨ ਦੀ ਸ਼ੂਟਿੰਗ ਲੈਂਦੀ ਹੈ ਇਨ੍ਹੇ ਪੈਸੇ ਟੀਵੀ ਸੀਰੀਅਲ ਇਮਲੀ ਸੀਰੀਅਲ ਤੇ ਬਿੱਗ ਬੌਸ 16 ਵਿੱਚ ਪ੍ਰਸ਼ੰਸਕਾਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੀ ਸੁੰਬਲ ਤੌਕੀਰ ਖਾਨ ਅੱਜ ਇੱਕ ਟੀਵੀ ਸੀਰੀਅਲ ਲਈ ਮਹਿੰਗੀ ਰਕਮ ਵਸੂਲ ਰਹੀ ਹੈ। ਅਦਾਕਾਰਾ ਇੱਕ ਦਿਨ ਦੀ ਸ਼ੂਟਿੰਗ ਲਈ ਲੈਂਦੀ ਹੈ ਇਨ੍ਹੀਂ ਫੀਸ। By Pushp Raj 25 Aug 2023 Share Twitter Share Whatsapp LinkedIn
OTT Release Bigg Boss 17; Sumbul Touqueer's father Touqueer Khan likely to participate in Bigg Boss house this time During the previous season he was often regarded as 'Papa Touqueer'. Amid the breaking rumor, talking to India Forums, Mr. Khan stated "I can't comment on anything right now. Aag Lagi Hai To Dhua To Uthega." By Durtimans 24 Aug 2023 Share Twitter Share Whatsapp LinkedIn
OTT Release Big Boss OTT Season 2: Sumbul Taqeer and Sumedh Mudgalkar Set to Wow Audiences with Musical Extravaganza The highly anticipated second season of Big Boss OTT is just around the corner, and fans are eagerly awaiting the arrival of some popular celebrities who will be making special appearances. Among these stars are the talented Sumbul Taqeer and Sumedh Mudgalkar, who will be promoting their recently released songs during the show. By Prerit Chauhan 17 Jul 2023 Share Twitter Share Whatsapp LinkedIn
Bollywood ਸੁੰਬਲ ਤੌਕੀਰ ਖਾਨ ਆਪਣੇ ਪਿਤਾ ਦੇ ਦੂਜੇ ਵਿਆਹ 'ਤੇ ਜਮ ਕੇ ਡਾਂਸ ਕਰਦੀ ਆਈ ਨਜ਼ਰ, ਵਾਇਰਲ ਹੋ ਰਹੀ ਵੀਡੀਓ ਮਸ਼ਹੂਰ ਟੀਵੀ ਅਦਾਕਾਰਾ ਸੁੰਬਲ ਤੌਕੀਰ ਖਾਨ ਆਪਣੇ ਪਿਤਾ ਦੇ ਦੂਜੇ ਵਿਆਹ ਨੂੰ ਲੈ ਕੇ ਬੇਹੱਦ ਖੁਸ਼ ਹੈ। ਹਾਲ ਹੀ ਵਿੱਚ ਸੁੰਬਲ ਆਪਣੇ ਪਿਤਾ ਦੀ ਮਹਿੰਦੀ ਸੈਰਾਮਨੀ 'ਚ ਖੂਬ ਮਸਤੀ ਕਰਦੀ ਨਜ਼ਰ ਆਈ। ਇਸ ਦੌਰਾਨ ਸੁੰਬਲ ਤੌਕੀਰ ਖਾਨ ਨੇ ਵੀ ਆਪਣੇ ਹੱਥ 'ਤੇ ਮਹਿੰਦੀ ਲਗਵਾਈ ਤੇ ਜਮ ਕੇ ਡਾਂਸ ਕੀਤਾ। By Pushp Raj 16 Jun 2023 Share Twitter Share Whatsapp LinkedIn
Celebrities Special MC Stan 'Basti ka Hasti' India Tour 2023: Friends from Bigg Boss house reach Mumbai concert Big Boss fame, winner of season 16, MC Stan has made the country go mad with his announcement of All India tour previously. With the beginning of his tour, the star was seen reaching Mumbai yesturday for his second live concert. By Durtimans 06 Mar 2023 Share Twitter Share Whatsapp LinkedIn
Punjabi Buzz Bigg Boss 16: ਬੇਘਰ ਹੋਣ 'ਤੇ ਛਲਕਿਆ ਸੁੰਬੁਲ ਤੌਕੀਰ ਖ਼ਾਨ ਦਾ ਦਰਦ, ਸ਼ਾਲੀਨ ਭਨੋਟ ਤੇ ਟੀਨਾ ਦੱਤਾ 'ਤੇ ਕੱਢਿਆ ਗੁੱਸਾ Bigg Boss 16: ਟੀਵੀ ਜਗਤ ਦਾ ਚਰਚਿਤ ਸ਼ੋਅ ਬਿੱਗ ਬੌਸ 16 ਜੋ ਕਿ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ। ਹਾਲ ਵਿੱਚ ਟੀਵੀ ਅਦਾਕਾਰਾ ਸੁੰਬੁਲ ਤੌਕੀਰ ਖ਼ਾਨ ਦਾ ਸਫ਼ਰ ਬਿੱਗ ਬੌਸ ਦੇ ਘਰ ਤੋਂ ਖ਼ਤਮ ਹੋ ਗਿਆ ਹੈ। ਪਿਛਲੇ 18 ਹਫਤਿਆਂ ਤੋਂ ਬਿੱਗ ਬੌਸ ਦੇ ਘਰ 'ਚ ਮੌਜੂਦ ਸੁੰਬੁਲ ਆਪਣੀ ਖੇਡ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਸੀ। ਪਰ ਸ਼ੋਅ ਦੇ ਬਾਹਰ ਆਉਣ ਤੋਂ ਬਾਅਦ ਉਸ ਨੇ ਆਪਣਾ ਦਰਦ ਸਭ ਨਾਲ ਸਾਂਝਾ ਕੀਤਾ ਹੈ। By Lajwinder kaur 06 Feb 2023 Share Twitter Share Whatsapp LinkedIn
Entertainment News 'Bigg Boss 16': Sumbul Touqeer evicted; shares her experience of the show 'Bigg Boss 16': The most recent contestant to leave Bigg Boss 16 has been selected, and his name is Sumbul Touqeer Khan. She spoke about rumours that she was fixated with co-contestant Shalin Bhanot shortly after she was eliminated. By Ritika Nath 05 Feb 2023 Share Twitter Share Whatsapp LinkedIn
Entertainment News Bigg Boss 16 contestants salary per week: Here's how much Bigg Boss 2022 contestants charge per week Bigg Boss 16 contestants' salary per week for the 2022 edition: The 16th season of Bigg Boss is finally out now. The Salman Khan-hosted show has been delighting the audience. The 16th season is full-on drama, fun, and entertainment. By Rajan Nath 13 Oct 2022 Share Twitter Share Whatsapp LinkedIn
Entertainment News Bigg Boss 16: Sreejita De, Sumbul Touqeer get engaged in brawl with Gori Nagori; call her 'standard less' Bigg Boss 16 update news: Bigg Boss 2022 has finally started and has been making news headlines. While Abdu Roziq is winning hearts with his charm and cuteness, the show also witnessed a lot of fights as well. In the latest episode, Bigg Boss 16 contestants Sreejita De and Sumbul Touqeer will se seen engaged in a massive brawl with Rajasthan folk dancer Gori Nagori. By Rajan Nath 11 Oct 2022 Share Twitter Share Whatsapp LinkedIn