ਰਸ਼ਮਿਕਾ ਮੰਡਾਨਾ ਤੋਂ ਬਾਅਦ ਕੈਟਰੀਨਾ ਕੈਫ ਦੀਆਂ ਤਸਵੀਰਾਂ ਨਾਲ ਹੋਈ ਛੇੜਛਾੜ
ਅਦਾਕਾਰਾ ਰਸ਼ਮਿਕਾ ਮੰਡਾਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਕੈਟਰੀਨਾ ਕੈਫ ਦੀਆਂ ਤਸਵੀਰਾਂ ਦੇ ਨਾਲ ਵੀ ਛੇੜਛਾੜ ਕੀਤੀ ਗਈ ਹੈ । ਕੈਟਰੀਨਾ ਕੈਫ ਦੇ ਟਾਈਗਰ-੩ ਦੇ ਟਾਵਲ ਸੀਨ ਦੇ ਨਾਲ ਵੀ ਛੇੜਛਾੜ ਕੀਤੀ ਗਈ ਹੈ ।
ਰਸ਼ਮਿਕਾ ਮੰਡਾਨਾ ਤੋਂ ਬਾਅਦ ਕੈਟਰੀਨਾ ਕੈਫ ਦੀਆਂ ਤਸਵੀਰਾਂ ਨਾਲ ਹੋਈ ਛੇੜਛਾੜ
ਅਦਾਕਾਰਾ ਰਸ਼ਮਿਕਾ ਮੰਡਾਨਾ (Rashmika Mandana)ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਕੈਟਰੀਨਾ ਕੈਫ ਦੀਆਂ ਤਸਵੀਰਾਂ ਦੇ ਨਾਲ ਵੀ ਛੇੜਛਾੜ ਕੀਤੀ ਗਈ ਹੈ । ਕੈਟਰੀਨਾ ਕੈਫ ਦੇ ਟਾਈਗਰ-੩ ਦੇ ਟਾਵਲ ਸੀਨ ਦੇ ਨਾਲ ਵੀ ਛੇੜਛਾੜ ਕੀਤੀ ਗਈ ਹੈ । ਅਸਲ ਤਸਵੀਰ ‘ਚ ਕੈਟਰੀਨਾ ਕੈਫ ਟਾਵਲ ਲਪੇਟ ਕੇ ਹਾਲੀਵੁੱਡ ਸਟੰਟ ਵੂਮੈਨ ਦੇ ਨਾਲ ਲੜਾਈ ਕਰਦੀ ਹੋਈ ਦਿਖਾਈ ਦੇ ਰਹੀ ਹੈ । ਜਦੋਂਕਿ ਵਾਇਰਲ ਤਸਵੀਰਾਂ ‘ਚ ਕੈਟਰੀਨਾ ਟਾਵਲ ਦੀ ਜਗ੍ਹਾ ਬਿਕਨੀ ‘ਚ ਦਿਖਾਈ ਦੇ ਰਹੀ ਹੈ ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(26)_2f1d722dbdadcc4294583b4f8630156c_1280X720.webp)
ਹੋਰ ਪੜ੍ਹੋ : ਮੀਤ ਹੇਅਰ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ, ਮੁੱਖ ਮੰਤਰੀ ਸਣੇ ਕਈ ਹਸਤੀਆਂ ਹੋਈਆਂ ਸ਼ਾਮਿਲ
ਕੈਟਰੀਨਾ ਕੈਫ ਦੀ ਟਾਵਲ ਫਾਈਟਿੰਗ ਵਾਲੀ ਤਸਵੀਰ ਨੂੰ ਏਆਈ ਡੀਪਫੇਕ ਦੇ ਜ਼ਰੀਏ ਐਡਿਟ ਕੀਤਾ ਗਿਆ ਹੈ । ਫੋਟੋ ਵਾਇਰਲ ਹੋਣ ਤੋਂ ਬਾਅਦ ਫੈਨਸ ਨੇ ਨਰਾਜ਼ਗੀ ਜਤਾਈ ਹੈ ਅਤੇ ਅਜਿਹਾ ਕਰਨ ਵਾਲਿਆ ਦੇ ਖਿਲਾਫ ਕਰੜੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(27)_247b74ea6b7346ed5276214d1ba35b05_1280X720.webp)
ਰਸ਼ਮਿਕਾ ਦਾ ਵੀਡੀਓ ਹੋਇਆ ਸੀ ਵਾਇਰਲ
ਇਸ ਤੋਂ ਪਹਿਲਾਂ ਅਦਾਕਾਰਾ ਰਸ਼ਮਿਕਾ ਮੰਡਾਨਾ ਦਾ ਵੀਡੀਓ ਵਾਇਰਲ ਹੋਇਆ ਸੀ । ਇਸ ਵੀਡੀਓ ‘ਚ ਅਦਾਕਾਰਾ ਨੂੰ ਬਹੁਤ ਹੀ ਰਿਵੀਲਿੰਗ ਡਰੈੱਸ ‘ਚ ਵਿਖਾਇਆ ਗਿਆ ਸੀ । ਵੀਡੀਓ ਨੂੰ ਵੇਖ ਕੇ ਹਰ ਕੋਈ ਅੰਦਾਜ਼ਾ ਲਗਾ ਰਿਹਾ ਸੀ ਕਿ ਇਹ ਰਸ਼ਮਿਕਾ ਮੰਡਾਨਾ ਹੈ, ਪਰ ਬਾਅਦ ‘ਚ ਕਿਸੇ ਫੈਨ ਨੇ ਦੱਸਿਆ ਕਿ ਇਹ ਰਸ਼ਮਿਕਾ ਨਹੀਂ ਬਲਕਿ ਕੋਈ ਹੋਰ ਹੈ ।
The original video is of Zara Patel, a British-Indian girl with 415K followers on Instagram. She uploaded this video on Instagram on 9 October. (2/3) pic.twitter.com/MJwx8OldJU
— Abhishek (@AbhishekSay) November 5, 2023
ਅਮਿਤਾਭ ਬੱਚਨ, ਮ੍ਰਿਣਾਲ ਠਾਕੁਰ ਅਤੇ ਨਾਗਾ ਚੈਤੰਨਿਆ ਸਣੇ ਕਈ ਕਲਾਕਾਰਾਂ ਨੇ ਰਸ਼ਮਿਕਾ ਦਾ ਸਪੋਟ ਕੀਤਾ ਸੀ । ਰਸ਼ਮਿਕਾ ਮੰਡਾਨਾ ਨੇ ਵੀ ਇਸ ਵੀਡੀਓ ‘ਤੇ ਪ੍ਰਤੀਕਰਮ ਦਿੱਤਾ ਸੀ ।ਜਿਸ ‘ਤੇ ਬੋਲਦੇ ਹੋਏ ਅਦਾਕਾਰਾ ਨੇ ਕਿਹਾ ਸੀ ਕਿ ‘ਮੈਨੂੰ ਇਹ ਵੀਡੀਓ ਸ਼ੇਅਰ ਕਰਦੇ ਹੋਏ ਬੁਰਾ ਲੱਗ ਰਿਹਾ ਹੈ ਅਤੇ ਮੈਨੂੰ ਇਸ ‘ਤੇ ਗੱਲ ਕਰਨੀ ਪਈ ।ਇਹ ਮੇਰੇ ਲਈ ਹੀ ਨਹੀਂ, ਹਰ ਕਿਸੇ ਦੇ ਲਈ ਭਿਆਨਕ ਹੈ। ਕਿਉਂਕਿ ਟੈਕਨੋਲਜੀ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ’।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
