‘ਗਦਰ-2’ ਦੀ ਰਿਲੀਜ਼ ਤੋਂ ਪਹਿਲਾਂ ਅਮੀਸ਼ਾ ਪਟੇਲ ਮੰਦਰ ਦੇ ਬਾਹਰ ਜ਼ਰੂਰਤਮੰਦਾਂ ਨੂੰ ਵੰਡੀ ਮਠਿਆਈ
‘ਗਦਰ-2’ 9 ਦੀ ਰਿਲੀਜ਼ ਤੋਂ ਪਹਿਲਾਂ ਫ਼ਿਲਮ ਦੀ ਮੁੱਖ ਅਦਾਕਾਰਾ ਅਮੀਸ਼ਾ ਪਟੇਲ ਫ਼ਿਲਮ ਦੀ ਪ੍ਰਮੋਸ਼ਨ ਦੇ ਲਈ ਜ਼ੋਰ ਸ਼ੋਰ ਦੇ ਨਾਲ ਜੁਟੀ ਹੋਈ ਹੈ । ਸੋਸ਼ਲ ਮੀਡੀਆ ‘ਤੇ ਉਸ ਦੇ ਕਈ ਵੀਡੀਓਜ਼ ਵਾਇਰਲ ਹੋ ਰਹੇ ਹਨ । ਹੁਣ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਇੱਕ ਮੰਦਰ ਦੇ ਬਾਹਰ ਲੋਕਾਂ ਨੂੰ ਮਠਿਆਈਆਂ ਵੰਡਦੀ ਹੋਈ ਨਜ਼ਰ ਆ ਰਹੀ ਹੈ ।
‘ਗਦਰ-2’ ਦੀ ਰਿਲੀਜ਼ ਤੋਂ ਪਹਿਲਾਂ ਅਮੀਸ਼ਾ ਪਟੇਲ ਮੰਦਰ ਦੇ ਬਾਹਰ ਜ਼ਰੂਰਤਮੰਦਾਂ ਨੂੰ ਵੰਡੀ ਮਠਿਆਈ
‘ਗਦਰ-2’ 9 (Gadar -2) ਦੀ ਰਿਲੀਜ਼ ਤੋਂ ਪਹਿਲਾਂ ਫ਼ਿਲਮ ਦੀ ਮੁੱਖ ਅਦਾਕਾਰਾ ਅਮੀਸ਼ਾ ਪਟੇਲ(Ameesha Patel) ਫ਼ਿਲਮ ਦੀ ਪ੍ਰਮੋਸ਼ਨ ਦੇ ਲਈ ਜ਼ੋਰ ਸ਼ੋਰ ਦੇ ਨਾਲ ਜੁਟੀ ਹੋਈ ਹੈ । ਸੋਸ਼ਲ ਮੀਡੀਆ ‘ਤੇ ਉਸ ਦੇ ਕਈ ਵੀਡੀਓਜ਼ ਵਾਇਰਲ ਹੋ ਰਹੇ ਹਨ । ਹੁਣ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਇੱਕ ਮੰਦਰ ਦੇ ਬਾਹਰ ਲੋਕਾਂ ਨੂੰ ਮਠਿਆਈਆਂ ਵੰਡਦੀ ਹੋਈ ਨਜ਼ਰ ਆ ਰਹੀ ਹੈ । ਜ਼ਰੂਰਤਮੰਦ ਲੋਕ ਲਾਈਨਾਂ ‘ਚ ਲੱਗ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋਏ ਦੇਖੇ ਜਾ ਸਕਦੇ ਹਨ ।
ਹੋਰ ਪੜ੍ਹੋ : ਫ਼ਿਲਮ ‘ਚੰਬੇ ਦੀ ਬੂਟੀ’ ‘ਚ ਨਵ ਬਾਜਵਾ ਅਤੇ ਨਵਨੀਤ ਕੌਰ ਢਿੱਲੋਂ ਦੇ ਨਾਲ ਰਸ਼ਮੀ ਦੇਸਾਈ ਵੀ ਪੰਜਾਬੀ ਫ਼ਿਲਮਾਂ ‘ਚ ਕਰਨ ਜਾ ਰਹੀ ਡੈਬਿਊ
ਸੰਨੀ ਦਿਓਲ ਪੁੱਤ ਦੇ ਵਿਆਹ ‘ਚ ਗਦਰ-੨ ਸਟਾਈਲ ‘ਚ ਆਏ ਨਜ਼ਰ
ਸੰਨੀ ਦਿਓਲ ਵੀ ਆਪਣੇ ਪੁੱਤਰ ਕਰਣ ਦਿਓਲ ਦੇ ਵਿਆਹ ‘ਚ ‘ਗਦਰ-2’ ਵਾਲੇ ਸਟਾਈਲ ‘ਚ ਨਜ਼ਰ ਆਏ ਸਨ । ਉਨ੍ਹਾਂ ਨੇ ਉਹੀ ਕੱਪੜੇ ਪਾਏ ਸਨ, ਜੋ ਕਿ ਉਨ੍ਹਾਂ ਨੇ ਗਦਰ -੨ ਦੀ ਸ਼ੂਟਿੰਗ ਦੇ ਦੌਰਾਨ ਪਾਏ ਸਨ । ਇਹ ਫ਼ਿਲਮ ਇਸੇ ਸਾਲ ਗਿਆਰਾਂ ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

ਇਸ ਤੋਂ ਪਹਿਲਾਂ ਫ਼ਿਲਮ ਦੇ ਕਈ ਵੀਡੀਓਜ਼ ਵੀ ਵਾਇਰਲ ਹੋਏ ਸਨ, ਜਿਸ ‘ਚ ਇੱਕ ਸੀਨ ਨੂੰ ਗੁਰਦੁਆਰਾ ਸਾਹਿਬ ‘ਚ ਫ਼ਿਲਮਾਉਣ ਦੇ ਕਾਰਨ ਐੱਸਜੀਪੀਸੀ ਦੇ ਵੱਲੋਂ ਇਤਰਾਜ਼ ਵੀ ਜਤਾਇਆ ਗਿਆ ਸੀ ।ਫ਼ਿਲਮ ‘ਗਦਰ’ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
